सज गए ने अम्बे दे दरबार

सज गए ने अम्बे दे दरबार, माँ दे आये नवरात्रे,
आजो जी करलो बेड़े पार, माँ दे आये नवरात्रे.....

हुंदे जगराते माँ दे, घर घर रुशनाई ए,
मस्त दे नाम अम्बे दी, मस्ती जेही छाई ए,
जो ना मिल सकदी विच संसार, माँ दे आये नवरात्रे,
सज गए ने अम्बे दे दरबा.....

सजया ए इंझ जग सारा, लगदी दिवाली ए,
माँ दे बच्चियाँ दी अज्ज ता, बात निराली ए,
खुशिया दी हो रई ए भरमार, माँ दे आये नवरात्रे,
सज गए ने अम्बे दे दरबा.....

आओ जी रल मिल माँ दिया, ज्योता जगा लईये,
खेत्री बीज लइये, कंजका मना लईये,
आवेगी कंजका दे विचकार, माँ दे आये नवरात्रे,
सज गए ने अम्बे दे दरबा.....

होये संजीव सिकंदर, नाम दीवाने ने,
हर पासे भेंटा गाउँदे, फिरदे मस्ताने ने,
हिन्दू की मुस्लिम की सरदार, माँ दे आये नवरात्रे,
सज गए ने अम्बे दे दरबा.....    



ਸੱਜ ਗਏ ਨੇ ਅੰਬੇ ਦੇ ਦਰਬਾਰ, ਮਾਂ ਦੇ ਆਏ ਨਰਾਤੇ l
ਆਜੋ ਜੀ ਕਰਲੋ ਬੇੜੇ ਪਾਰ, ਮਾਂ ਦੇ ਆਏ ਨਰਾਤੇ ll

ਹੁੰਦੇ ਜਗਰਾਤੇ ਮਾਂ ਦੇ, ਘਰ ਘਰ ਰੁਸ਼ਨਾਈ ਏ l
ਮ੍ਸਤਾਂ ਦੇ ਨਾਂਅ ਅੰਬੇ ਦੀ, ਮਸਤੀ ਜੇਹੀ ਛਾਈ ਏ ll
ਜੋ ਨਾ ਮਿਲ lll ਸਕਦੀ ਵਿੱਚ ਸੰਸਾਰ, ਮਾਂ ਦੇ ਆਏ ਨਰਾਤੇ,,,
ਸੱਜ ਗਏ ਨੇ ਅੰਬੇ ਦੇ ਦਰਬਾਰ,,,,,,,,,,,,,,,,,,,,,,,,,,,,,

ਸੱਜਿਆ ਏ ਇੰਝ ਜੱਗ ਸਾਰਾ, ਲੱਗਦੀ ਦਿਵਾਲੀ ਏ l
ਮਾਂ ਦੇ ਬੱਚਿਆਂ ਦੀ ਅੱਜ ਤਾਂ, ਬਾਤ ਨਿਰਾਲੀ ਏ ll
ਖੁਸ਼ੀਆਂ ਦੀ lll ਹੋ ਰਹੀ ਏ ਭਰਮਾਰ, ਮਾਂ ਦੇ ਆਏ ਨਰਾਤੇ,,,
ਸੱਜ ਗਏ ਨੇ ਅੰਬੇ ਦੇ ਦਰਬਾਰ,,,,,,,,,,,,,,,,,,,,,,,,,,

ਆਓ ਜੀ ਰਲਮਿਲ ਮਾਂ ਦੀਯਾਂ, ਜ੍ਯੋਤਾਂ ਜਗਾ ਲਈਏ l
ਖੇਤਰੀ ਬੀਜ ਲਈਏ, ਕੰਜਕਾਂ ਮਨਾ ਲਈਏ ll
ਆਵੇਗੀ lll ਕੰਜਕਾਂ ਦੇ ਵਿੱਚਕਾਰ, ਮਾਂ ਦੇ ਆਏ ਨਰਾਤੇ,,,
ਸੱਜ ਗਏ ਨੇ ਅੰਬੇ ਦੇ ਦਰਬਾਰ,,,,,,,,,,,,,,,,,,,,,,,,,,

ਹੋਏ ਸੰਜੀਵ ਸਿਕੰਦਰ , ਨਾਮ ਦੀਵਾਨੇ ਨੇ l
ਹਰ ਪਾਸੇ ਭੇਟਾਂ ਗਾਉਂਦੇ, ਫਿਰਦੇ ਮਸਤਾਨੇ ਨੇ ll
ਹਿੰਦੂ ਕੀ lll ਮੁਸਲਿਮ ਕੀ ਸਰਦਾਰ, ਮਾਂ ਦੇ ਆਏ ਨਰਾਤੇ
ਸੱਜ ਗਏ ਨੇ ਅੰਬੇ ਦੇ ਦਰਬਾਰ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (332 downloads)