माता दे दरबार ज्योतां जग रहीयां,
सच्चा है दरबार शेरांवाली दा,
प्यार दा प्यासा, प्यासा जो दर तेरे आ जावे,
मिल जांदा ए प्यार मंदरावाली दा,
माता दे दरबार ज्योतां जग रहीयां......
ऊंचीया पहाड़ा उते माँ सोने दा मंदिर बनाया ए,
माँ सोने दा मंदिर बनाया ए,
पाप कटेंदे ने ओदे जेड़ा गर्भ जून लंघ आया ए,
गाओ सब गाओ,
ओ माता दे भंडार च खुशियां वंड रहीयां,
सच्चा है दरबार भवनावाली दा,
माता दे दरबार ज्योतां जग रहीयां......
दुख इक चीज है ऐसी जेडी कदम कदम ते आ जावे,
जेहड़ी कदम कदम ते आ जावे,
सच्चा भगत है ओहियो जेडा दुखां तो ना घबरावे,
भगतो सुन भगतो,
दुख तकलीफा मैया तेरी परख रहीयां,
वेख रहा मन तैनु शेरांवाली दा,
माता दे दरबार ज्योतां जग रहीयां......
आ के तू इस जग विच ऐवें पाप कमाई जाना ए,
ऐवें पाप कमाई जाना ए,
देख के सच्चे भगता दी तू मौज उड़ाई जाना ए,
पापीया वे सुन पापीया,
माता दीयां अखां तैनु देख रहीयां,
देना हिसाब मंदरावाली दा,
माता दे दरबार ज्योतां जग रहीयां,
माता दे दरबार ज्योतां जग रहीयां.....
*ਮਾਤਾ ਦੇ ਦਰਬਾਰ, ਜੋਤਾਂ ਜਗ ਰਹੀਆਂ ll
ਸੱਚਾ ਏ ਦਰਬਾਰ, ਸ਼ੇਰਾਂ ਵਾਲੀ ਦਾ ll
*ਪਿਆਰ ਦਾ, ਪਿਆਸਾ ਜੋ, ਦਰ ਤੇਰੇ ਆ ਜਾਏ ll
ਮਿਲ ਜਾਂਦਾ ਏ ਪਿਆਰ, ਮੇਹਰਾਂ ਵਾਲੀ ਦਾ ll
^
ਉੱਚਿਆਂ, ਪਹਾੜਾਂ ਤੇ ਮਈਆ, ਸੋਨੇ ਦਾ, ਮੰਦਿਰ ਬਣਾਇਆ ਏ l
ਓ ਪਾਪ, ਕੱਟ ਜਾਂਦੇ ਓਹਦੇ, ਜੋ ਗਰਭ, ਜੂਨ ਲੰਘ ਆਇਆ ਏ ll
ਗਾਓ,,, ਸਭ ਗਾਓ,,, , ਗਾਓ,,, ਸਭ ਗਾਓ,,, l
*ਮਾਤਾ ਦੇ, ਭੰਡਾਰ 'ਚ ਖੁਸ਼ੀਆਂ, ਵੰਡ ਰਹੀਆਂ ll
ਸੱਚਾ ਏ ਦਰਬਾਰ, ਸ਼ੇਰਾਂ ਵਾਲੀ ਦਾ ll
*ਮਾਤਾ ਦੇ ਦਰਬਾਰ, ਜੋਤਾਂ ਜਗ ਰਹੀਆਂ,,,,,,,,,,,,,,,,,,
^
ਦੁੱਖ ਇੱਕ, ਚੀਜ਼ ਹੈ ਐਸੀ, ਜੋ ਕਦਮ, ਕਦਮ ਤੇ ਆ ਜਾਏ l
ਸੱਚਾ, ਭਗਤ ਹੈ ਓਹੀਓ, ਜੋ ਦੁੱਖਾਂ ਤੋਂ, ਨਾ ਘਬਰਾਏ ll
ਭਗਤੋਂ,,, ਸੁਣ ਭਗਤੋਂ,,, , ਭਗਤੋਂ,,, ਸੁਣ ਭਗਤੋਂ,,, l
*ਦੁੱਖ ਤਕਲੀਫ਼ਾਂ, ਭਗਤੀ ਤੇਰੀ, ਪਰਖ ਰਹੀਆਂ ll
ਦੇਖ ਰਿਹਾ, ਮਨ ਤੈਨੂੰ, ਜੋਤਾਂ ਵਾਲੀ ਦਾ ll
*ਮਾਤਾ ਦੇ ਦਰਬਾਰ, ਜੋਤਾਂ ਜਗ ਰਹੀਆਂ,,,,,,,,,,,,,,,,,,
^
ਪਾਪੀ, ਜੱਗ ਵਿੱਚ ਆ ਕੇ, ਤੂੰ ਪਾਪ, ਕਮਾਈ ਜਾਂਦਾ ਏ l
ਦੇਖ ਕੇ, ਸੱਚੇ ਭਗਤਾਂ ਨੂੰ, ਤੂੰ ਮੌਜ਼, ਉੜਾਈ ਜਾਂਦਾ ਏ ll
ਪਾਪੀਆ,,, ਸੁਨ ਪਾਪੀਆ,,, , ਪਾਪੀਆ,,, ਸੁਨ ਪਾਪੀਆ,,, l
*ਮਾਤਾ ਦੀਆ, ਅੱਖਾਂ ਹੈ ਤੈਨੂੰ, ਦੇਖ ਰਹੀਆਂ l
ਦੇਣਾ ਏ ਹਿਸਾਬ, ਮੰਦਿਰਾਂ ਵਾਲੀ ਦਾ ll
*ਮਾਤਾ ਦੇ ਦਰਬਾਰ, ਜੋਤਾਂ ਜਗ ਰਹੀਆਂ,,,,,,,,,,,,,,,,,,
^
ਜੋ ਵੀ, ਜੱਗ ਵਿੱਚ ਆਇਆ, ਹੈ ਇੱਕ ਦਿਨ, ਉਸਨੇ ਜਾਣਾ l
ਬਦਲ, ਨਹੀਂ ਕੋਈ ਸਕਦਾ, ਮਾਤਾ ਦਾ, ਲਿਖਿਆ ਭਾਣਾ ll
ਮਾਤਾ,,, ਹੋ ਮਾਤਾ,,, , ਮਾਤਾ,,, ਹੋ ਮਾਤਾ,,,
*ਦਰਸ਼ਨਾਂ, ਦੇ ਵਾਸਤੇ ਹੈ, ਸੰਗਤਾਂ ਰੋ ਰਹੀਆਂ ll
ਸੱਚਾ ਏ ਦਰਬਾਰ, ਕੰਜ਼ਕਾਂ ਵਾਲੀ ਦਾ ll
*ਮਾਤਾ ਦੇ ਦਰਬਾਰ, ਜੋਤਾਂ ਜਗ ਰਹੀਆਂ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ