दस्सो मईया जी dasso mayia ji


दस्सो मईया जी, मुख केहड़ी गल्लो मोड़ेया,
केहड़ी गल्लो मोड़ेया, भगता दा दिल तोड़ेया,
दस्सो मईया जी.....

जे मईया जी तुहानू चुन्निया दी लोड़ है,
चुनरी उढा दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू चोलिया दी लोड़ है,
चोला पहना दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू बिंदिया दी लोड़ है,
बिंदिया लेया दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू मेहंदिया दी लोड़ है,
मेहँदी रचा दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू चुड़िया दी लोड़ है,
चुड़िया पहना दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू झांजरा दी लोड़ है,
झांजरा पहना दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू झण्ड़ेया दी लोड़ है,
झंडा चढ़ा दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू कड़ाह पूड़ी दी लोड़ है,
भोग लगा दू जेठे मंगलवार नू,
मुख केहड़ी गल्लो मोड़ेया,
दस्सो मईया जी.....

जे मईया जी तुहानू कंजका दी लोड़ है,
कंजका बिठा दू जेठे मंगलवार नू,
मुख केहड़ी गल्लो मोड़ेया,
दस्सो मईया जी.....



ਦੱਸੋ, ਮਈਆ ਜੀ, ਮੁਖ਼ ਕੇਹੜੀ ਗੱਲੋਂ ਮੋੜਿਆ ll
^ਕੇਹੜੀ, ਗੱਲੋਂ ਮੋੜਿਆ, ਭਗਤਾਂ ਦਾ, ਦਿਲ ਤੋੜਿਆ ll
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,

ਜੇ, ਮਈਆ ਜੀ ਤੁਹਾਨੂੰ, ਚੁੰਨੀਆਂ ਦੀ ਲੋੜ ਹੈ ll
ਚੁੰਨਰੀ, ਓੜ੍ਹਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਚੋਲਿਆਂ ਦੀ ਲੋੜ ਹੈ ll
ਚੋਲਾ, ਪਹਿਨਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਬਿੰਦੀਆਂ ਦੀ ਲੋੜ ਹੈ ll
ਬਿੰਦੀਆਂ, ਲਿਆ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਮਹਿੰਦੀਆਂ ਦੀ ਲੋੜ ਹੈ ll
ਮਹਿੰਦੀ, ਰਚਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਚੂੜੀਆਂ ਦੀ ਲੋੜ ਹੈ ll
ਚੂੜੀਆਂ, ਪਹਿਨਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਝਾਂਜ਼ਰਾਂ ਦੀ ਲੋੜ ਹੈ ll
ਝਾਂਜ਼ਰਾਂ, ਪਹਿਨਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਝੰਡਿਆਂ ਦੀ ਲੋੜ ਹੈ ll
ਝੰਡਾ, ਚੜ੍ਹਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਕੜ੍ਹਾਹ-ਪੂਰੀ ਦੀ ਲੋੜ ਹੈ ll
ਭੋਗ, ਲਗਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਜੇ, ਮਈਆ ਜੀ ਤੁਹਾਨੂੰ, ਕੰਜ਼ਕਾਂ ਦੀ ਲੋੜ ਹੈ ll
ਕੰਜ਼ਕਾਂ, ਬਿਠਾ ਦੂੰ, ਜੇਠੇ ਮੰਗਲਵਾਰ ਨੂੰ,
ਮੁਖ਼, ਕੇਹੜੀ ਗੱਲੋਂ ਮੋੜਿਆ,,,
ਦੱਸੋ, ਮਈਆ ਜੀ, ਮੁਖ਼ ਕੇਹੜੀ,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (886 downloads)