ओहदा बेड़ा पार हो गया

( एह नदी जीवन दी ऐसी गहरी,
तरी माँ बिना ना जावे,
हरदम ध्यान करा जगदम्बा,
सब दा बेड़ा पार लंगावे। )

माँ चरणा दे नाल प्यार हो गया,
सच्ची मुचि ओहदा बेड़ा पार हो गया।

इक मन चित होके दर ते जो आउंदे ने,
बिना कुझ बोले ही मुरादा झट पाउंदे ने,
सुपने च जेहनु माँ दीदार हो गया,
सच्ची मुचि ओहदा बेड़ा पार हो गया,
माँ चरणा दे नाल......

माँ दे दर वगदिया शीतल हवावा ने,
भटके सवालिया नू मिलदिया राहवा ने,
जेहनु माँ दे नाम दा खुमार हो गया,
सच्ची मुचि ओहदा बेड़ा पार हो गया,
माँ चरणा दे नाल......

चिंता हरण जग जननी बुलाउंदे ने,
देवते नि माये गुणगान तेरा गाउँदे ने,
‘हैरी’ ते भी तेरा उपकार हो गया,
सच्ची मुचि ओहदा बेड़ा पार हो गया,
माँ चरणा दे नाल......




( ਏਹ ਨਦੀ, ਜੀਵਨ ਦੀ ਐਸੀ ਗਹਿਰੀ ,
ਤਰੀ ਮਾਂ ਬਿਨਾਂ, ਨਾ ਜਾਵੇ l
ਹਰਦਮ ਧਿਆਨ, ਕਰਾਂ ਜਗਦੰਬਾ,
ਸਭ ਦਾ ਬੇੜਾ, ਪਾਰ ਲੰਘਾਵੇ ll )  

ਮਾਂ, ਚਰਨਾਂ ਦੇ ਨਾਲ, ਪਿਆਰ ਹੋ ਗਿਆ ll,
"ਸੱਚੀ ਮੁੱਚੀ ਓਹਦਾ, ਬੇੜਾ ਪਾਰ ਹੋ ਗਿਆ" xll-ll
^
ਇੱਕ ਮਨ ਚਿੱਤ ਹੋ ਕੇ, ਦਰ ਤੇ ਜੋ ਆਉਂਦੇ ਨੇ l
ਬਿਨਾਂ ਕੁਝ ਬੋਲੇ ਹੀ, ਮੁਰਾਦਾਂ ਝੱਟ ਪਾਉਂਦੇ ਨੇ ll
ਸੁਪਨੇ 'ਚ ਜੇਹਨੂੰ* ਮਾਂ, ਦੀਦਾਰ ਹੋ ਗਿਆ ll,
"ਸੱਚੀ ਮੁੱਚੀ ਓਹਦਾ, ਬੇੜਾ ਪਾਰ ਹੋ ਗਿਆ" xll-ll
ਮਾਂ, ਚਰਨਾਂ ਦੇ ਨਾਲ,,,,,,,,,,,,,,,,,,,,
^
ਮਾਂ ਦੇ ਦਰ ਵੱਗਦੀਆਂ, ਸ਼ੀਤਲ ਹਵਾਵਾਂ ਨੇ l
ਭੱਟਕੇ ਸਵਾਲੀਆਂ ਨੂੰ, ਮਿਲਦੀਆਂ ਰਾਹਵਾਂ ਨੇ ll
ਜੇਹਨੂੰ ਮਾਂ ਦੇ ਨਾਮ* ਦਾ, ਖ਼ੁਮਾਰ ਹੋ ਗਿਆ* ll,
"ਸੱਚੀ ਮੁੱਚੀ ਓਹਦਾ, ਬੇੜਾ ਪਾਰ ਹੋ ਗਿਆ" xll-ll
ਮਾਂ, ਚਰਨਾਂ ਦੇ ਨਾਲ,,,,,,,,,,,,,,,,,,,,
^
ਚਿੰਤਾ ਹਰਨ ਜੱਗ, ਜੰਨਨੀ ਬੁਲਾਉਂਦੇ ਨੇ l
ਦੇਵਤੇ ਨੀ ਮਾਂਏਂ, ਗੁਣਗਾਨ ਤੇਰਾ ਗਾਉਂਦੇ ਨੇ ll
‘ਹੈਰੀ’ ਤੇ ਵੀ ਤੇਰਾ*, ਉਪਕਾਰ ਹੋ ਗਿਆ ll,
"ਸੱਚੀ ਮੁੱਚੀ ਓਹਦਾ, ਬੇੜਾ ਪਾਰ ਹੋ ਗਿਆ" xll-ll
ਮਾਂ, ਚਰਨਾਂ ਦੇ ਨਾਲ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (185 downloads)