जागो जागो री जवाला मईया जागो

जागो जागो री जवाला मईया जागो,
माँ तेरे भगत जगावण आ गए,
जागो जागो री जवाला मईया जागो।

तेरी लाल लाल चुनरी लेआए,
तेरे भगत पहनावन आ गए,
जागो जागो री जवाला मईया.....

तेरा लाल लाल चोला माँ लेआए,
माँ तेरे लाल पहनावन आ गए,
जागो जागो री जवाला मईया.....

तेरे हार फुला दे लेआए,
माँ तेरे लाल चढ़ावन आ गए,
जागो जागो री जवाला मईया.....

तेरा ध्वजा नारियल लेआए,
भेंट लै लो ज्वाला मईया लै लो,
जागो जागो री जवाला मईया.....

तेरे लई काजू मेवा मिश्री लेआए,
भोग ला लो ज्वाला मईया ला लो,
जागो जागो री जवाला मईया.....




ਜਾਗੋ, ਜਾਗੋ ਰੀ, ਜਵਾਲਾ ਮਈਆ ਜਾਗੋ ll
ਮਾਂ ਤੇਰੇ, ਭਗਤ, ਜਗਾਵਣ ਆ ਗਏ* ll
ਜਾਗੋ, ਜਾਗੋ ਰੀ, ਜਵਾਲਾ ਮਈਆ ਜਾਗੋ ll

ਤੇਰੀ, ਲਾਲ ਲਾਲ, ਚੁੰਨਰੀ ਲਿਆਏ ll
ਤੇਰੇ, ਭਗਤ, ਪਹਿਨਾਵਣ ਆ ਗਏ* ll
ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰਾ, ਲਾਲ ਲਾਲ, ਚੋਲਾ ਮਾਂ ਲਿਆਏ ll
ਮਾਂ ਤੇਰੇ, ਲਾਲ, ਪਹਿਨਾਵਣ ਆ ਗਏ* ll
ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰੇ, ਹਾਰ, ਫੁੱਲਾਂ ਦੇ ਲਿਆਏ ll
ਮਾਂ ਤੇਰੇ, ਲਾਲ, ਚੜ੍ਹਾਵਣ ਆ ਗਏ* ll
ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰਾ, ਧਵਜ਼ਾ, ਨਾਰੀਅਲ ਲਿਆਏ ll
ਭੇਟ, ਲੈ ਲਓ, ਜਵਾਲਾ ਮਈਆ ਲੈ ਲਓ* ll
ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਤੇਰੇ ਲਈ, ਕਾਜ਼ੂ ਮੇਵਾ, ਮਿਸਰੀ ਲਿਆਏ ll
ਭੋਗ, ਲਾ ਲਓ, ਜਵਾਲਾ ਮਈਆ ਲਾ ਲਓ* ll
ਜਾਗੋ, ਜਾਗੋ ਰੀ, ਜਵਾਲਾ ਮਈਆ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (348 downloads)