मैं कुल्ली विच भवना दे पौनी

धुन:- तेरे होये सवेरे दर्शन

मैं कुल्ली विच भवना दे पौनी,
ओ शेरा वाल्डीये माईए,
मैं कुल्ली विच कटड़े दे पौनी,
ओ शेरा वाल्डीये माईए,
ओ कटड़े वाल्डीये माईए,
मैं कुल्ली विच भवना दे......

पूजा करा मैं शाम सवेरे,
बह के चरणा दे विच तेरे,
मैं ज़िन्दगी तेरे नाम है लौनी,
ओ शेरा वाल्डीये माईए,
मैं कुल्ली विच भवना दे......

तेरे चरणा दे विच रहना,
तेरा रज रज दर्शन पौना,
ओ केहड़ी जगह है नाम करवाउनी,
ओ शेरा वाल्डीये माईए,
मैं कुल्ली विच भवना दे......

रवी मैं गल है दिल दी कहनी,
तेरी जगह मैं मूल ना लैनी,
ओ हुन ता तुहियो लाज बचाउनी,
ओ शेरा वाल्डीये माईए,
मैं कुल्ली विच भवना दे......

मैं कुल्ली मईया जी तेरे नाम लिखवाउनि ए,
करो किरपा महारानी जिंदड़ी मूक जानी ए,
जिंदड़ी मूक जानी ए, जिंदड़ी मूक जानी ए,
करो किरपा महारानी जिंदड़ी मूक जानी ए,
जिंदड़ी मूक जानी ए.....



ਧੁਨ- ਤੇਰੇ ਹੋਏ ਸਵੇਰੇ ਦਰਸ਼ਨ

ਮੈਂ ਕੁੱਲੀ, ਵਿੱਚ ਭਵਨਾਂ ਦੇ ਪਾਉਣੀ,
ਓ ਸ਼ੇਰਾਂ ਵਾਲੜੀਏ ਮਾਈਏ l
ਮੈਂ ਕੁੱਲੀ, ਵਿੱਚ ਕੱਟੜੇ ਦੇ ਪਾਉਣੀ,
ਓ  ਸ਼ੇਰਾਂ ਵਾਲੜੀਏ ਮਾਈਏ ll
^ਸ਼ੇਰਾਂ ਵਾਲੜੀਏ ਮਾਈਏ,
ਓ ਕੱਟੜੇ ਵਾਲੜੀਏ ਮਾਈਏ l
ਮੈਂ ਕੁੱਲੀ,,, lll, ਵਿੱਚ ਭਵਨਾਂ ਦੇ,,,,,,,,,,,,
^
ਪੂਜਾ, ਕਰਾਂ ਮੈਂ ਸ਼ਾਮ ਸਵੇਰੇ,
"ਬਹਿ ਕੇ, ਚਰਨਾਂ ਦੇ ਵਿੱਚ ਤੇਰੇ" ll
ਮੈਂ ਜਿੰਦਗੀ,,, lll, ਤੇਰੇ ਨਾਮ ਹੈ ਲਾਉਣੀ,
ਓ ਸ਼ੇਰਾਂ ਵਾਲੜੀਏ ਮਾਈਏ,,,
ਮੈਂ ਕੁੱਲੀ,,, lll, ਵਿੱਚ ਭਵਨਾਂ ਦੇ,,,,,,,,,,,,F
^
ਤੇਰੇ, ਚਰਨਾਂ ਦੇ ਵਿੱਚ ਰਹਿਣਾ,
"ਤੇਰਾ, ਰੱਜ ਰੱਜ ਦਰਸ਼ਨ ਪਾਉਣਾ" ll
ਓ ਕੇਹੜੀ,,, lll, ਜਗ੍ਹਾ ਹੈ ਨਾਂਅ ਕਰਵਾਉਣੀ,
ਓ ਸ਼ੇਰਾਂ ਵਾਲੜੀਏ ਮਾਈਏ,,,
ਮੈਂ ਕੁੱਲੀ,,, lll, ਵਿੱਚ ਭਵਨਾਂ ਦੇ,,,,,,,,,,,,F
^
ਰਵੀ, ਮੈਂ ਗੱਲ ਹੈ ਦਿਲ ਦੀ ਕਹਿਣੀ,
"ਤੇਰੀ, ਜਗ੍ਹਾ ਮੈਂ ਮੁੱਲ ਨਾ ਲੈਣੀ" ll
ਓ ਹੁਣ ਤਾਂ,,, lll, ਤੂੰਹੀਓਂ ਲਾਜ਼ ਬਚਾਉਣੀ,
ਓ ਸ਼ੇਰਾਂ ਵਾਲੜੀਏ ਮਾਈਏ,,,
ਮੈਂ ਕੁੱਲੀ,,, lll, ਵਿੱਚ ਭਵਨਾਂ ਦੇ,,,,,,,,,,,,F
ਮੈਂ, ਕੁੱਲੀ ਮਈਆ ਜੀ, ਤੇਰੇ ਨਾਂਅ ਲਿਖਵਾਉਣੀ ਏ ll
ਕਰੋ, ਕਿਰਪਾ ਮਹਾਂ ਰਾਣੀ, ਜਿੰਦੜੀ ਮੁੱਕ ਜਾਣੀ ਏ ll
ਜਿੰਦੜੀ ਮੁੱਕ ਜਾਣੀ ਏ*,ਜਿੰਦੜੀ ਮੁੱਕ ਜਾਣੀ ਏ ll
ਕਰੋ, ਕਿਰਪਾ ਮਹਾਂ ਰਾਣੀ, ਜਿੰਦੜੀ ਮੁੱਕ ਜਾਣੀ ਏ l
ਜਿੰਦੜੀ ਮੁੱਕ ਜਾਣੀ ਏ,,,,, ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (321 downloads)