चलो कटरा शहर चलिए

चलो कटरा शहर चलिए,
ओथे साडी माँ रेहँदी,
ओहदे दर्शन नू चलिए......

मेरी माँ बड़ी भोली ए,
बोलो जय जय माँ, बोलो जय जय माँ,
मेरी माँ बड़ी भोली ए,
जेहड़ी सानू प्यार करदी,
ओह कोल खंडोली ए,
चलो कटरा शहर चलिए.......

दर खोलया माई ने,
बोलो जय जय माँ, बोलो जय जय माँ,
दर खोलया माई ने,
साडे भंडार भरे,
साडी देवा माई ने,
चलो कटरा शहर चलिए.......

मौसम भी ठंडा ए,
बोलो जय जय माँ, बोलो जय जय माँ,
मौसम भी ठंडा ए,
तू दौ डुबकिया ला,
अग्गे बाण गंगा ए,
चलो कटरा शहर चलिए.......

पौड़ी पौड़ी चढ़दा जा,
बोलो जय जय माँ, बोलो जय जय माँ,
पौड़ी पौड़ी चढ़दा जा,
दर्शन करदा जा,
तू चरण पादुका दा,
चलो कटरा शहर चलिए.......

इक गुफा प्यारी ए,
बोलो जय जय माँ, बोलो जय जय माँ,
इक गुफा प्यारी ए,
दर्शन करदा जा,
अग्गे आद कुवारी ए,
चलो कटरा शहर चलिए.......

कई घोड़िया ते आउंदे,
कई पैदल तुर आउंदे,
बोलो जय जय माँ, बोलो जय जय माँ,
कई घोड़िया ते आउंदे,
कई पैदल तुर आउंदे,
कई मैं भगत देखे,
जेहड़े हवा च उड आउंदे,
चलो कटरा शहर चलिए.......

असी आ गए माँ दर ते,
बोलो जय जय माँ, बोलो जय जय माँ,
असी आ गए माँ दर ते,
माँ ने मेहर किती,
जाओ झोलिया भर भर के,
चलो कटरा शहर चलिए.......

असी मुड़के आवागे,
बोलो जय जय माँ, बोलो जय जय माँ,
असी मुड़के आवागे,
अगली वार मईया,
तैनू नाल लै जावांगे,
चलो कटरा शहर चलिए.......




ਚੱਲੋ, ਕੱਟੜਾ ਸ਼ਹਿਰ ਚੱਲੀਏ* ll
ਓਥੇ, ਸਾਡੀ ਮਾਂ ਰਹਿੰਦੀ,
ਓਹਦੇ ਦਰਸ਼ਨ ਨੂੰ ਚੱਲੀਏ ll -ll

ਮੇਰੀ, ਮਾਂ ਬੜੀ ਭੋਲੀ ਏ* ll
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਮੇਰੀ, ਮਾਂ ਬੜੀ ਭੋਲੀ ਏ* ll
ਜੇਹੜੀ, ਸਾਨੂੰ ਪਿਆਰ ਕਰਦੀ,
ਓਹ ਕੌਲ ਖੰਡੋਲ਼ੀ ਏ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਦਰ, ਖੋਲ੍ਹਿਆ ਮਾਈ ਨੇ* ll
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਦਰ, ਖੋਲ੍ਹਿਆ ਮਾਈ ਨੇ* ll
ਸਾਡੇ, ਭੰਡਾਰ ਭਰੇ,
ਸਾਡੀ ਦੇਵਾ ਮਾਈ ਨੇ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਮੌਸਮ, ਵੀ ਠੰਡਾ ਏ* ll
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਮੌਸਮ, ਵੀ ਠੰਡਾ ਏ* ll
ਤੂੰ ਦੋ, ਡੁੱਬਕੀਆਂ ਲਾ,
ਅੱਗੇ ਬਾਣ ਗੰਗਾ ਏ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਪੌੜੀ, ਪੌੜੀ ਚੜ੍ਹਦਾ ਜਾਹ* ll
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਪੌੜੀ, ਪੌੜੀ ਚੜ੍ਹਦਾ ਜਾਹ* ll
ਦਰਸ਼ਨ, ਕਰਦਾ ਜਾਹ,
ਤੂੰ ਚਰਨ ਪਦੁਕਾ ਦਾ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਇੱਕ, ਗੁਫ਼ਾ ਪਿਆਰੀ ਏ* ll
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਇੱਕ, ਗੁਫ਼ਾ ਪਿਆਰੀ ਏ* ll
ਦਰਸ਼ਨ, ਕਰਦਾ ਜਾਹ,
ਅੱਗੇ ਆਦਿ ਕੁੰਵਾਰੀ ਏ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਕਈ, ਘੋੜਿਆਂ ਤੇ ਆਉਂਦੇ* l
ਕਈ, ਪੈਦਲ ਤੁਰ ਆਉਂਦੇ* l
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਕਈ, ਘੋੜਿਆਂ ਤੇ ਆਉਂਦੇ* l
ਕਈ, ਪੈਦਲ ਤੁਰ ਆਉਂਦੇ* l
ਕਈ ਮੈਂ, ਭਗਤ ਦੇਖੇ,
ਜੇਹੜੇ ਹਵਾ 'ਚ ਉੱਡ ਆਉਂਦੇ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਅਸੀਂ, ਆ ਗਏ ਮਾਂ ਦਰ ਤੇ* ll
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਅਸੀਂ, ਆ ਗਏ ਮਾਂ ਦਰ ਤੇ* ll
ਮਾਂ ਨੇ, ਮੇਹਰ ਕੀਤੀ,
ਜਾਓ ਝੋਲੀਆਂ ਭਰ ਭਰ ਕੇ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਅਸੀਂ, ਮੁੜ੍ਹਕੇ ਆਵਾਂਗੇ* ll
ਬੋਲੋ, ਜੈ ਜੈ ਮਾਂ, ਬੋਲੋ ਜੈ ਜੈ ਮਾਂ ll
ਅਸੀਂ, ਮੁੜ੍ਹਕੇ ਆਵਾਂਗੇ* ll
ਅਗਲੀ, ਵਾਰ ਮਈਆ,
ਤੈਨੂੰ ਨਾਲ ਲੈ ਜਾਵਾਂਗੇ ll
ਚੱਲੋ, ਕੱਟੜਾ ਸ਼ਹਿਰ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (782 downloads)