एथे आजा शेरांवालीए

तेरा घर विच जागा करवाया,
एथे आजा शेरांवालीए,
तेरे बच्चियां ने,, जय हो,, भवन सजाया,
एथे आजा शेरांवालीए,
किन्ना सोहना तेरा भवन सजाया,
एथे आजा शेरांवालीए.......

नाम तेरे दी ज्योत जगाई,
हुन ते आजा महामाई,
तेरे बच्चियां ने,, जय हो,, तैनू है बुलाया,
एथे आजा शेरांवालीए,
किन्ना सोहना तेरा भवन सजाया,
एथे आजा शेरांवालीए,
तेरा घर विच जागा करवाया.......

मेरे घर भी पा जा फेरा,
तेरे बिना दस कौन है मेरा,
दस काहतो सानू,, जय हो,, एहना तरसाया,
एथे आजा शेरांवालीए,
किन्ना सोहना तेरा भवन सजाया,
एथे आजा शेरांवालीए,
तेरा घर विच जागा करवाया.......

तैनू उडीके संगत सारी,
आजा करके शेर सवारी,
काहनु भगता नू,, जय हो,, एहना तरसाया,
एथे आजा शेरांवालीए,
किन्ना सोहना तेरा भवन सजाया,
एथे आजा शेरांवालीए,
तेरा घर विच जागा करवाया.......

हुन ते तैनू आउना पैना,
सब नू दर्श दिखाउना पैना,
साडी वारि क्यों,, जय हो,, एहना चिर लाया,
एथे आजा शेरांवालीए,
किन्ना सोहना तेरा भवन सजाया,
एथे आजा शेरांवालीए,
तेरा घर विच जागा करवाया.......




ਤੇਰਾ ਘਰ ਵਿੱਚ, ਜਾਗਾ ਕਰਵਾਇਆ,
( ਏਥੇ ਆ ਜਾ, ਸ਼ੇਰਾਂਵਾਲੀਏ )
ਤੇਰੇ ਬੱਚਿਆਂ ਨੇ,,, ਜੈ ਹੋ lll, ਭਵਨ ਸਜਾਇਆ,
( ਏਥੇ ਆ ਜਾ, ਸ਼ੇਰਾਂਵਾਲੀਏ )
ਕਿੰਨਾ ਸੋਹਣਾ ਤੇਰਾ, ਭਵਨ ਸਜਾਇਆ,  
( ਏਥੇ ਆ ਜਾ, ਸ਼ੇਰਾਂਵਾਲੀਏ )

ਨਾਮ ਤੇਰੇ ਦੀ, ਜੋਤ ਜਗਾਈ l
ਹੁਣ ਤੇ ਆਜਾ, ਮਹਾਂਮਾਈ ll
ਤੇਰੇ ਬੱਚਿਆਂ ਨੇ,,, ਜੈ ਹੋ lll, ਤੈਨੂੰ ਹੈ ਬੁਲਾਇਆ,
( ਏਥੇ ਆ ਜਾ, ਸ਼ੇਰਾਂਵਾਲੀਏ )
ਕਿੰਨਾ ਸੋਹਣਾ ਤੇਰਾ, ਭਵਨ ਸਜਾਇਆ,  
( ਏਥੇ ਆ ਜਾ, ਸ਼ੇਰਾਂਵਾਲੀਏ )
ਤੇਰਾ ਘਰ ਵਿੱਚ, ਜਾਗਾ ਕਰਵਾਇਆ,,,,,,,,,,,,,

ਮੇਰੇ ਘਰ ਵੀ, ਪਾ ਜਾ ਫ਼ੇਰਾ l
ਤੇਰੇ ਬਿਨਾਂ ਦੱਸ, ਕੌਣ ਹੈ ਮੇਰਾ ll
ਦੱਸ ਕਾਹਤੋਂ ਸਾਨੂੰ,,, ਜੈ ਹੋ lll, ਐਨਾ ਤਰਸਾਇਆ,
( ਏਥੇ ਆ ਜਾ, ਸ਼ੇਰਾਂਵਾਲੀਏ )
ਕਿੰਨਾ ਸੋਹਣਾ ਤੇਰਾ, ਭਵਨ ਸਜਾਇਆ,  
( ਏਥੇ ਆ ਜਾ, ਸ਼ੇਰਾਂਵਾਲੀਏ )
ਤੇਰਾ ਘਰ ਵਿੱਚ, ਜਾਗਾ ਕਰਵਾਇਆ,,,,,,,,,,,,,

ਤੈਨੂੰ ਉਡੀਕੇ, ਸੰਗਤ ਸਾਰੀ l
ਆਜਾ ਕਰਕੇ ਸ਼ੇਰ ਸਵਾਰੀ ll
ਕਾਹਨੂੰ ਭਗਤਾਂ ਨੂੰ,,, ਜੈ ਹੋ lll, ਐਨਾ ਤਰਸਾਇਆ,
( ਏਥੇ ਆ ਜਾ, ਸ਼ੇਰਾਂਵਾਲੀਏ )
ਕਿੰਨਾ ਸੋਹਣਾ ਤੇਰਾ, ਭਵਨ ਸਜਾਇਆ,  
( ਏਥੇ ਆ ਜਾ, ਸ਼ੇਰਾਂਵਾਲੀਏ )
ਤੇਰਾ ਘਰ ਵਿੱਚ, ਜਾਗਾ ਕਰਵਾਇਆ,,,,,,,,,,,,,

ਹੁਣ ਤੇ ਤੈਨੂੰ, ਆਉਣਾ ਪੈਣਾ l  
ਸਭ ਨੂੰ, ਦਰਸ ਦਿਖਾਉਣਾ ਪੈਣਾ ll
ਸਾਡੀ ਵਾਰੀ ਕਿਓਂ,,, ਜੈ ਹੋ lll, ਐਨਾਂ ਚਿਰ ਲਾਇਆ,
( ਏਥੇ ਆ ਜਾ, ਸ਼ੇਰਾਂਵਾਲੀਏ )
ਕਿੰਨਾ ਸੋਹਣਾ ਤੇਰਾ, ਭਵਨ ਸਜਾਇਆ,  
( ਏਥੇ ਆ ਜਾ, ਸ਼ੇਰਾਂਵਾਲੀਏ )
ਤੇਰਾ ਘਰ ਵਿੱਚ, ਜਾਗਾ ਕਰਵਾਇਆ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (307 downloads)