आ गए शेरांवाली मैया दे दीवाने

आ गए शेरांवाली मैया दे दीवाने,
सिरा दे उत्ते बन चुन्निया,
चुन्निया,, सिरा दे उत्ते बन चुन्निया,
आ गए शेरांवाली मैया दे दीवाने.......

शेर ते सवार वंडे ख़ुशी दे खजाने माँ,
आ गए ने चढ़ाइया चढ़ भगत दीवाने माँ,
एथे आके नहियो चलने बहाने,
सिरा दे उत्ते बन चुन्निया,
चुन्निया,, सिरा दे उत्ते बन चुन्निया,
आ गए शेरांवाली मैया दे दीवाने.......

मईया मेरी हरदी ए दुःख ते कलेशा नू,
पला विच बदले माँ, मथे देया लेखा नू,
गाउँदे भजन बड़े लगदे सुहाने,
सिरा दे उत्ते बन चुन्निया,
चुन्निया,, सिरा दे उत्ते बन चुन्निया,
आ गए शेरांवाली मैया दे दीवाने.......

भगत ‘भागियो’ वाला तेरे दर दा सवाली माँ,
श्रद्धा नाल आउंदे जेहड़े, मोड़दी ना खाली माँ,
रखी राज़ी ख़ुशी सब दे तराने,
सिरा दे उत्ते बन चुन्निया,
चुन्निया,, सिरा दे उत्ते बन चुन्निया,
आ गए शेरांवाली मैया दे दीवाने.......




ਆ ਗਏ, ਸ਼ੇਰਾਂਵਾਲੀ, ਮਈਆ ਦੇ ਦੀਵਾਨੇ,
ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,,
( ਚੁੰਨੀਆਂ,,, ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,, )
ਆ ਗਏ, ਸ਼ੇਰਾਂਵਾਲੀ, ਮਈਆ ਦੇ,,,,,,,,,,,,

ਸ਼ੇਰ ਤੇ, ਸਵਾਰ ਵੰਡੇ, ਖੁਸ਼ੀ ਦੇ ਖਜ਼ਾਨੇ ਮਾਂ,
ਆ ਗਏ ਨੇ, ਚੜ੍ਹਾਈਆਂ ਚੜ੍ਹ, "ਭਗਤ ਦੀਵਾਨੇ ਮਾਂ" ll
ਏਥੇ, ਆ ਕੇ ਨਹੀਓਂ, ਚੱਲਣੇ ਬਹਾਨੇ,
ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,,
( ਚੁੰਨੀਆਂ,,, ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,, )
ਆ ਗਏ, ਸ਼ੇਰਾਂਵਾਲੀ, ਮਈਆ ਦੇ,,,,,,,,,,,,

ਮਈਆ ਮੇਰੀ, ਹਰਦੀ ਏ, ਦੁਖਾਂ ਤੇ ਕਲੇਸ਼ਾਂ ਨੂੰ,
ਪਲਾਂ ਵਿੱਚ, ਬਦਲੇ ਮਾਂ, "ਮੱਥੇ ਦਿਆਂ ਲੇਖਾਂ ਨੂੰ" ll
ਗਾਉਂਦੇ, ਭਜਨ ਬੜੇ, ਲੱਗਦੇ ਸੁਹਾਨੇ,
ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,,
( ਚੁੰਨੀਆਂ,,, ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,, )
ਆ ਗਏ, ਸ਼ੇਰਾਂਵਾਲੀ, ਮਈਆ ਦੇ,,,,,,,,,,,,

ਭਗਤ, ਬਾਘੀਓ ਵਾਲਾ ਤੇਰੇ, ਦਰ ਦਾ ਸਵਾਲੀ ਮਾਂ,
ਸ਼ਰਧਾ ਨਾਲ, ਆਉਂਦੇ ਜੇਹੜੇ, "ਮੋੜ੍ਹਦੀ ਨਾ ਖ਼ਾਲੀ ਮਾਂ" ll
ਰੱਖੀ, ਰਾਜ਼ੀ ਖੁਸ਼ੀ, ਸਭ ਦੇ ਤਾਰਾਨੇ,
ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,,
( ਚੁੰਨੀਆਂ,,, ਸਿਰਾਂ ਦੇ ਉੱਤੇ, ਬੰਨ੍ਹ ਚੁੰਨੀਆਂ,,, )
ਆ ਗਏ, ਸ਼ੇਰਾਂਵਾਲੀ, ਮਈਆ ਦੇ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (321 downloads)