तेरी मैं मलंगनी

तेरी मैं मलंगनी होई शेरावालिये,
तेरी मैं मलंगनी होई,
तेरे बिना होर ना कोई शेरावालिये,
तेरे बिना होर ना कोई,
तेरी मैं मलंगनी होई......

प्यार तेरे दे विच तन मन रंगया,
नाम तेरे दे विच खोयी शेरावालिये,
तेरी मैं मलंगनी होई,
तेरी मैं मलंगनी होई......

मैं पापी तू बक्शणहारी,
दे चरणा विच ढोई शेरावालिये,
तेरी मैं मलंगनी होई,
तेरी मैं मलंगनी होई......

तेरे बिना मेरा होर ना कोई,
सुन मेरी अरजोई शेरावालिये,
तेरी मैं मलंगनी होई,
तेरी मैं मलंगनी होई......

भगत ‘भागियो’ गुण तेरे गाउँदा,
मैं कमली रमली होई शेरावालिये,
तेरी मैं मलंगनी होई,
तेरी मैं मलंगनी होई......



ਤੇਰੀ ਮੈਂ ਮਲੰਗਣੀ, ਹੋਈ ਸ਼ੇਰਾਂਵਾਲੀਏ,
ਤੇਰੀ ਮੈਂ ਮਲੰਗਣੀ ਹੋਈ ll
ਤੇਰੇ ਬਿਨਾਂ ਹੋਰ, ਨਾ ਕੋਈ ਸ਼ੇਰਾਂਵਾਲੀਏ,
ਤੇਰੇ ਬਿਨਾਂ, ਹੋਰ ਨਾ ਕੋਈ ll
ਤੇਰੀ ਮੈਂ ਮਲੰਗਣੀ ਹੋਈ,,,,,,,,,,,,,,,,

ਪਿਆਰ, ਤੇਰੇ ਦੇ ਵਿੱਚ, ਤਨ ਮਨ ਰੰਗਿਆ ll
ਨਾਮ, ਤੇਰੇ ਦੇ ਵਿੱਚ, ਖੋਈ ਸ਼ੇਰਾਂਵਾਲੀਏ,
ਤੇਰੀ ਮੈਂ ਮਲੰਗਣੀ ਹੋਈ,,,
ਤੇਰੀ ਮੈਂ ਮਲੰਗਣੀ ਹੋਈ,,,,,,,,,,,,,,,,

ਮੈਂ ਪਾਪੀ, ਤੂੰ ਬਖਸ਼ਨਹਾਰੀ
ll
ਦੇ ਚਰਨਾਂ ਵਿੱਚ, ਢੋਈ ਸ਼ੇਰਾਂਵਾਲੀਏ,
ਤੇਰੀ ਮੈਂ ਮਲੰਗਣੀ ਹੋਈ,,,
ਤੇਰੀ ਮੈਂ ਮਲੰਗਣੀ ਹੋਈ,,,,,,,,,,,,,,,,

ਤੇਰੇ ਬਿਨਾਂ, ਮੇਰਾ ਹੋਰ ਨਾ ਕੋਈ ll
ਸੁਣ ਮੇਰੀ, ਅਰਜ਼ੋਈ ਸ਼ੇਰਾਂਵਾਲੀਏ,
ਤੇਰੀ ਮੈਂ ਮਲੰਗਣੀ ਹੋਈ,,,
ਤੇਰੀ ਮੈਂ ਮਲੰਗਣੀ ਹੋਈ,,,,,,,,,,,,,,,,

ਭਗਤ ਬਾਘੀਓ, ਗੁਣ ਤੇਰੇ ਗਾਉਂਦਾ
ll
ਮੈਂ ਕਮਲੀ ਰਮਲੀ, ਹੋਈ ਸ਼ੇਰਾਂਵਾਲੀਏ,
ਤੇਰੀ ਮੈਂ ਮਲੰਗਣੀ ਹੋਈ,,,
ਤੇਰੀ ਮੈਂ ਮਲੰਗਣੀ ਹੋਈ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (320 downloads)