भर लो झोलियॉँ भर लो

भर लो झोलियॉँ भर लो,
मात मेरी बह गयी आसन ला के,
बह गयी आसन ला के,
मात मेरी बह गयी आसन ला के,
भर लो झोलियॉँ भर लो.....

सुहा सुहा चोला अंग विराजे,
मथे मुकुट सजा के,
मथे मुकुट सजा के,
मात मेरी बह गयी आसन ला के,
भर लो झोलियॉँ भर लो.....

पीले शेर दी करे सवारी,
उत्ते पाखंन पाके,
उत्ते पाखंन पाके,
मात मेरी बह गयी आसन ला के,
भर लो झोलियॉँ भर लो.....

संगता नू माँ दर्श दिखावे,
पवन रूप विच आके,
पवन रूप विच आके,
मात मेरी बह गयी आसन ला के,
भर लो झोलियॉँ भर लो.....

भगत ‘भागियो’ भेंटा गावे,
संगता दे नाल आके,
संगता दे नाल आके,
मात मेरी बह गयी आसन ला के,
भर लो झोलियॉँ भर लो.....





ਭਰ ਲਓ ਝੋਲੀਆਂ ਭਰ ਲਓ,
ਮਾਤ ਮੇਰੀ, ਬਹਿ ਗਈ ਆਸਣ ਲਾ ਕੇ ll
ਬਹਿ ਗਈ ਆਸਣ ਲਾ ਕੇ*,
ਮਾਤ ਮੇਰੀ, ਬਹਿ ਗਈ ਆਸਣ ਲਾ ਕੇ ll
ਭਰ ਲਓ ਝੋਲੀਆਂ ਭਰ ਲਓ,,,,,,,,,,,,,,

ਸੂਹਾ ਸੂਹਾ ਚੋਲਾ, ਅੰਗ ਵਿਰਾਜੇ ll
ਮੱਥੇ, ਮੁੱਕਟ ਸਜਾ ਕੇ,,,
ਮੱਥੇ, ਮੁੱਕਟ ਸਜਾ ਕੇ*,
ਮਾਤ ਮੇਰੀ, ਬਹਿ ਗਈ ਆਸਣ ਲਾ ਕੇ,,,
ਭਰ ਲਓ ਝੋਲੀਆਂ ਭਰ ਲਓ,,,,,,,,,,,,,,

ਪੀਲੇ ਸ਼ੇਰ ਦੀ, ਕਰੇ ਸਵਾਰੀ ll
ਉੱਤੇ, ਪਾਖਣ ਪਾ ਕੇ,,,
ਉੱਤੇ, ਪਾਖਣ ਪਾ ਕੇ*,
ਮਾਤ ਮੇਰੀ, ਬਹਿ ਗਈ ਆਸਣ ਲਾ ਕੇ,,,
ਭਰ ਲਓ ਝੋਲੀਆਂ ਭਰ ਲਓ,,,,,,,,,,,,,,

ਸੰਗਤਾਂ ਨੂੰ ਮਾਂ, ਦਰਸ਼ ਦਿਖਾਵੇ ll
ਪਵਨ, ਰੂਪ ਵਿੱਚ ਆ ਕੇ,
ਪਵਨ, ਰੂਪ ਵਿੱਚ ਆ ਕੇ*,
ਮਾਤ ਮੇਰੀ, ਬਹਿ ਗਈ ਆਸਣ ਲਾ ਕੇ,,,
ਭਰ ਲਓ ਝੋਲੀਆਂ ਭਰ ਲਓ,,,,,,,,,,,,,,

ਭਗਤ ਬਾਘੀਓ, ਭੇਟਾਂ ਗਾਵੇ ll
ਸੰਗਤਾਂ, ਦੇ ਨਾਲ ਆ ਕੇ,,,
ਸੰਗਤਾਂ, ਦੇ ਨਾਲ ਆ ਕੇ,*,
ਮਾਤ ਮੇਰੀ, ਬਹਿ ਗਈ ਆਸਣ ਲਾ ਕੇ,,,
ਭਰ ਲਓ ਝੋਲੀਆਂ ਭਰ ਲਓ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (325 downloads)