विच जगराते दे नचदे भगत दुलारे

घर विच जगराता, देन बधाईयां सारे,
घर विच जगराता, नचदे भगत प्यारे.......

जागे दी देके मंजूरी, माँ ने काज सवारे,
हो विच जगराते दे नचदे लाल दुलारे,
हो विच जगराते दे नचदे भगत दुलारे,
हो विच जगराते दे नचदे बचड़े दुलारे.....

हीरे मोतिया दे नाल लाला रंगला भवन सजाया,
ज्योति पूजन कर भगता ने, आदि गणेश मनाया,
भैरो लंगूर भरन हाज़री, हुकम दे वधे सारे,
हो विच जगराते दे नचदे भगत दुलारे,
हो विच जगराते दे नचदे बचड़े दुलारे.....

भागा भरी ओ पावन धरती, जिथे होवे जगराता,
जगन संपूर्ण करन आ गयी, ओ जगदम्बे माता,
करो स्वागत फुला दी वरखा खुशियां पासे चारे,
हो विच जगराते दे नचदे भगत दुलारे,
हो विच जगराते दे नचदे बचड़े दुलारे.....

कोमल जलंधरी जगराते दिया, लै लो लख बधाईयां,
लै लो बधाईयां, माँ देयो लालो, संगता देवन आईया,
लै लै बधाईयां, शेरावालिये सदके मैं बलिहारे,
हो विच जगराते दे नचदे भगत दुलारे,
हो विच जगराते दे नचदे बचड़े दुलारे.....



ਘਰ ਵਿੱਚ, ਜਗਰਾਤਾ,, ਦੇਣ ਵਧਾਈਆਂ ਸਾਰੇ,
ਘਰ ਵਿੱਚ, ਜਗਰਾਤਾ,, ਨੱਚਦੇ ਭਗਤ ਪਿਆਰੇ ll

ਜਾਗੇ ਦੀ, ਦੇ ਕੇ ਮਨਜ਼ੂਰੀ, ਮਾਂ ਨੇ ਕਾਜ਼ ਸੰਵਾਰੇ ll*,
ਹੋ ਵਿੱਚ, ਜਗਰਾਤੇ ਦੇ, ਨੱਚਦੇ ਲਾਲ ਦੁਲਾਰੇ l
ਹੋ ਵਿੱਚ, ਜਗਰਾਤੇ ਦੇ, ਨੱਚਦੇ ਭਗਤ ਪਿਆਰੇ l
ਹੋ ਵਿੱਚ, ਜਗਰਾਤੇ ਦੇ, ਨੱਚਦੇ ਬੱਚੜੇ ਸਾਰੇ l

ਹੀਰੇ ਮੋਤੀਆਂ, ਦੇ ਨਾਲ ਲਾਲਾਂ, "ਰੰਗਲਾ ਭਵਨ ਸਜਾਇਆ" l
ਜੋਤੀ ਪੂਜਣ, ਕਰ ਭਗਤਾਂ ਨੇ, "ਆਦਿ ਗਣੇਸ਼ ਮਨਾਇਆ" ll
ਭੈਰੋਂ ਲੰਗੂਰ, ਭਰਨ ਹਾਜ਼ਰੀ, ਹੁਕਮ ਦੇ ਵੱਧੇ ਸਾਰੇ ll*,
ਹੋ ਵਿੱਚ, ਜਗਰਾਤੇ ਦੇ, ਨੱਚਦੇ ਲਾਲ ਦੁਲਾਰੇ l
ਹੋ ਵਿੱਚ, ਜਗਰਾਤੇ ਦੇ, ਨੱਚਦੇ ਬੱਚੜੇ ਸਾਰੇ l

ਭਾਗਾਂ ਭਰੀ ਓਹ, ਪਾਵਨ ਧਰਤੀ, "ਜਿੱਥੇ ਹੋਵੇ ਜਗਰਾਤਾ" l
ਜਗਨ ਸੰਪੂਰਨ, ਕਰਨ ਆ ਗਈ, "ਓਹ ਜਗਦੰਬੇ ਮਾਤਾ" ll
ਕਰੋ ਸਵਾਗਤ, ਫ਼ੁੱਲਾਂ ਦੀ ਵਰਖਾ, ਖੁਸ਼ੀਆਂ ਪਾਸੇ ਚਾਰੇ ll*,
ਹੋ ਵਿੱਚ, ਜਗਰਾਤੇ ਦੇ, ਨੱਚਦੇ ਲਾਲ ਦੁਲਾਰੇ l
ਹੋ ਵਿੱਚ, ਜਗਰਾਤੇ ਦੇ, ਨੱਚਦੇ ਬੱਚੜੇ ਸਾਰੇ l

ਕੋਮਲ ਜਲੰਧਰੀ, ਜਗਰਾਤੇ ਦੀਆਂ, "ਲੈ ਲਓ ਲੱਖ ਵਧਾਈਆਂ" l
ਲੈ ਲਓ ਵਧਾਈਆਂ, ਮਾਂ ਦਿਓ ਲਾਲੋ, "ਸੰਗਤਾਂ ਦੇਵਣ ਆਈਆਂ" ll
ਲੈ ਲੈ ਵਧਾਈਆਂ, ਸ਼ੇਰਾਂਵਾਲੀਏ, ਸਦਕੇ ਮੈਂ ਬਲਿਹਾਰੇ ll*,
ਹੋ ਵਿੱਚ, ਜਗਰਾਤੇ ਦੇ, ਨੱਚਦੇ ਲਾਲ ਦੁਲਾਰੇ l
ਹੋ ਵਿੱਚ, ਜਗਰਾਤੇ ਦੇ, ਨੱਚਦੇ ਬੱਚੜੇ ਸਾਰੇ llxll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (329 downloads)