मैं फड़ेया लड़ तेरा दातिए

मैं फड़ेया लड़ तेरा दातिए,
मैं फड़ेया लड़ तेरा,
सारी दुनिया तुहियो तारी,
परदा कज लई मेरा दातिए,
मैं फड़ेया लड़ तेरा,
मैं फड़ेया लड़ तेरा......

किसे नू किसे दा, किसे नू किसे दा,
पर मैनु आसरा तेरा दातिए,
मैं फड़ेया लड़ तेरा,
मैं फड़ेया लड़ तेरा......

जो मंगया सो मिलया मैनु,
भरता दामन मेरा दातिए,
मैं फड़ेया लड़ तेरा,
मैं फड़ेया लड़ तेरा......

राज दी ज़िंदगी रोशन करके,
किता दूर हनेरा दातिए,
मैं फड़ेया लड़ तेरा,
मैं फड़ेया लड़ तेरा......

बचड़े दी बांह कदे ना छड्डी,
सुन लै तरला मेरा दातिए,
मैं फड़ेया लड़ तेरा,
मैं फड़ेया लड़ तेरा......




ਮੈਂ ਫੜ੍ਹਿਆ, ਲੜ੍ਹ ਤੇਰਾ ਦਾਤੀਏ,
ਮੈਂ ਫੜ੍ਹਿਆ, ਲੜ੍ਹ ਤੇਰਾ ll
ਸਾਰੀ ਦੁਨੀਆਂ, ਤੂੰਹੀਓਂ ਤਾਰੀ* ll
ਪਰਦਾ ਕੱਜ਼ ਲਈ, ਮੇਰਾ ਦਾਤੀਏ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ,,,,,,,,,,,,,,,,

*ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ ll
ਪਰ ਮੈਨੂੰ ਆਸਰਾ, ਤੇਰਾ ਦਾਤੀਏ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ,,,,,,,,,,,,,,,,

*ਜੋ ਮੰਗਿਆਂ, ਸੋ ਮਿਲਿਆ ਮੈਨੂੰ ll
ਭਰਤਾ, ਦਾਮਨ ਮੇਰਾ ਦਾਤੀਏ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ,,,,,,,,,,,,,,,,

*ਰਾਜ ਦੀ ਜਿੰਦਗੀ, ਰੌਸ਼ਨ ਕਰਕੇ ll
ਕੀਤਾ ਦੂਰ, ਹਨੇਰਾ ਦਾਤੀਏ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ,,,,,,,,,,,,,,,,

*ਬੱਚੜੇ ਦੀ ਬਾਂਹ, ਕਦੇ ਨਾ ਛੱਡੀ ll
ਸੁਣ ਲੈ ਤਰਲਾ, ਮੇਰਾ ਦਾਤੀਏ,
ਮੈਂ ਫੜ੍ਹਿਆ, ਲੜ੍ਹ ਤੇਰਾ,,,
ਮੈਂ ਫੜ੍ਹਿਆ, ਲੜ੍ਹ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (312 downloads)