माँ तूँ बख्श लेइँ

बख्श लेइँ माँ बख्श लेइँ,
असी भूलनहारे हां, माँ तूँ बख्श लेइँ,
असी, असी तेरे सहारे हां, माँ तूँ बख्श लेइँ,
चंगे जा माड़े हां, माँ तूँ बख्श लेइँ,
असी भूलनहारे हां, माँ तूँ बख्श लेइँ.......

वेख ना अवगुण ला लै चरणी,
मेहर साडे ते पऊ माँ करनी,
तेरी आंख दे तारे हां, माँ तूँ बख्श लेइँ,
असी भूलनहारे हां, माँ तूँ बख्श लेइँ.......

पंज तत्ता दा घड़िया बंदा,
ऐब गुनाह नाल भरया बंदा,
जे लोभ दे मारे हां, माँ तूँ बख्श लेइँ,
असी भूलनहारे हां, माँ तूँ बख्श लेइँ.......

प्रीत बलिहार करे अरजोई,
बक्श माये जे भूल झुक होई,
असी तेरे सहारे हां, माँ तूँ बख्श लेइँ,
असी भूलनहारे हां, माँ तूँ बख्श लेइँ.......

ਬਖਸ਼, ਲਈਂ ਮਾਂ, ਬਖਸ਼ ਲਈਂ xll -ll
ਅਸੀਂ, ਭੁੱਲਣਹਾਰੇ ਆਂ, ਮਾਂ ਤੂੰ ਬਖਸ਼ ਲਈਂ ll
ਅਸੀਂ, ਅਸੀਂ ਤੇਰੇ ਸਹਾਰੇ ਆਂ, ਮਾਂ ਤੂੰ ਬਖਸ਼ ਲਈਂ ll
ਚੰਗੇ, ਜਾਂ ਮਾੜ੍ਹੇ ਹਾਂ* ll, ਮਾਂ ਤੂੰ ਬਖਸ਼ ਲਈਂ,,,
ਅਸੀਂ, ਭੁੱਲਣਹਾਰੇ ਆਂ, ਮਾਂ ਤੂੰ,,,,,,,,,,,,,,,,,
^
ਵੇਖ, ਨਾ ਅਵਗੁਣ, ਲਾ ਲੈ ਚਰਨੀ,
ਮੇਹਰ, ਸਾਡੇ ਤੇ, ਪਊ ਮਾਂ ਕਰਨੀ ll
ਤੇਰੀ, ਅੱਖ ਦੇ, ਤਾਰੇ ਆਂ, ਮਾਂ ਤੂੰ ਬਖਸ਼ ਲਈਂ,,,
ਅਸੀਂ, ਭੁੱਲਣਹਾਰੇ ਆਂ, ਮਾਂ ਤੂੰ,,,,,,,,,,,,,,,,,
^
ਪੰਜ, ਤੱਤਾਂ ਦਾ, ਘੜ੍ਹਿਆ ਬੰਦਾ,
ਐਬ, ਗ਼ੁਨਾਹ ਨਾਲ, ਭਰਿਆ ਬੰਦਾ
ਜੇ, ਲੋਭ ਦੇ, ਮਾਰੇ ਆਂ, ਮਾਂ ਤੂੰ ਬਖਸ਼ ਲਈਂ,,,
ਅਸੀਂ, ਭੁੱਲਣਹਾਰੇ ਆਂ, ਮਾਂ ਤੂੰ,,,,,,,,,,,,,,,,,
^
ਪ੍ਰੀਤ, ਬਲਿਹਾਰ, ਕਰੇ ਅਰਜ਼ੋਈ,
ਬਖਸ਼, ਮਾਂਏਂ ਜੇ, ਭੁੱਲ ਚੁੱਕ ਹੋਈ ll
ਅਸੀਂ, ਤੇਰੇ, ਸਹਾਰੇ ਆਂ, ਮਾਂ ਤੂੰ ਬਖਸ਼ ਲਈਂ,,,
ਅਸੀਂ, ਭੁੱਲਣਹਾਰੇ ਆਂ, ਮਾਂ ਤੂੰ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (352 downloads)