मौज तेरी माईए नी मौज तेरी माईए,
मौज तेरी माईए नी मौज तेरी माईए,
मौज तेरी माईए नी...... 
स्वर्गो सोहने मंदिर तेरे, जदो जदो भी आईये,
नाल मुरादा पल्ले भरिये, कदे ना खाली जाईये,
मौज तेरी माईए नी...... 
तू दाती ए असी हां मंगते, मंगनों क्यों शर्माईए,
तेरे भरे भंडारा विचो जो मंगिये सो पाइये,
मौज तेरी माईए नी...... 
सुनया तू चिराग जगाउंदी, जेकर ज्योत जगायीए,
त्रिपुर मालिनी मेहर करी माँ, मोतियाँ नाल सजाइये,
मौज तेरी माईए नी...... 
तू जदो ए अंग संग साडे, फेर माँ क्यों घबराईये,
तेरे नाम दी नईया चढ़के, भव सागर तर जाईये,
मौज तेरी माईए नी...... 
टेरिया भेंटा गा गा क्यों ना, भेंट तेरी हो जायीए,
मेहर तेरी निर्दोष होवे, तेरे लाल कहाईये,
मौज तेरी माईए नी......  
ਮੌਜ਼, ਤੇਰੀ,,, ਮਾਈਏ ਨੀ, ਮੌਜ਼, ਤੇਰੀ,,, ਮਾਈਏ ll
ਮੌਜ਼, ਤੇਰੀ,,, ਮਾਈਏ ਨੀ, ਮੌਜ਼ ਤੇਰੀ,,, ਮਾਈਏ, 
ਮੌਜ਼, ਤੇਰੀ,,, ਮਾਈਏ ਨੀ,,,,,,,,,,,,,,,,,,,,,,,,
ਸਵਰਗੋਂ, ਸੋਹਣੇ, ਮੰਦਿਰ ਤੇਰੇ, "ਜਦੋਂ ਜਦੋਂ ਵੀ ਆਈਏ" ll 
ਨਾਲ ਮੁਰਾਦਾਂ, ਪੱਲੇ ਭਰੀਏ, ਕਦੇ ਨਾ ਖ਼ਾਲੀ ਜਾਈਏ, 
ਮੌਜ਼, ਤੇਰੀ,,, ਮਾਈਏ ਨੀ,,,,,,,,,,,,,,,,,,,,,,,,
ਤੂੰ ਦਾਤੀ ਏ, ਅਸੀਂ ਹਾਂ ਮੰਗਤੇ, "ਮੰਗਣੋਂ ਕਿਓਂ ਸ਼ਰਮਾਈਏ" ll 
ਤੇਰੇ ਭਰੇ, ਭੰਡਾਰਾਂ ਵਿੱਚੋਂ, ਜੋ ਮੰਗੀਏ, ਸੋ ਪਾਈਏ, 
ਮੌਜ਼, ਤੇਰੀ,,, ਮਾਈਏ ਨੀ,,,,,,,,,,,,,,,,,,,,,,,,
ਸੁਣਿਆਂ ਤੂੰ, ਚਰਾਗ ਜਗਾਉਂਦੀ, "ਜੇਕਰ ਜੋਤ ਜਗਾਈਏ" ll 
ਤ੍ਰਿਪੁਰ ਮਾਲਿਨੀ, ਮੇਹਰ ਕਰੀਂ ਮਾਂ, ਮੋਤੀਆਂ ਨਾਲ ਸਜਾਈਏ,
ਮੌਜ਼, ਤੇਰੀ,,, ਮਾਈਏ ਨੀ,,,,,,,,,,,,,,,,,,,,,,,,
ਤੂੰ ਜਦੋਂ ਏ, ਅੰਗ ਸੰਗ ਸਾਡੇ, "ਫੇਰ ਮਾਂ ਕਿਓਂ ਘਬਰਾਈਏ" ll 
ਤੇਰੇ ਨਾਮ ਦੀ, ਨਈਆ ਚੜ੍ਹਕੇ, ਭਵ-ਸਾਗਰ ਤਰ ਜਾਈਏ,
ਮੌਜ਼, ਤੇਰੀ,,, ਮਾਈਏ ਨੀ,,,,,,,,,,,,,,,,,,,,,,,,
ਤੇਰੀਆਂ ਭੇਟਾਂ, ਗਾ ਗਾ ਕਿਓਂ ਨਾ, "ਭੇਂਟ ਤੇਰੀ ਹੋ ਜਾਈਏ" ll
ਮੇਹਰ ਤੇਰੀ, ਨਿਰਦੋਸ਼ ਹੋਵੇ, ਤੇਰੇ ਲਾਲ ਕਹਾਈਏ,
ਮੌਜ਼, ਤੇਰੀ,,, ਮਾਈਏ ਨੀ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ