पई फुल्लां वाली होवे बरसात,
माँ दे सोहने मंदिरा उत्ते,
फूल बरसनगे सारी सारी रात,, जय हो,
माँ दे सोहने मंदिरा उत्ते,
पई फुल्लां वाली होवे बरसात......
गुट्टा ते गुलाब गेंदा बरसन कलियाँ,
फूलां नाल सजिया माँ दर दिया गलियाँ,
शेरावाली माँ दी अज्ज क्या बात,, जय हो,
माँ दे सोहने मंदिरा उत्ते,
पई फुल्लां वाली होवे बरसात......
भगता ने फूलां वाला भवन सजाया ए,
श्रद्धा दे नाल जगराता करवाया ए,
होनी माँ दे नाल अज्ज मुलाकात,, जय हो,
माँ दे सोहने मंदिरा उत्ते,
पई फुल्लां वाली होवे बरसात......
विष्णु ब्रह्मा शिव आरती उतारदे,
आशु गुण गाउँदा सदा माँ दे दरबार दे,
कहन्दे कोमल जलंधरी दास,, जय हो,
माँ दे सोहने मंदिरा उत्ते,
पई फुल्लां वाली होवे बरसात......
ਪਈ, ਫੁੱਲਾਂ ਵਾਲੀ, ਹੋਵੇ ਬਰਸਾਤ,
ਮਾਂ ਦੇ ਸੋਹਣੇ, ਮੰਦਿਰਾਂ ਉੱਤੇ ll
*ਫ਼ੁੱਲ ਬਰਸਣਗੇ, ਸਾਰੀ ਸਾਰੀ ਰਾਤ,,, ਜੈ ਹੋ ll,
ਮਾਂ ਦੇ ਸੋਹਣੇ, ਮੰਦਿਰਾਂ ਉੱਤੇ*,,,
ਪਈ, ਫੁੱਲਾਂ ਵਾਲੀ, ਹੋਵੇ ਬਰਸਾਤ,,,,,,,,,,,,,,,
ਗੁੱਟਾ ਤੇ, ਗ਼ੁਲਾਬ ਗੇਂਦਾ, "ਬਰਸਣ ਕਲੀਆਂ" l
ਫੁੱਲਾਂ ਨਾਲ, ਸਜੀਆਂ ਮਾਂ "ਦਰ ਦੀਆਂ ਗਲੀਆਂ" ll
ਸ਼ੇਰਾਂਵਾਲੀ ਮਾਂ ਦੀ, ਅੱਜ ਕਿਆ ਬਾਤ,,, ਜੈ ਹੋ ll,
ਮਾਂ ਦੇ ਸੋਹਣੇ, ਮੰਦਿਰਾਂ ਉੱਤੇ,,,
ਪਈ, ਫੁੱਲਾਂ ਵਾਲੀ, ਹੋਵੇ ਬਰਸਾਤ,,,,,,,,,,,,,,,F
ਭਗਤਾਂ ਨੇ ਫੁੱਲਾਂ ਵਾਲਾ, "ਭਵਨ ਸਜਾਇਆ ਏ" l
ਸ਼ਰਧਾ ਦੇ ਨਾਲ, "ਜਗਰਾਤਾ ਕਰਵਾਇਆ ਏ" ll
ਹੋਣੀ ਮਾਂ ਦੇ ਨਾਲ, ਅੱਜ ਮੁਲਾਕਾਤ,,, ਜੈ ਹੋ ll,
ਮਾਂ ਦੇ ਸੋਹਣੇ, ਮੰਦਿਰਾਂ ਉੱਤੇ,,,
ਪਈ, ਫੁੱਲਾਂ ਵਾਲੀ, ਹੋਵੇ ਬਰਸਾਤ,,,,,,,,,,,,,,,F
ਵਿਸ਼ਨੂੰ, ਬ੍ਰਹਮਾ ਸ਼ਿਵ, "ਆਰਤੀ ਉਤਾਰਦੇ" l
ਆਸ਼ੂ ਗੁਣ, ਗਾਉਂਦੇ ਸਦਾ, "ਮਾਂ ਦੇ ਦਰਬਾਰ ਦੇ" ll
ਕਹਿੰਦੇ, ਕੋਮਲ, ਜਲੰਧਰੀ ਦਾਸ,,, ਜੈ ਹੋ ll,
ਮਾਂ ਦੇ ਸੋਹਣੇ, ਮੰਦਿਰਾਂ ਉੱਤੇ,,,
ਪਈ, ਫੁੱਲਾਂ ਵਾਲੀ, ਹੋਵੇ ਬਰਸਾਤ,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ