ऊचे परबतां ते सोहना तेरा मंदिर माँ

ऊंचे परबतां ते सोहना तेरा मंदिर माँ,
जिथे जगदिया ज्योता अंदर माँ.....

ऊंचे परबतां ते गुफा निराली ए,
इस गुफा च शेरावाली ए.....

ऊंचे परबतां ते शेर तेरा गजदा माँ,
दूरो वेखा भवन तेरा सजदा माँ.....

तेरे मंदिरा च वजदिया टल्लियाँ माँ,
भगता ने देहलीज़ा मल्लियां माँ.....  



ਉੱਚੇ, ਪਰਬਤਾਂ ਤੇ, ਸੋਹਣਾ ਤੇਰਾ, ਮੰਦਿਰ ਮਾਂ* ll,
ਜਿੱਥੇ, ਜੱਗਦੀਆਂ ਜੋਤਾਂ*, ਅੰਦਰ ਮਾਂ xll

ਉੱਚੇ, ਪਰਬਤਾਂ ਤੇ, ਗੁਫ਼ਾ, ਨਿਰਾਲੀ ਏ* ll,
ਇਸ, "ਗੁਫ਼ਾ 'ਚ, ਸ਼ੇਰਾਂ ਵਾਲੀ ਏ" xll

ਉੱਚੇ, ਪਰਬਤਾਂ ਤੇ, ਸ਼ੇਰ ਤੇਰਾ, ਗੱਜਦਾ ਮਾਂ* ll,
ਦੂਰੋਂ "ਵੇਖਾਂ, ਭਵਨ ਤੇਰਾ, ਸੱਜਦਾ ਮਾਂ" xll

ਤੇਰੇ, ਮੰਦਿਰਾਂ 'ਚ, ਵੱਜਦੀਆਂ ਟੱਲੀਆਂ ਮਾਂ* ll,
ਭਗਤਾਂ ਨੇ, ਦਹਿਲੀਜ਼ਾਂ, ਮੱਲ੍ਹੀਆਂ ਮਾਂ xll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (312 downloads)