माँ भर दे झोली

धुन:- राह तकदे तेरा

माँ शेरावाली तेरे भरे भंडारे,
आ दर ते बैठे सब भगत प्यारे,
खड़े दर तेरे ते हथ बन के सवाली,
माँ चिंतापुरनी ना मोड़ी खाली,
माँ भरदे झोली, ना मोड़ी खाली......

माँ पूजे तैनू ए दुनिया सारी,
तू ता भगता नू हुन लग्गे प्यारी,
हर पासे मईया हुन रहे खुशहाली,
माँ चिंतापुरनी ना मोड़ी खाली,
माँ भरदे झोली, ना मोड़ी खाली......

असी तेरे बाझो दुःख दसना केहनु,
गुण गाउँदा तेरे, माँ तारे जेहनु,
सारी दुनिया दी इक तू है पाली,
माँ चिंतापुरनी ना मोड़ी खाली,
माँ भरदे झोली, ना मोड़ी खाली......

मनजिंदर मान हुन दर तेरे आया,
कर नज़र मेहर दी तू आप बुलाया,
हर वेले उसदी हुन कर रखवाली,
माँ चिंतापुरनी ना मोड़ी खाली,
माँ भरदे झोली, ना मोड़ी खाली......



ਧੁਨ- ਰਾਹ ਤੱਕਦੇ ਤੇਰਾ

ਮਾਂ ਸ਼ੇਰਾਂਵਾਲੀ, ਤੇਰੇ ਭਰੇ ਭੰਡਾਰੇ,
ਆ ਦਰ ਤੇ ਬੈਠੇ, ਸਭ ਭਗਤ ਪਿਆਰੇ ll
ਖੜੇ ਦਰ ਤੇਰੇ ਤੇ, ਹੱਥ ਬੰਨ੍ਹ ਕੇ ਸਵਾਲੀ ll,
ਮਾਂ ਚਿੰਤਾਪੁਰਨੀ, ਨਾ ਮੋੜ੍ਹੀ ਖ਼ਾਲੀ l
ਮਾਂ ਭਰ ਦੇ ਝੋਲੀ, ਨਾ ਮੋੜ੍ਹੀ ਖ਼ਾਲੀ ll

ਮਾਂ ਪੂਜੇ ਤੈਨੂੰ, ਏਹ ਦੁਨੀਆਂ ਸਾਰੀ,
ਤੂੰ ਤਾਂ ਭਗਤਾਂ ਨੂੰ, ਹੁਣ ਲੱਗੇ ਪਿਆਰੀ ll
ਹਰ ਪਾਸੇ ਮਈਆ, ਹੁਣ ਰਹੇ ਖੁਸ਼ਹਾਲੀ ll,
ਮਾਂ ਚਿੰਤਾਪੁਰਨੀ, ਨਾ ਮੋੜ੍ਹੀ ਖ਼ਾਲੀ l
ਮਾਂ ਭਰ ਦੇ ਝੋਲੀ, ਨਾ ਮੋੜ੍ਹੀ ਖ਼ਾਲੀ ll

ਅਸੀਂ ਤੇਰੇ ਬਾਝੋਂ, ਦੁੱਖ ਦੱਸਣਾ ਕੇਹਨੂੰ,
ਗੁਣ ਗਾਉਂਦਾ ਤੇਰੇ, ਮਾਂ ਤਾਰੇ ਜੇਹਨੂੰ ll
ਸਾਰੀ ਦੁਨੀਆਂ ਦੀ, ਇੱਕ ਤੂੰ ਹੈ ਪਾਲੀ ll,
ਮਾਂ ਚਿੰਤਾਪੁਰਨੀ, ਨਾ ਮੋੜ੍ਹੀ ਖ਼ਾਲੀ l
ਮਾਂ ਭਰ ਦੇ ਝੋਲੀ, ਨਾ ਮੋੜ੍ਹੀ ਖ਼ਾਲੀ ll

ਮਨਜਿੰਦਰ ਮਾਨ ਹੁਣ, ਦਰ ਤੇਰੇ ਆਇਆ,
ਕਰ ਨਜ਼ਰ ਮੇਹਰ ਦੀ, ਤੂੰ ਆਪ ਬੁਲਾਇਆ ll  
ਹਰ ਵੇਲੇ ਉਸਦੀ, ਹੁਣ ਕਰ ਰੱਖਵਾਲੀ ll,
ਮਾਂ ਚਿੰਤਾਪੁਰਨੀ, ਨਾ ਮੋੜ੍ਹੀ ਖ਼ਾਲੀ l
ਮਾਂ ਭਰ ਦੇ ਝੋਲੀ, ਨਾ ਮੋੜ੍ਹੀ ਖ਼ਾਲੀ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (402 downloads)