तेरे दर पे ए दाती

धुन:- रातो को उठ उठ कर

तेरे दर पे ए दाती, श्रद्धा से जो आते है,
तू मेहर करे दाती, झोली भर जाते है.....

तू माँ कल्याणी है, तू आद भवानी है,
तेरे दर दी माया, सारी दुनिया दीवानी है।

तेरा सच्चा द्वारा है, माँ सब तो न्यारा है,
तेरे दर ते मईया, मिल जाए सहारा है।

माँ दे खेल न्यारे ने, माँ दे भरे भंडारे ने,
भगता दे बांह फड़के, माँ ने लखा तारे ने।

एह कोल ने भी मईया, तेरा नाम ध्याया है,
तेरी नूरी ज्योति चो, माये चानन पाया है।

तेरे दर पे ऐ दाती, श्रद्धा से जो आते है,
तू मेहर करे दाती, झोली भर जाते है।




ਧੁਨ- ਰਾਤੋਂ ਕੋ ਉੱਠ ਉੱਠ ਕਰ

ਤੇਰੇ, ਦਰ ਪੇ ਐ ਦਾਤੀ, ਸ਼ਰਧਾ, ਸੇ ਜੋ ਆਤੇ ਹੈਂ ll
ਤੂੰ, ਮੇਹਰ ਕਰੇਂ ਦਾਤੀ ll, ਝੋਲੀ, ਭਰ ਜਾਤੇ ਹੈ ll

ਤੂੰ, ਮਾਂ ਕਲਿਆਣੀ ਹੈ, ਤੂੰ, ਆਦਿ ਭਵਾਨੀ ਹੈ ll
ਤੇਰੇ, ਦਰ ਦੀ ਮਈਆ ll, ਸਾਰੀ, ਦੁਨੀਆਂ ਦੀਵਾਨੀ ਹੈ ll

ਤੇਰਾ, ਸੱਚਾ ਦਵਾਰਾ ਹੈ, ਮਾਂ, ਸਭ ਤੋਂ ਨਿਆਰਾ ਹੈ ll
ਤੇਰੇ, ਦਰ ਤੇ ਮਈਆ ll, ਮਿਲ, ਜਾਏ ਸਹਾਰਾ ਹੈ ll

ਮਾਂ ਦੇ, ਖੇਲ੍ਹ ਨਿਆਰੇ ਨੇ, ਮਾਂ ਦੇ, ਭਰੇ ਭੰਡਾਰੇ ਨੇ ll
ਭਗਤਾਂ ਦੀ, ਬਾਂਹ ਫੜ੍ਹ ਕੇ ll, ਮਾਂ ਨੇ, ਲੱਖਾਂ ਤਾਰੇ ਨੇ ll

ਐ, ਕੌਲ ਨੇ ਵੀ ਮਈਆ, ਤੇਰਾ, ਨਾਮ ਧਿਆਇਆ ਹੈ ll
ਤੇਰੀ, ਨੂਰੀ ਜਯੋਤੀ 'ਚੋਂ ll, ਮਾਂਏਂ, ਚਾਨਣ ਪਾਇਆ ਹੈ ll

ਤੇਰੇ, ਦਰ ਪੇ ਐ ਦਾਤੀ, ਸ਼ਰਧਾ, ਸੇ ਜੋ ਆਤੇ ਹੈਂ ll
ਤੂੰ, ਮੇਹਰ ਕਰੇਂ ਦਾਤੀ ll, ਝੋਲੀ, ਭਰ ਜਾਤੇ ਹੈ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (364 downloads)