भेटां अज्ज गौण संगतां

माँ दे भगता,, जय हो, कराया जगराता,
भेटां अज्ज गौण संगतां, संगता,
माँ भेटां अज्ज गौण संगतां,
वंडे सब नू,, जय हो, खुशी दिया दाता,
भेटां अज्ज गौण संगतां, संगता,
माँ भेटां अज्ज गौण संगतां,
माँ दे भगता,, जय हो, कराया जगराता......

तेरे भवना ते चुन्नी लाल लाल रंग दी,
गोटे दी किनारी सदा, दीद तेरी मंगदी,
दरों मिलदिया,, जय हो, ख़ुशी दिया दाता,
भेटां अज्ज गौण संगतां, संगता,
माँ भेटां अज्ज गौण संगतां,
माँ दे भगता,, जय हो, कराया जगराता......

खुशियां दे ढोल तेरे दर उत्ते वजदे,
मेले तेरे भगता दे दर उत्ते लगदे,
बुझे दिल दिया,, जय हो, आपे मईया बाता,
भेटां अज्ज गौण संगतां, संगता,
माँ भेटां अज्ज गौण संगतां,
माँ दे भगता,, जय हो, कराया जगराता......

नाम तेरा वैष्णो माँ, भगत ने पुकारया,
महिमा दा गुणगान, तेरा माँ उचारया,
दिन ख़ुशी दे,, जय हो, ख़ुशी दिया राता,
भेटां अज्ज गौण संगतां, संगता,
माँ भेटां अज्ज गौण संगतां,
माँ दे भगता,, जय हो, कराया जगराता......




ਮਾਂ ਦੇ ਭਗਤਾਂ,,, ਜੈ ਹੋ, lll, ਕਰਾਇਆ ਜਗਰਾਤਾ,
'ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ' ll
ਵੰਡੇ ਸਭ ਨੂੰ,,, ਜੈ ਹੋ, lll, ਖੁਸ਼ੀ ਦੀਆਂ ਦਾਤਾਂ,
'ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ' ll
ਮਾਂ ਦੇ ਭਗਤਾਂ,,, ਜੈ ਹੋ, lll, ਕਰਾਇਆ,,,,,,,,,,,

ਤੇਰੇ, ਭਵਨਾਂ ਤੇ ਚੁੰਨੀ, ਲਾਲ ਲਾਲ ਰੰਗ ਦੀ,
ਗੋਟੇ ਦੀ, ਕਿਨਾਰੀ ਸਦਾ, ਦੀਦ ਤੇਰੀ ਮੰਗਦੀ ll
ਦਰੋਂ ਮਿਲਦੀਆਂ,,, ਜੈ ਹੋ, lll, ਖੁਸ਼ੀ ਦੀਆਂ ਦਾਤਾਂ,
'ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ' ll
ਮਾਂ ਦੇ ਭਗਤਾਂ,,, ਜੈ ਹੋ, lll, ਕਰਾਇਆ,,,,,,,,,,,

ਖੁਸ਼ੀਆਂ ਦੇ, ਢੋਲ ਤੇਰੇ, ਦਰ ਉੱਤੇ ਵੱਜਦੇ,
ਮੇਲੇ ਤੇਰੇ, ਭਗਤਾਂ ਦੇ, ਦਰ ਉੱਤੇ ਲੱਗਦੇ ll
ਬੁੱਝੇ ਦਿਲ ਦੀਆ,,, ਜੈ ਹੋ, lll, ਆਪੇ ਮਈਆ ਬਾਤਾਂ,
'ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ' ll
ਮਾਂ ਦੇ ਭਗਤਾਂ,,, ਜੈ ਹੋ, lll, ਕਰਾਇਆ,,,,,,,,,,,

ਨਾਮ ਤੇਰਾ, ਵੈਸ਼ਣੋ ਮਾਂ, ਭਗਤ ਨੇ ਪੁਕਾਰਿਆ,  
ਮਹਿਮਾਂ ਦਾ, ਗੁਣ ਗਾਨ, ਤੇਰਾ ਮਾਂ ਉਚਾਰਿਆ ll
ਦਿਨ ਖੁਸ਼ੀ ਦੇ,,, ਜੈ ਹੋ, lll, ਖੁਸ਼ੀ ਦੀਆਂ ਰਾਤਾਂ,
'ਭੇਟਾਂ ਅੱਜ, ਗਾਉਣ ਸੰਗਤਾਂ, ਸੰਗਤਾਂ,
ਮਾਂ ਭੇਟਾਂ ਅੱਜ, ਗਾਉਣ ਸੰਗਤਾਂ' ll
ਮਾਂ ਦੇ ਭਗਤਾਂ,,, ਜੈ ਹੋ, lll, ਕਰਾਇਆ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (277 downloads)