बड़ी वारी तैनूं दुखड़े सुणाए मांए नी मेरा धियान रख लै

ਬੜੀ ਵਾਰੀ ਤੈਨੂੰ ਦੁੱਖੜੇ ਸੁਣਾਏ

( ਤੇਰੇ, ਬਾਝ ਨਾ, ਦਰਦੀ ਕੋਈ ਮੇਰਾ,
ਕੇਹਨੂੰ, ਦਿਲ ਦਾ, ਹਾਲ ਸੁਣਾਵਾਂ ਮੈਂ ।
ਖ਼ਾਲੀ, ਮੋੜੀ ਨਾ, ਦਰ ਤੋਂ ਮਾਂ ਮੈਨੂੰ,
ਮਾਂ ਤੇਰੇ, ਰੋ ਰੋ, ਤਰਲੇ ਪਾਵਾਂ ਮੈਂ ॥ )

ਬੜੀ, ਵਾਰੀ ਤੈਨੂੰ, ਦੁੱਖੜੇ ਸੁਣਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ॥
ਹੰਝੂ ਅੱਖਾਂ ਵਿਚੋਂ ,ਜੈ ਹੋ , ਬੜੇ ਹੀ ਵਹਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ॥
ਬੜੀ, ਵਾਰੀ ਤੈਨੂੰ, ਦੁੱਖੜੇ..........

ਜਿੰਨੀ ਵਾਰੀ, ਮਾਂਏਂ ਤੇਰੇ, ਆਇਆ ਦਰਬਾਰ ਮੈਂ ॥
ਓਨੀ ਵਾਰੀ, ਕੀਤੀ ਤੈਨੂੰ, ਦਿਲੋਂ ਹੀ ਪੁਕਾਰ ਮੈਂ ॥
ਦੁੱਖ, ਸਾਰੇ ਮੈਂ ਤਾਂ, ਜੈ ਹੋ , ਤੇਰੇ ਕੰਨੀਂ ਪਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ।
ਬੜੀ, ਵਾਰੀ ਤੈਨੂੰ, ਦੁੱਖੜੇ............

ਤੈਨੂੰ ਸਾਰਾ, ਪਤਾ ਦਿਲ, ਕਿੰਨੀ ਵਾਰੀ ਰੋਇਆ ਮਾਂ ॥
ਤੈਥੋਂ ਕੁਝ, ਲੁੱਕਿਆ ਨਾ, ਜੋ ਜੋ ਵੀ ਹੋਇਆ ਮਾਂ ॥
ਤਾਹਨੇ, ਸੁਣ ਸੁਣ ,ਜੈ ਹੋ । ਦਿਲ ਘਬਰਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ।
ਬੜੀ, ਵਾਰੀ ਤੈਨੂੰ, ਦੁੱਖੜੇ............

ਰੋ ਰੋ ਕੇ, ਅੱਖਾਂ ਵੀ, ਗਈਆਂ ਹੁਣ ਸੁੱਕ ਮਾਂ ॥
ਹੰਝੂ ਵੀ, ਸਾਰੇ ਹੁਣ, ਗਏ ਨੇ ਮੁੱਕ ਮਾਂ ॥
ਨਿੱਤ, ਨਵੇਂ ਘੇਰੇ ,ਜੈ ਹੋ , ਦੁੱਖਾਂ ਨੇ ਪਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ।
ਬੜੀ, ਵਾਰੀ ਤੈਨੂੰ, ਦੁੱਖੜੇ............

ਬੱਚਿਆਂ ਦੀ, ਅਰਜ਼ੀ ਤੇ, ਕਰ ਜ਼ਰਾ ਗੌਰ ਮਾਂ ॥
ਭਗਤਾਂ ਦਾ, ਤੇਰੇ ਬਿਨਾ, ਕੋਈ ਨਹੀਂਓਂ ਹੋਰ ਮਾਂ ॥
ਬੇੜੇ, ਲੱਖਾਂ ਦੇ ,ਜੈ ਹੋ ਤੂੰ, ਪਾਰ ਲੰਘਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ।
ਬੜੀ, ਵਾਰੀ ਤੈਨੂੰ, ਦੁੱਖੜੇ............

ਅਪਲੋਡਰ- ਅਨਿਲਰਾਮੂਰਤੀਭੋਪਾਲ



बड़ी वारी तैनूं दुखड़े सुणाए

(तेरे, बाझ ना, दर्दी कोई मेरा,
केहनूं, दिल दा, हाल सुणावां मैं ।
खाली, मोड़ी ना, दर तों मां मैनूं,
मां तेरे, रो रो, तरले पावां मैं ॥ )

बड़ी, वारी तैनूं, दुखड़े सुणाए,
मांए नी मेरा, धियान रख लै ॥
हंझू अखां विचों, जै हो, बड़े ही वहाए,
मांए नी मेरा, धियान रख लै ॥
बड़ी, वारी तैनूं, दुखड़े.........

जिन्नी वारी, मांए तेरे, आइया दरबार मैं ॥
ओनी वारी, कीती तैनूं, दिलों ही पुकार मैं ॥
दुख, सारे मैं तां, जै हो, तेरे कन्नीं पाए,
मांए नी मेरा, धियान रख लै ।
बड़ी, वारी तैनूं, दुखड़े............

तैनूं सारा, पता दिल, किन्नी वारी रोइया मां ॥
तैथों कुझ, लुकिया ना, जो जो वी होइया मां ॥
ताहने, सुण सुण, जै हो। दिल घबराए,
मांए नी मेरा, धियान रख लै ।
बड़ी, वारी तैनूं, दुखड़े............

रो रो के, अखां वी, गईयां हुण सुक्क मां ॥
हंझू वी, सारे हुण, गए ने मुक्क मां ॥
नित, नवें घेरे, जै हो, दुखां ने पाए,
मांए नी मेरा, धियान रख लै ।
बड़ी, वारी तैनूं, दुखड़े............

बच्चियां दी, अरज़ी ते, कर ज़रा गौर मां ॥
भगतां दा, तेरे बिना, कोई नहींओं होर मां ॥
बेड़े, लखां दे, जै हो तूं, पार लंघाए,
मांए नी मेरा, धियान रख लै ।
बड़ी, वारी तैनूं, दुखड़े............

अपलोडर- अनिलरामूर्तिभोपाल
download bhajan lyrics (176 downloads)