ਨੱਚਦੀ ਦਵਾਰੇ ਤੇਰੇ ਆਵਾਂ ਸ਼ੇਰਾਂਵਾਲੀਏ

ਨੱਚਦੀ ਦਵਾਰੇ ਤੇਰੇ ਆਵਾਂ ਸ਼ੇਰਾਂਵਾਲੀਏ

ਨੱਚਦੀ, ਦਵਾਰੇ ਤੇਰੇ, ਆਵਾਂ ਸ਼ੇਰਾਂਵਾਲੀਏ,  
ਮੈਂ ਨੱਚਦੀ, ਦਵਾਰੇ ਤੇਰੇ, ਆਵਾਂ l
ਨੱਚਦੀ, ਦਵਾਰੇ ਤੇਰੇ, ਆਵਾਂ ਮੇਹਰਾਂਵਾਲੀਏ,  
ਮੈਂ ਨੱਚਦੀ, ਦਵਾਰੇ ਤੇਰੇ, ਆਵਾਂ l
ਨੱਚਦੀ, ਦਵਾਰੇ ਤੇਰੇ, ਆਵਾਂ,
ਮੈਂ ਨੱਚਦੀ, ਦਵਾਰੇ ਤੇਰੇ, ਆਵਾਂ l
ਖੁਸ਼ੀਆਂ 'ਚ, ਫ਼ੁੱਲੀ ਨਾ, ਸਮਾਵਾਂ ਸ਼ੇਰਾਂਵਾਲੀਏ,
ਮੈਂ ਨੱਚਦੀ, ਦਵਾਰੇ ਤੇਰੇ, ਆਵਾਂ l
ਨੱਚਦੀ, ਦਵਾਰੇ ਤੇਰੇ..........

ਦਿਨ, ਖੁਸ਼ੀਆਂ ਦਾ, ਅੱਜ ਹੈ ਆਇਆ ll
ਭਗਤਾਂ, ਨੂੰ ਤੂੰ, ਆਪ ਬੁਲਾਇਆ ll
ਮੈਂ ਵੀ ਤੇਰੀ, ਜੋਤ, ਜਗਾਵਾਂ ਸ਼ੇਰਾਂਵਾਲੀਏ,  
ਮੈਂ ਵੀ ਤੇਰੀ, ਜੋਤ, ਜਗਾਵਾਂ l
ਮੈਂ ਵੀ ਤੇਰੀ, ਜੋਤ, ਜਗਾਵਾਂ,
ਮੈਂ ਵੀ ਤੇਰੀ, ਜੋਤ, ਜਗਾਵਾਂ l
ਨੱਚਦੀ, ਦਵਾਰੇ ਤੇਰੇ............

ਸਭ ਤੂੰ, ਕੀਤੇ, ਕਾਰਜ਼ ਪੂਰੇ l
ਨਾ, ਮਈਆ ਕੋਈ, ਰਹੇ ਅਧੂਰੇ ll
ਲੱਖ ਲੱਖ, ਸ਼ੁਕਰ, ਮਨਾਵਾਂ ਸ਼ੇਰਾਂਵਾਲੀਏ,  
ਮੈਂ ਲੱਖ ਲੱਖ, ਸ਼ੁਕਰ, ਮਨਾਵਾਂ l
ਲੱਖ ਲੱਖ, ਸ਼ੁਕਰ, ਮਨਾਵਾਂ,
ਮੈਂ ਲੱਖ ਲੱਖ, ਸ਼ੁਕਰ, ਮਨਾਵਾਂ l
ਨੱਚਦੀ, ਦਵਾਰੇ ਤੇਰੇ...........

ਜਿਸ ਨੇ, ਵੀ ਤੇਰਾ, ਨਾਮ ਧਿਆਇਆ l
ਮੂੰਹ, ਮੰਗਿਆਂ ਫ਼ਲ, ਤੈਥੋਂ ਪਾਇਆ ll
ਮੈਂ ਵੀ ਤੇਰੀ, ਜੋਤ, ਜਗਾਵਾਂ ਸ਼ੇਰਾਂਵਾਲੀਏ,  
ਮੈਂ ਵੀ ਤੇਰੀ, ਜੋਤ, ਜਗਾਵਾਂ l
ਮੈਂ ਵੀ ਤੇਰੀ, ਜੋਤ, ਜਗਾਵਾਂ,
ਮੈਂ ਵੀ ਤੇਰੀ, ਜੋਤ, ਜਗਾਵਾਂ l
ਨੱਚਦੀ, ਦਵਾਰੇ ਤੇਰੇ............

ਭਗਤ, ਤੇਰੇ ਮਾਂ, ਧਿਆਨੂੰ ਵਰਗੇ l
ਦਰ, ਤੇਰੇ ਤੇ, ਆ ਕੇ ਤਰ ਗਏ ll
ਤਾਂਹੀਓਂ ਤੇਰੀ, ਸਿਫ਼ਤ, ਸੁਣਾਵਾਂ ਸ਼ੇਰਾਂਵਾਲੀਏ,  
ਮੈਂ ਤਾਂਹੀਓਂ ਤੇਰੀ, ਸਿਫ਼ਤ, ਸੁਣਾਵਾਂ l
ਤਾਂਹੀਓਂ ਤੇਰੀ, ਸਿਫ਼ਤ, ਸੁਣਾਵਾਂ,
ਮੈਂ ਤਾਂਹੀਓਂ ਤੇਰੀ, ਸਿਫ਼ਤ, ਸੁਣਾਵਾਂ l
ਨੱਚਦੀ, ਦਵਾਰੇ ਤੇਰੇ............

ਜਦ ਮੈਂ, ਤੇਰੇ, ਦਰ ਤੇ ਆਵਾਂ ll
ਦਰ ਤੋਂ, ਖ਼ਾਲੀ, ਕਦੇ ਨਾ ਜਾਵਾਂ ll
ਭਰ ਭਰ, ਝੋਲੀਆਂ ਮੈਂ, ਜਾਵਾਂ ਸ਼ੇਰਾਂਵਾਲੀਏ
ਭਰ ਭਰ, ਝੋਲੀਆਂ ਮੈਂ, ਜਾਵਾਂ l
ਭਰ ਭਰ, ਝੋਲੀਆਂ ਮੈਂ, ਜਾਵਾਂ,
ਭਰ ਭਰ, ਝੋਲੀਆਂ ਮੈਂ, ਜਾਵਾਂ l
ਨੱਚਦੀ, ਦਵਾਰੇ ਤੇਰੇ..............

ਦੂਰੋਂ ਦੂਰੋਂ, ਭਗਤ ਨੇ ਆਉਂਦੇ ll
ਰੱਜ ਰੱਜ, ਮਾਂ ਤੇਰਾ, ਦਰਸ਼ਨ ਪਾਉਂਦੇ ll
ਮੈਂ ਵੀ ਤੇਰਾ, ਦਰਸ਼ਨ, ਪਾਵਾਂ ਸ਼ੇਰਾਂਵਾਲੀਏ,
ਮੈਂ ਵੀ ਤੇਰਾ, ਦਰਸ਼ਨ, ਪਾਵਾਂ l
ਮੈਂ ਵੀ ਤੇਰਾ, ਦਰਸ਼ਨ, ਪਾਵਾਂ ,
ਮੈਂ ਵੀ ਤੇਰਾ, ਦਰਸ਼ਨ, ਪਾਵਾਂ l
ਨੱਚਦੀ, ਦਵਾਰੇ ਤੇਰੇ..............

ਸੋਹਣਾ, ਤੇਰਾ ਮਾਂ, ਭਵਨ ਹੈ ਸੱਜਿਆ ll
ਤੱਕ ਤੱਕ, ਕੇ ਮੇਰਾ, ਦਿਲ ਨਹੀਓਂ ਰੱਜਿਆ ll
ਤੇਰੇ ਚਰਨਾਂ 'ਚ, ਸੀਸ, ਝੁਕਾਵਾਂ ਸ਼ੇਰਾਂਵਾਲੀਏ,
ਤੇਰੇ ਚਰਨਾਂ 'ਚ, ਸੀਸ, ਝੁਕਾਵਾਂ l
ਤੇਰੇ ਚਰਨਾਂ 'ਚ, ਸੀਸ, ਝੁਕਾਵਾਂ
ਤੇਰੇ ਚਰਨਾਂ 'ਚ, ਸੀਸ, ਝੁਕਾਵਾਂ l
ਨੱਚਦੀ, ਦਵਾਰੇ ਤੇਰੇ...........

ਭਗਤ, ਤੇਰੇ ਮਾਂ, ਭੇਟਾਂ ਗਾਉਂਦੇ ll
ਉੱਚੇ, ਮਾਂ, ਜੈਕਾਰੇ ਲਾਉਂਦੇ ll
ਤੇਰੇ ਮੈਂ, ਜੈਕਾਰੇ, ਲਾਵਾਂ ਸ਼ੇਰਾਂਵਾਲੀਏ,
ਤੇਰੇ ਮੈਂ, ਜੈਕਾਰੇ, ਲਾਵਾਂ l
ਤੇਰੇ ਮੈਂ, ਜੈਕਾਰੇ, ਲਾਵਾਂ ,
ਤੇਰੇ ਮੈਂ, ਜੈਕਾਰੇ, ਲਾਵਾਂ l
ਨੱਚਦੀ, ਦਵਾਰੇ ਤੇਰੇ.............।

ਅਪਲੋਡਰ- ਅਨਿਲਰਾਮੂਰਤੀਭੋਪਾਲ


download bhajan lyrics (217 downloads)