शेरा ते सवार मात मेरी शेरा ते,
हो रही जय जेकर मात मेरी शेरा ते,
शेरा ते सवार.....
मैयां लाई सुहा चोला मैं समाया,
लाल लाल चुडा ओहदी बाहवा विच पाइया,
चुडे तो बलिहार मात मेरी शेरा ते,
शेरा ते सवार......
मैयां लाई मैं मेहँदी कुतवाई,
कूट कूट मेहंदी मैं कंजका दे लगाई,
मेहँदी तो बलिहार मात मेरी शेरा ते,
शेरा ते सवार.....
मैया लाई मैं बिंदियाँ मंगवाईआ,
बिंदिया मंगवा के ओहदे मथे ते सजाईआ,
बिंदिया तो बलिहारी मात मेरी शेरा ते,
शेरा ते सवार............
मैया लाई मैं झंजरा बनवाईआ,
झांझरा बनवा के ओहदे पेरा विच पाइयां,
झांजरा तो बलिहारी मात मेरी शेरा ते,
शेरा ते सवार.......
मैयां लाई मैं झंडा बनाया,
झंडा बना के ओहदे भवन ते चडिया,
झंडे तो बलिहारी मात मेरी शेरा ते,
शेरा ते सवार.......
मैया लाई मैं कड़ा प्रशाद बनाया,
प्रशाद बनके मैं भवन ते चड़ाया,
कड़ा प्रशाद तो बलिहार मात मेरी शेरा ते,
शेरा ते सवार.......
मैया लाइ मैं लंगर लगावाइया,
लंगर लगवा के ओहदे भगता नु शकाया,
लंगरा तो बलिहारी मात मेरी शेरा ते,
शेरा ते सवार.......
मैया ली मैं मंदिर बनाया,
मंदिर दे विच जागरण करवाया,
मंदिरा तो बलिहारी मात मेरी शेरा तो,
शेरा ते सवार.......
ਸ਼ੇਰਾਂ ਤੇ X2, ਸਵਾਰ ਮਾਤ ਮੇਰੀ ਸ਼ੇਰਾਂ ਤੇ X2
ਹੋ ਰਹੀ ਜੈ ਜੈਕਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਸੂਹਾ ਚੋਲਾ ਮੈਂ ਸਮਾਇਆ
ਲਾਲ ਲਾਲ ਚੂੜਾ ਓਹਦੀ ਬਾਂਹਵਾਂ ਵਿਚ ਪਾਇਆ
ਚੂੜੇ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਮੈਂ ਮਹਿੰਦੀ ਕੁੱਟਵਾਈ
ਕੁੱਟ ਕੁੱਟ ਮਹਿੰਦੀ ਮੈਂ ਕੰਜਕਾਂ ਦੇ ਲਗਾਈ
ਮਹਿੰਦੀ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਮੈਂ ਬਿੰਦੀਆਂ ਮੰਗਵਾਈਆਂ
ਬਿੰਦੀਆਂ ਮੰਗਵਾ ਕੇ ਓਹਦੇ ਮੱਥੇ ਤੇ ਸਜਾਈਆਂ
ਬਿੰਦੀਆਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਮੈਂ ਝਾਂਜਰਾਂ ਬਣਵਾਈਆਂ
ਝਾਂਜਰਾਂ ਬਣਵਾ ਕੇ ਓਹਦੇ ਪੈਰਾਂ ਵਿਚ ਪਾਈਆਂ
ਝਾਂਜਰਾਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਮੈਂ ਝੰਡਾ ਬਣਾਇਆ
ਝੰਡਾ ਬਣਾ ਕੇ ਓਹਦੇ ਭਵਨ ਤੇ ਚੜ੍ਹਾਇਆ
ਝੰਡੇ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਮੈਂ ਕੜ੍ਹਾਹ-ਪ੍ਰਸ਼ਾਦ ਬਣਾਇਆ
ਪ੍ਰਸ਼ਾਦ ਬਣਾਕੇ ਮੈਂ ਭਵਨ ਤੇ ਚੜ੍ਹਾਇਆ
ਕੜ੍ਹਾਹ-ਪ੍ਰਸ਼ਾਦ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਮੈਂ ਲੰਗਰ ਲਗਵਾਇਆ
ਲੰਗਰ ਲਗਵਾ ਕੇ ਓਹਦੇ ਭਗਤਾਂ ਨੂੰ ਛਕਾਇਆ
ਲੰਗਰਾਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,
ਮਈਆ ਲਈ ਮੈਂ ਮੰਦਿਰ ਬਣਾਇਆ
ਮੰਦਿਰ ਦੇ ਵਿਚ ਜਾਗਰਣ ਕਰਵਾਇਆ
ਮੰਦਿਰਾਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,