रौंणकां लगियां ने दाती दे दरबार

ਰੌਣਕਾਂ ਲੱਗੀਆਂ ਨੇ ਦਾਤੀ ਦੇ ਦਰਬਾਰ ॥
ਓ ਅੰਬੇ ਰਾਣੀ ਆਸ ਪੁਜਾਵੇ ॥
ਆਵੇ ਜੋ ਇੱਕ ਵਾਰ...
ਰੌਣਕਾਂ ਲੱਗੀਆਂ ਨੇ ਦਾਤੀ ਦੇ ਦਰਬਾਰ ॥

ਐਸੇ ਅਜ਼ਬ ਨਜ਼ਾਰੇ ਦੇਖੋ
ਜੋਤਾਂ ਦੇ ਲਿਸ਼ਕਾਰੇ ਦੇਖੋ ।
ਉੱਚੇ ਸੁੱਚੇ ਦਵਾਰੇ ਦੇਖੋ ॥
ਰਹਿਮਤਾਂ ਭਰੇ ਭੰਡਾਰ
ਰੌਣਕਾਂ ਲੱਗੀਆਂ ਨੇ...

ਮਾਂ ਕੰਜ਼ਕਾਂ ਨਾਲ ਖੇਲ੍ਹ ਰਚਾਵੇ
ਦਾਤੀ ਆਪਣੀ ਕਲਾ ਦਿਖਾਵੇ ॥
ਪਵਨ ਸਰੂਪਾ ਹੋ ਕੇ ਆਵੇ ॥
ਮਾਂ ਸੱਚੀ ਸਰਕਾਰ
ਰੌਣਕਾਂ ਲੱਗੀਆਂ ਨੇ...

ਜੋ ਕੋਈ ਆਉਂਦਾ ਮਾਂ ਦੇ ਦਵਾਰੇ
ਮਾਂ ਨੇ ਸਭ ਦੇ ਕਾਜ਼ ਸੰਵਾਰੇ ॥
ਕਰ ਦੇਂਦੀ ਹੈ ਵਾਰੇ ਨਿਆਰੇ ॥
ਸੁਖੀ ਹੋਵੇ ਪਰਿਵਾਰ
ਰੌਣਕਾਂ ਲੱਗੀਆਂ ਨੇ...

ਮਾਂ ਦੇ ਦਰ ਦੇ ਰੰਗ ਨਿਆਰੇ
ਮਾਂ ਨੇ ਲੱਖਾਂ ਪਾਪੀ ਤਾਰੇ ॥
ਜੋ ਵੀ ਝੁਕਿਆ ਮਾਂ ਦੇ ਦਵਾਰੇ ॥
ਦਿੱਤਾ ਮਾਂ ਨੇ ਤਾਰ
ਰੌਣਕਾਂ ਲੱਗੀਆਂ ਨੇ...

ਕੋਈ ਪੂਰਬ ਕੋਈ ਪੱਛਮ ਆਇਆ
ਕੋਈ ਉੱਤਰ ਕੋਈ ਦੱਖਣ ਆਇਆ ॥
ਸਭ ਭਗਤਾਂ ਨੇ ਦਰਸ਼ਨ ਪਾਇਆ ॥
ਪਿੰਡੀਆਂ ਦੇ ਵਿੱਚਕਾਰ
ਰੌਣਕਾਂ ਲੱਗੀਆਂ ਨੇ...
ਓ ਜ਼ੋਰ ਸੇ ਬੋਲੋ...ਜੈ ਮਾਤਾ ਦੀ... ਧੁਨ ।

ਅਪਲੋਡਰ- ਅਨਿਲਰਾਮੂਰਤੀਭੋਪਾਲ

रौनकां लग्गियां ने दाती दे दरबार ॥
ओ अंबे रानी आस पुजावे ॥
आवे जो इक वार...
रौनकां लग्गियां ने दाती दे दरबार ॥

ऐसे अजब नज़ारे देखो
जोतां दे लिशकारे देखो ।
ऊँचे सुच्चे द्वारे देखो ॥
रहमतां भरे भंडार
रौनकां लग्गियां ने...

मां कंजकां नाल खेल रचावे
दाती अपनी कला दिखावे ॥
पवन सरूपा हो के आवे ॥
मां सच्ची सरकार
रौनकां लग्गियां ने...

जो कोई आउंदा मां दे द्वारे
मां ने सभ दे काज संवारे ॥
कर देंदी है वारे नियारे ॥
सुखी होवे परिवार
रौनकां लग्गियां ने...

मां दे दर दे रंग नियारे
मां ने लखां पापी तारे ॥
जो वी झुकिया मां दे द्वारे ॥
दित्ता मां ने तार
रौनकां लग्गियां ने...

कोई पूरब कोई पछम आइया
कोई उत्तर कोई दक्खन आइया ॥
सभ भगतां ने दर्शन पाइया ॥
पिंडियां दे विचकार
रौनकां लग्गियां ने...
ओ जोर से बोलो...जय माता दी... धुन ।

अपलोडर- अनिलरामूरतीभोपाल

download bhajan lyrics (193 downloads)