ਮਈਆ ਪੀਂਘਾਂ ਝੂਹਟਦੀ
==============
( ਸ਼ੇਰਾਂ, ਵਾਲੀ ਦੀ ਜੈ, ਮੇਹਰਾਂ ਵਾਲੀ ਦੀ ਜੈ,
ਜੋਤਾਂ, ਵਾਲੀ ਦੀ ਜੈ, ਲਾਟਾਂ, ਵਾਲੀ ਦੀ ਜੈ ॥ )
ਮਈਆ, ਪੀਂਘਾਂ ਝੂਹਟਦੀ,
ਝੂਹਟੇ, ਕੰਜ਼ਕਾਂ ਦੇ ਨਾਲ ॥
ਹੱਥੀਂ, ਲਾਲ ਚੂੜੀਆਂ,
ਸਿਰ, ਚੁੰਨੀਆਂ ਨੇ ਲਾਲ ।
ਮਈਆ, ਪੀਂਘਾਂ ਝੂਹਟਦੀ...
ਹੱਥੀਂ, ਮਾਂ ਦੇ, ਸੁੱਚਾ ਚੂੜਾ ।
ਫੁੱਲਾਂ, ਨਾਲ, ਸਜਾਇਆ ਚੂੜਾ ॥
ਸਾੜ੍ਹੀ ਦਾ ਰੰਗ, ਸੂਹਾ ਗੂੜ੍ਹਾ ॥
ਲੱਗੇ, ਲਾਲ ਗ਼ੁਲਾਲ,
ਦਾਤੀ ਪੀਂਘਾਂ... ਅੰਬੇ ਪੀਂਘਾਂ...
ਮਈਆ, ਪੀਂਘਾਂ ਝੂਹਟਦੀ...
ਬ੍ਰਹਮਾ, ਵਿਸ਼ਨੂੰ, ਫ਼ੁੱਲ ਵਰਸਾਉਂਦੇ ।
ਸ਼ੰਕਰ, ਜੀ, ਤ੍ਰਿਸ਼ੂਲ ਘੁਮਾਉਂਦੇ ॥
ਦੇਵ, ਲੋਕ ਵਿੱਚ, ਨੱਚਦੇ ਗਾਉਂਦੇ ॥
ਪੈਂਦੀ, ਵੇਖ ਧਮਾਲ,
ਦਾਤੀ ਪੀਂਘਾਂ... ਅੰਬੇ ਪੀਂਘਾਂ...
ਮਈਆ, ਪੀਂਘਾਂ ਝੂਹਟਦੀ...
ਪਾਰ,ਬਤੀ ਮਾਂ, ਦੇਵੇ ਹੁਲ੍ਹਾਰਾ ।
ਗੂੰਜੇ, ਧਰਤੀ, ਅੰਬਰ ਸਾਰਾ ॥
ਧਰਮਰਾਜ ਦਾ, ਮਹਿਲ ਮੁਨਾਰਾ ॥
ਹੋਇਆ, ਪਿਆ ਨਿਹਾਲ,
ਦਾਤੀ ਪੀਂਘਾਂ... ਅੰਬੇ ਪੀਂਘਾਂ...
ਮਈਆ, ਪੀਂਘਾਂ ਝੂਹਟਦੀ...
ਸਾਰੇ, ਅਜ਼ਬ, ਨਜ਼ਾਰੇ ਲੈਂਦੇ ।
ਚੰਨ ਤੇ, ਸੂਰਜ, ਰੁੱਕ ਰੁੱਕ ਬੇਂਹਦੇ ॥
ਮਾਤ ਲੋਕ ਵਿੱਚ, ਗਿੱਧੇ ਪੈਂਦੇ ॥
ਖੈਂਹਦੀ, ਸੁਰ ਨਾਲ ਤਾਲ,
ਦਾਤੀ ਪੀਂਘਾਂ... ਅੰਬੇ ਪੀਂਘਾਂ...
ਮਈਆ, ਪੀਂਘਾਂ ਝੂਹਟਦੀ...
ਮਹਿਕਾਂ, ਦੇ ਨਾਲ, ਪਰਬਤ ਭਰ ਗਏ ।
ਆਪ, ਦੇਵਤੇ, ਮਾਂ ਦੇ ਤਰ ਗਏ ॥
ਸਿਵੀਏ ਜੇਹੇ, ਸ਼ੌਕੀਨ ਵੀ ਤਰ ਗਏ ॥
ਕਰਮਾਂ, ਕਰੇ ਕਮਾਲ,
ਦਾਤੀ ਪੀਂਘਾਂ... ਅੰਬੇ ਪੀਂਘਾਂ...
ਮਈਆ, ਪੀਂਘਾਂ ਝੂਹਟਦੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
। yrics in hindi
मइया पिंगहां झूलती
(शेरांवाली की जय, मेहरांवाली की जय,
जोतांवाली की जय, लाटांवाली की जय ॥)
मइया, पिंगहां झूलती,
झूलें, कंजकाओं के साथ ॥
हाथों में, लाल चूड़ियां,
सिर पर, चुन्नी है लाल।
मइया, पिंगहां झूलती...
हाथों में, माँ के, सच्चा चूड़ा।
फूलों से, सजाया चूड़ा ॥
साड़ी का रंग, सुर्ख गाढ़ा ॥
लगे, लाल गुलाल,
दाती पिंगहां... अम्बे पिंगहां...
मइया, पिंगहां झूलती...
ब्रह्मा, विष्णु, फूल बरसाते।
शंकर, जी, त्रिशूल घुमाते ॥
देव, लोक में, नाचते गाते ॥
मचती, देखो धमाल,
दाती पिंगहां... अम्बे पिंगहां...
मइया, पिंगहां झूलती...
पारबती माँ, देती हुल्लारा।
गूंजे, धरती, अम्बर सारा ॥
धर्मराज का, महल मुनारा ॥
होता, सब निहाल,
दाती पिंगहां... अम्बे पिंगहां...
मइया, पिंगहां झूलती...
सारे, अद्भुत, नज़ारे देखते।
चांद और, सूरज, ठहर-ठहर देखते ॥
मात लोक में, गिद्धे लगाते ॥
खेलती, सुर संग ताल,
दाती पिंगहां... अम्बे पिंगहां...
मइया, पिंगहां झूलती...
महक के संग, पर्वत भर गए।
स्वयं, देवता, माँ के तर गए ॥
शिवी जैसे, शौकीन भी तर गए ॥
कर्मा, करते कमाल,
दाती पिंगहां... अम्बे पिंगहां...
मइया, पिंगहां झूलती...
अपलोडर- अनिलराममूर्ति भोपाल