सानू रख लवीं चरणा दे नाल/ਸਾਨੂੰ ਰੱਖ ਲਵੀਂ ਚਰਨਾਂ ਦੇ ਨਾਲsanu rakh lavi charna de nal


ਸਾਨੂੰ ਰੱਖ ਲਵੀਂ ਚਰਨਾਂ ਦੇ ਨਾਲ  

ਸਾਨੂੰ, ਰੱਖ ਲਵੀਂ, ਚਰਨਾਂ ਦੇ ਨਾਲ,
ਅਸੀਂ ਵੀ ਤੇਰੇ, ਮੰਗਤੇ ਹਾਂ ll  
ਤੂੰ ਤੇ ਰੱਖਦੀ ਏ,,,ਜੈ ਹੋ lll, ਸਭ ਦਾ ਖਿਆਲ,,
ਅਸੀਂ ਵੀ ਤੇਰੇ ਮੰਗਤੇ ਹਾਂ l
ਸਾਨੂੰ, ਰੱਖ ਲਵੀਂ, ਚਰਨਾਂ

ਚਰਣੀ, ਲਗਾ ਮਾਂਏਂ, ਭੇਟਾਂ ਤੇਰੀ ਗਾਉਂਦੇ ਆਂ l
ਸੱਚੀ ਤੇ, ਸੁੱਚੀ ਤੇਰੀ, ਜੋਤਾਂ ਮਾਂ ਜਗਾਉਂਦੇ ਆਂ ll
ਸਾਨੂੰ, ਦੇਵੀਂ ਨਾ ਤੂੰ,,,ਜੈ ਹੋ lll, ਦਰ ਤੋਂ ਉਠਾਲ,,
ਅਸੀਂ ਵੀ ਤੇਰੇ, ਮੰਗਤੇ ਹਾਂ l
ਸਾਨੂੰ, ਰੱਖ ਲਵੀਂ, ਚਰਨਾਂ

ਦਵਾਰੇ ਤੇਰਾ, ਸ਼ੇਰੋਂ ਵਾਲੀ, ਜੱਗ ਤੋਂ ਨਿਆਰਾ ਏ l
ਤੇਰੇ, ਬੱਚਿਆਂ ਨੂੰ ਮਾਂਏਂ, ਜਾਨ ਤੋਂ ਵੀ ਪਿਆਰਾ ਏ ll
ਤੇਰੇ, ਨਾਲ ਮਾਂਏਂ,,,ਜੈ ਹੋ lll, ਸਾਡੀ ਜਿੰਦ ਜਾਨ,,
ਅਸੀਂ ਵੀ ਤੇਰੇ, ਮੰਗਤੇ ਹਾਂ l
ਸਾਨੂੰ, ਰੱਖ ਲਵੀਂ, ਚਰਨਾਂ

ਤੇਰੇ, ਦਰਬਾਰ ਮਾਂਏਂ, ਸੰਗਤਾਂ ਨੇ ਖੜੀਆਂ l
ਕੀ, ਤੈਨੂੰ ਦੱਸਾਂ, ਪ੍ਰੇਸ਼ਾਨੀਆਂ ਨੇ ਬੜੀਆਂ ll
ਪ੍ਰੇਸ਼ਾਨੀਆਂ ਨੂੰ,,,ਜੈ ਹੋ lll, ਦੇਵੀਂ ਮਾਂਏਂ ਟਾਲ,,
ਅਸੀਂ ਵੀ ਤੇਰੇ, ਮੰਗਤੇ ਹਾਂ l
ਸਾਨੂੰ, ਰੱਖ ਲਵੀਂ, ਚਰਨਾਂ

ਬੱਚੜਾ, ਤੇਰਾ ਮਾਂਏਂ, ਦਰ ਉੱਤੇ ਆਇਆ ਸੀ l
ਓਹਨਾਂ ਨੇ, ਵੀ ਆਪਣਾ, ਦੁੱਖੜਾ ਸੁਣਾਇਆ ਸੀ ll
ਹੁਣ, ਓਹਨਾਂ ਨੂੰ ਵੀ,,,ਜੈ ਹੋ lll, ਕਰ ਖੁਸ਼ਹਾਲ,,
ਅਸੀਂ ਵੀ ਤੇਰੇ, ਮੰਗਤੇ ਹਾਂ l
ਸਾਨੂੰ, ਰੱਖ ਲਵੀਂ, ਚਰਨਾਂ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

हमें रख लो चरणों के पास

हमें, रख लो, चरणों के पास,
हम भी तेरे, भक्त हैं।
तू तो रखती है... जय हो,
सबका ख्याल,
हम भी तेरे भक्त हैं।
हमें, रख लो, चरणों के पास।

चरणों में लग मां, भेंटें तेरी गाते हैं,
सच्ची और पवित्र, जोतें मां जगाते हैं।
हमें, मत देना... जय हो,
दर से उठाल,
हम भी तेरे भक्त हैं।
हमें, रख लो, चरणों के पास।

तेरा द्वार, शेरों वाली, जग से निराला है,
तेरे बच्चों को मां, जान से भी प्यारा है।
तेरे साथ मां... जय हो,
हमारी जिंदगी-जान,
हम भी तेरे भक्त हैं।
हमें, रख लो, चरणों के पास।

तेरे दरबार मां, संगत खड़ी है,
क्या तुझसे कहें, परेशानियां बड़ी हैं।
परेशानियों को... जय हो,
दे मां, टाल,
हम भी तेरे भक्त हैं।
हमें, रख लो, चरणों के पास।

तेरा बच्चा मां, दर पर आया था,
उन्होंने भी अपना दुखड़ा सुनाया था।
अब, उन्हें भी... जय हो,
कर खुशहाल,
हम भी तेरे भक्त हैं।
हमें, रख लो, चरणों के पास।

download bhajan lyrics (740 downloads)