ऐसे भाग जगा दो भोले मेरे/ਐਸੇ ਭਾਗ ਜਗਾ ਦੋ ਭੋਲੇ ਮੇਰੇ 

ਐਸੇ ਭਾਗ ਜਗਾ ਦੋ ਭੋਲੇ ਮੇਰੇ 

ਐਸੇ, ਭਾਗ, ਜਗਾ ਦੋ ਭੋਲੇ ਮੇਰੇ, 
ਮੈਂ ਤਾਂ, ਰੋਜ਼ ਰੋਜ਼, ਆਵਾਂ ਦਰ ਤੇਰੇ ll

ਤੇਰੇ, ਗਣਪਤੀ ਤੋਂ, ਮੈਂ ਵਾਰੀ ਜਾਵਾਂ,
ਸਭ ਤੋਂ, ਪਹਿਲਾਂ ਮੈਂ, ਉਸਨੂੰ ਮਨਾਵਾਂ ll
ਕਰੋ, ਮੰਗਲ, ਕਾਰਜ਼ ਭੋਲੇ ਮੇਰੇ, 
ਮੈਂ ਤਾਂ, ਰੋਜ਼ ਰੋਜ਼, ਆਵਾਂ ਦਰ ਤੇਰੇ l
ਐਸੇ, ਭਾਗ, ਜਗਾ ਦੋ...

ਤੇਰੇ, ਡੰਮਰੁ ਤੋਂ, ਮੈਂ ਵਾਰੀ ਜਾਵਾਂ,
ਓਹਦੀ, ਧੁਨ ਵਿੱਚ, ਮੈਂ ਰਮ ਜਾਵਾਂ ll
ਧਰੋ, ਹੱਥ, ਸੀਸ ਤੇ ਮੇਰੇ, 
ਮੈਂ ਤਾਂ, ਰੋਜ਼ ਰੋਜ਼, ਆਵਾਂ ਦਰ ਤੇਰੇ l
ਐਸੇ, ਭਾਗ, ਜਗਾ ਦੋ...

ਤੇਰੇ, ਨੰਦੀ ਤੋਂ, ਮੈਂ ਵਾਰੀ ਜਾਵਾਂ,
ਓਹਨੂੰ, ਆਪਣੀ ਮੈਂ, ਦੁੱਖੜੇ ਸੁਣਾਵਾਂ ll
ਸੁਣੋ, ਨੰਦੀ ਤੋਂ, ਦੁੱਖੜੇ ਭੋਲੇ ਮੇਰੇ,
ਮੈਂ ਤਾਂ, ਰੋਜ਼ ਰੋਜ਼, ਆਵਾਂ ਦਰ ਤੇਰੇ l
ਐਸੇ, ਭਾਗ, ਜਗਾ ਦੋ...

ਤੇਰੀ, ਗੌਰਾਂ ਤੋਂ, ਮੈਂ ਵਾਰੀ ਜਾਵਾਂ,
ਓਹਦਾ, ਰੱਜ ਰੱਜ, ਦਰਸ਼ਨ ਪਾਵਾਂ ll
ਕਰੋ, ਅਮਰ, ਸੁਹਾਗ ਭੋਲੇ ਮੇਰੇ,
ਮੈਂ ਤਾਂ, ਰੋਜ਼ ਰੋਜ਼, ਆਵਾਂ ਦਰ ਤੇਰੇ l
ਐਸੇ, ਭਾਗ, ਜਗਾ ਦੋ...

ਤੇਰੀ, ਗੰਗਾ ਤੋਂ, ਮੈਂ ਵਾਰੀ ਜਾਵਾਂ,
ਓਹਦੇ ਚ, ਰੱਜ ਰੱਜ, ਡੁੱਬਕੀਆਂ ਲਾਵਾਂ ll
ਕੱਟੋ, ਲੱਖ, ਚੌਰਾਸੀ ਵਾਲੇ ਗੇੜੇ,
ਮੈਂ ਤਾਂ, ਰੋਜ਼ ਰੋਜ਼, ਆਵਾਂ ਦਰ ਤੇਰੇ l
ਐਸੇ, ਭਾਗ, ਜਗਾ ਦੋ...

ਤੇਰੇ, ਚਰਨਾਂ ਤੋਂ, ਮੈਂ ਵਾਰੀ ਜਾਵਾਂ,
ਓਥੇ, ਨਿੱਤ ਨਿੱਤ, ਸੀਸ ਝੁਕਾਵਾਂ ll
ਕਰੋ, ਮਨ ਦੇ, ਦੂਰ ਹਨ੍ਹੇਰੇ,  
ਮੈਂ ਤਾਂ, ਰੋਜ਼ ਰੋਜ਼, ਆਵਾਂ ਦਰ ਤੇਰੇ l
ਐਸੇ, ਭਾਗ, ਜਗਾ ਦੋ...
ਹਰ ਹਰ ਮਹਾਂਦੇਵ

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in hindi

ऐसे, भाग, जगा दो भोले मेरे,
मैं तो, रोज़ रोज़, आऊं दर तेरे ll

तेरे, गणपति से, मैं वारी जाऊं,
सबसे, पहले मैं, उसको मनाऊं ll
करो, मंगल, काज भोले मेरे,
मैं तो, रोज़ रोज़, आऊं दर तेरे l
ऐसे, भाग, जगा दो...

तेरे, डमरू से, मैं वारी जाऊं,
उसकी, धुन में, मैं रम जाऊं ll
धरो, हाथ, शीश पर मेरे,
मैं तो, रोज़ रोज़, आऊं दर तेरे l
ऐसे, भाग, जगा दो...

तेरे, नंदी से, मैं वारी जाऊं,
उसको, अपनी मैं, दुखड़े सुनाऊं ll
सुनो, नंदी से, दुखड़े भोले मेरे,
मैं तो, रोज़ रोज़, आऊं दर तेरे l
ऐसे, भाग, जगा दो...

तेरी, गौरा से, मैं वारी जाऊं,
उसका, रज-रज, दर्शन पाऊं ll
करो, अमर, सुहाग भोले मेरे,
मैं तो, रोज़ रोज़, आऊं दर तेरे l
ऐसे, भाग, जगा दो...

तेरी, गंगा से, मैं वारी जाऊं,
उसमें, रज-रज, डुबकियां लगाऊं ll
काटो, लाख, चौरासी वाले घेरे,
मैं तो, रोज़ रोज़, आऊं दर तेरे l
ऐसे, भाग, जगा दो...

तेरे, चरणों से, मैं वारी जाऊं,
वहीं, नित-नित, शीश झुकाऊं ll
करो, मन के, दूर अंधेरे,
मैं तो, रोज़ रोज़, आऊं दर तेरे l
ऐसे, भाग, जगा दो...

हर हर महादेव!

अपलोडर - अनिलराममूर्ति भोपाल

श्रेणी
download bhajan lyrics (11 downloads)