भोग लगे महारानिए आज तैनू भोग लगे/ਭੋਗ ਲੱਗੇ ਮਹਾਂ ਰਾਣੀਏ 

ਭੋਗ ਲੱਗੇ ਮਹਾਂ ਰਾਣੀਏ 

ਭੋਗ, ਲੱਗੇ, ਮਹਾਂ ਰਾਣੀਏ, 
ਅੱਜ ਤੈਨੂੰ, ਭੋਗ ਲੱਗੇ ll

ਸਤਿਯੁਗ, ਦੇ ਵਿੱਚ, ਹੇ ਮਹਾਂਰਾਣੀਏ l 
ਸ਼ਿਵਜੀ ਨੇ, ਭੋਗ ਲਗਾਇਆ, ਅੱਜ ਤੈਨੂੰ ਭੋਗ ਲੱਗੇ l
ਭੋਗ, ਲੱਗੇ, ਮਹਾਂ ਰਾਣੀਏ,,,,

ਤ੍ਰੇਤਾ ਦੇ ਵਿੱਚ, ਹੇ ਮਹਾਂਰਾਣੀਏ l 
ਰਾਮ ਜੀ ਨੇ, ਭੋਗ ਲਗਾਇਆ, ਅੱਜ ਤੈਨੂੰ, ਭੋਗ ਲੱਗੇ l
ਭੋਗ, ਲੱਗੇ, ਮਹਾਂ ਰਾਣੀਏ,,,,

ਦ੍ਵਾਪਰ, ਦੇ ਵਿੱਚ, ਹੇ ਮਹਾਂਰਾਣੀਏ l 
ਸ਼ਾਮ ਜੀ ਨੇ, ਭੋਗ ਲਗਾਇਆ, ਅੱਜ ਤੈਨੂੰ, ਭੋਗ ਲੱਗੇ l
ਭੋਗ, ਲੱਗੇ, ਮਹਾਂ ਰਾਣੀਏ,,,,

ਕਲਿਯੁਗ, ਦੇ ਵਿੱਚ, ਹੇ ਮਹਾਂਰਾਣੀਏ l 
ਭਗਤਾਂ ਨੇ, ਭੋਗ ਲਗਾਇਆ, ਅੱਜ ਤੈਨੂੰ, ਭੋਗ ਲੱਗੇ l
ਭੋਗ, ਲੱਗੇ, ਮਹਾਂ ਰਾਣੀਏ,,,,

ਐਸਾ, ਭੋਗ, ਲਗਾਓ ਮਹਾਂਰਾਣੀਏ l
ਸਭ ਅੰਮ੍ਰਿਤ, ਹੋ ਜਾਏ, ਅੱਜ ਤੈਨੂੰ, ਭੋਗ ਲੱਗੇ l
ਭੋਗ, ਲੱਗੇ, ਮਹਾਂ ਰਾਣੀਏ,,,,

ਜੋ, ਕੋਈ ਤੇਰੇ, ਭੋਗ ਨੂੰ ਖਾਵੇ l
ਓਹ ਤੇਰਾ, ਹੋ ਜਾਵੇ, ਅੱਜ ਤੈਨੂੰ, ਭੋਗ ਲੱਗੇ l
ਭੋਗ, ਲੱਗੇ, ਮਹਾਂ ਰਾਣੀਏ,,,,

ਸਾਰੀ, ਸੰਗਤ ਦੀ ਮਾਂ, ਏਹੋ ਅਰਜ਼ੀ l
ਆਪਣਾ, ਦਰਸ਼ ਦਿਖਾਓ, ਅੱਜ ਤੈਨੂੰ, ਭੋਗ ਲੱਗੇ l
ਭੋਗ, ਲੱਗੇ, ਮਹਾਂ ਰਾਣੀਏ,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

भोग लगे महां रानीए

भोग, लगे, महां रानीए,
आज तैनू, भोग लगे ll

सत्ययुग, दे विच, हे महांरानीए,
शिव जी ने, भोग लगाया,
आज तैनू, भोग लगे ll
भोग, लगे, महां रानीए...

त्रेता दे विच, हे महांरानीए,
राम जी ने, भोग लगाया,
आज तैनू, भोग लगे ll
भोग, लगे, महां रानीए...

द्वापर, दे विच, हे महांरानीए,
श्याम जी ने, भोग लगाया,
आज तैनू, भोग लगे ll
भोग, लगे, महां रानीए...

कलियुग, दे विच, हे महांरानीए,
भगतां ने, भोग लगाया,
आज तैनू, भोग लगे ll
भोग, लगे, महां रानीए...

ऐसा, भोग, लगाओ महांरानीए,
सब अमृत, हो जाए,
आज तैनू, भोग लगे ll
भोग, लगे, महां रानीए...

जो, कोई तेरे, भोग को खाए,
वो तेरा, हो जाए,
आज तैनू, भोग लगे ll
भोग, लगे, महां रानीए...

सारी, संगत दी मां, एहो अरजी,
अपणा, दर्शन दिखाओ,
आज तैनू, भोग लगे ll
भोग, लगे, महां रानीए...

अपलोडर - अनिलरामूर्ती भोपाल