जगदियाँ जोतां प्यारियाँ ਜੱਗਦੀਆਂ ਜੋਤਾਂ ਪਿਆਰੀਆਂ

ਜੱਗਦੀਆਂ ਜੋਤਾਂ ਪਿਆਰੀਆਂ

ਤੇਰੇ, ਮੰਦਿਰਾਂ ਦੀ, ਸ਼ਾਨ ਨਿਰਾਲੀ,
ਜੱਗਦੀਆਂ, ਜੋਤਾਂ ਪਿਆਰੀਆਂ l
ਤੇਰੇ, ਭਵਨਾਂ ਦੀ, ਸ਼ਾਨ ਨਿਰਾਲੀ,
ਜੱਗਦੀਆਂ, ਜੋਤਾਂ ਪਿਆਰੀਆਂ l
ਸੂਹਾ, ਚੋਲਾ ਸਜੇ, ਚੁੰਨੀ ਗੋਟੇ ਵਾਲੀ,
ਸ਼ੇਰ ਉੱਤੇ, ਅਸਵਾਰੀਆਂ l
ਦਾਤੀਏ,,, ਸ਼ੇਰ ਉੱਤੇ, ਅਸਵਾਰੀਆਂ l
ਅੰਮੀਏ,,, ਜੱਗਦੀਆਂ, ਜੋਤਾਂ ਪਿਆਰੀਆਂ l
ਮਾਂ ਤੇਰੇ, ਮੰਦਿਰਾਂ ਦੀ, ਸ਼ਾਨ ਨਿਰਾਲੀ,,,,

ਉੱਚੀਆਂ, ਪਹਾੜੀਆਂ 'ਚ, ਘਰ ਸੋਹਣਾ ਸੱਜਦਾ l
ਆ ਗਏ ਨੇ, ਨਰਾਤੇ ਮੇਲਾ, ਸੰਗਤਾਂ ਦਾ ਲੱਗਦਾ ll
ਬੈਠੀ, ਮੰਦਿਰਾਂ ਦੇ, ਬੂਹੇ ਮਈਆ ਖੋਲ੍ਹ ਕੇ,
ਵੰਡਦੀ, ਮੁਰਾਦਾਂ ਤਾਰੀਆਂ l
ਮਾਂ ਤੇਰੇ, ਮੰਦਿਰਾਂ ਦੀ, ਸ਼ਾਨ ਨਿਰਾਲੀ,,,,

ਜਗਮਗ, ਜੋਤ ਜਗੇ, ਜੋਤਾਂ ਵਿੱਚ ਨੂਰ ਜੀ l
ਕਰਕੇ, ਦੀਦਾਰ ਹੁੰਦੇ, ਸਭ ਦੁੱਖ ਦੂਰ ਜੀ ll
ਮਾਤਾ, ਕੱਟਦੀ ਏ, ਦੁੱਖ ਤੇ ਕਲੇਸ਼ ਜੀ,
ਭਗਤਾਂ ਨੂੰ, ਵਾਜ਼ਾਂ ਮਾਰੀਆਂ l
ਮਾਂ ਤੇਰੇ, ਮੰਦਿਰਾਂ ਦੀ, ਸ਼ਾਨ ਨਿਰਾਲੀ,,,,

ਕਰਕੇ, ਦੀਦਾਰ ਦਿਲ, ਫ਼ੁੱਲਾਂ ਵਾਂਗੂ ਖਿੱਲਦਾ l
ਮਈਆ ਦਾ, ਪਿਆਰ ਭਾਗਾਂ, ਵਾਲਿਆਂ ਨੂੰ ਮਿਲਦਾ ll
ਮਾਂ ਦੇ, ਮੰਦਿਰਾਂ ਦੇ, ਦੇਖਣੇ ਨਜ਼ਾਰੇ,
ਛੇਤੀ, ਕਰ ਲਓ ਤਿਆਰੀਆਂ l
ਮਾਂ ਤੇਰੇ, ਮੰਦਿਰਾਂ ਦੀ, ਸ਼ਾਨ ਨਿਰਾਲੀ,,,,

ਪਰਸਣ, ਰਹਿਮਤਾਂ ਜੀ, ਤੇਰੇ ਦਰਬਾਰ ਮਾਂ l
ਘੁਮਾਣੇ ਵਾਲੇ, ਕਾਲੇ ਨੂੰ ਵੀ, ਰੱਖੀ ਸੇਵਾਦਾਰ ਮਾਂ ll
ਮੋਹਨ, ਮਾਜ਼ਰੀਏ ਨੂੰ, ਸੱਚ ਚੰਗਾ ਲੱਗਦਾ,
ਝੂਠ ਤੇ, ਲਕੀਰਾਂ ਮਾਰੀਆਂ l
ਮਾਂ ਤੇਰੇ, ਮੰਦਿਰਾਂ ਦੀ, ਸ਼ਾਨ ਨਿਰਾਲੀ,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जगती हुई ज्योतें प्यारी

तेरे, मंदिरां दी, शान निराली,
जग्दीयां, जोतां प्यारीयां।
तेरे, भवनां दी, शान निराली,
जग्दीयां, जोतां प्यारीयां।
सूहा, चोला सजे, चुन्नी गोटे वाली,
शेर उत्ते, असवारीयां।
दातिए... शेर उत्ते, असवारीयां।
अम्मिए... जग्दीयां, जोतां प्यारीयां।
मां तेरे, मंदिरां दी, शान निराली...

उच्चियां, पहाड़ियां 'च, घर सोहणा सज्दा।
आ गए ने, नराते मेला, संगतां दा लग्दा।
बैठी, मंदिरां दे, बूहे मइया खोल के,
वंडदी, मुरादां तारियां।
मां तेरे, मंदिरां दी, शान निराली...

जगमग, जोत जगे, जोतां विच नूर जी।
करके, दीदार हुंदे, सभ दुख दूर जी।
माता, कटदी ए, दुख ते क्लेश जी,
भगतां नूं, वाजां मारियां।
मां तेरे, मंदिरां दी, शान निराली...

करके, दीदार दिल, फुल्लां वांगू खिल्दा।
मइया दा, प्यार भागां वालियां नूं मिल्दा।
मां दे, मंदिरां दे, देखणे नजारे,
छेती, कर लो तइयारियां।
मां तेरे, मंदिरां दी, शान निराली...

बरसन, रहमतां जी, तेरे दरबार मां।
घुमाणे वाले, काले नूं वी, रखी सेवादार मां।
मोहन, माझरीए नूं, सच चंगा लग्दा,
झूठ ते, लकीरां मारियां।
मां तेरे, मंदिरां दी, शान निराली...

अपलोडर - अनिलरामूर्ति, भोपाल

download bhajan lyrics (10 downloads)