ਤੇਰੇ ਨੌਂ ਦਰਵਾਜ਼ੇ ਮੱਲ੍ਹੇ
ਤੇਰੇ, ਨੌਂ, ਦਰਵਾਜ਼ੇ ਖੁੱਲ੍ਹੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ ll
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ ll
ਤੇਰਾ, ਸਿੱਕਾ, ਜਹਾਨ ਵਿੱਚ ਚੱਲੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ l
ਤੇਰੇ, ਨੌਂ, ਦਰਵਾਜ਼ੇ ਖੁੱਲ੍ਹੇ,,,,,
ਦਵਾਰ, ਤੇਰੇ ਦੀ, ਸ਼ਾਨ ਨਿਰਾਲੀ l
ਕੋਈ, ਨਾ ਮੁੜਿਆ, ਦਰ ਤੋਂ ਖ਼ਾਲੀ ll
ਤੇਰੇ, ਦਵਾਰ ਤੋਂ, ਹੱਸਦੇ ਚੱਲੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ l
ਤੇਰੇ, ਨੌਂ, ਦਰਵਾਜ਼ੇ ਖੁੱਲ੍ਹੇ,,,,,
ਬ੍ਰਹਮਾ, ਸਾਰ ਵੀ, ਪਾ ਨਾ ਸਕਿਆ l
ਨਾਰਦ, ਮਹਿਮਾ, ਗਾ ਨਹੀਂ ਸਕਿਆ ll
ਪੰਜ, ਪੀਰ ਤੇਰੇ, ਨਾਲ ਨਾਲ ਚੱਲੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ l
ਤੇਰੇ, ਨੌਂ, ਦਰਵਾਜ਼ੇ ਖੁੱਲ੍ਹੇ,,,,,
ਦੂਰੋਂ, ਦੂਰੋਂ, ਸੰਗਤਾਂ ਆਈਆਂ l
ਦਰ ਤੇ, ਆ ਕੇ, ਝੋਲੀਆਂ ਫੈਲਾਈਆਂ ll
ਤੇਰੇ, ਭਗਤ, ਖੜੇ ਮਾਂ ਹੱਲੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ l
ਤੇਰੇ, ਨੌਂ, ਦਰਵਾਜ਼ੇ ਖੁੱਲ੍ਹੇ,,,,,
ਪੰਜਾਂ ਪੰਜਾਂ, ਪਾਂਡਵਾਂ ਨੇ, ਭਵਨ ਬਣਾਇਆ l
ਭਵਨ ਦੇ, ਵਿੱਚ ਮਈਆ, ਤੈਨੂੰ ਸਜਾਇਆ ll
ਤੇਰਾ, ਅਰਜੁਨ, ਚਵਰ ਪਿਆ ਝੱਲੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ l
ਤੇਰੇ, ਨੌਂ, ਦਰਵਾਜ਼ੇ ਖੁੱਲ੍ਹੇ,,,,,
ਸੰਗਤਾਂ, ਤੇਰੇ, ਦਰ ਤੇ ਆਈਆਂ l
ਢੋਲਕ, ਚਿਮਟਾ, ਨਾਲ ਲਿਆਈਆਂ ll
ਓ ਅਸੀਂ, ਤੇਰੀਆਂ, ਭੇਟਾਂ ਗਾਉਂਦੇ ਚੱਲੇ,
ਮਾਂ ਸ਼ੇਰਾਂ, ਵਾਲੀ ਬੱਲੇ ਬੱਲੇ l
ਤੇਰੇ, ਨੌਂ, ਦਰਵਾਜ਼ੇ ਖੁੱਲ੍ਹੇ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरे नौ दरवाज़े खुले
तेरे, नौ, दरवाज़े खुले,
माँ शेरों वाली, बल्ले बल्ले।
माँ शेरों वाली, बल्ले बल्ले,
माँ शेरों वाली, बल्ले बल्ले।
तेरा, सिक्का, जहां में चले,
माँ शेरों वाली, बल्ले बल्ले।
तेरे, नौ, दरवाज़े खुले...
तेरे द्वार की, शान निराली,
कोई न लौटा, दर से खाली।
तेरे, द्वार से, हंसते चले,
माँ शेरों वाली, बल्ले बल्ले।
तेरे, नौ, दरवाज़े खुले...
ब्रह्मा, सार भी, पा न सका,
नारद, महिमा, गा न सका।
पांच, पीर भी, संग-संग चले,
माँ शेरों वाली, बल्ले बल्ले।
तेरे, नौ, दरवाज़े खुले...
दूर-दूर से, संगत आई,
दर पे आकर, झोलियाँ फैलाई।
तेरे, भक्त, खड़े माँ हल्ले,
माँ शेरों वाली, बल्ले बल्ले।
तेरे, नौ, दरवाज़े खुले...
पांचों पांडव, भवन बनाए,
भवन के भीतर, माँ तुझे सजाए।
तेरा, अर्जुन, चंवर झले,
माँ शेरों वाली, बल्ले बल्ले।
तेरे, नौ, दरवाज़े खुले...
संगतें, तेरे, दर पे आईं,
ढोलक, चिमटा, संग लाईं।
हम तेरी, भेंटें गाते चले,
माँ शेरों वाली, बल्ले बल्ले।
तेरे, नौ, दरवाज़े खुले...
अपलोडर - अनिलरामूर्ति, भोपाल