तेरा शेर जंगल बिच गजदा

ਤੇਰਾ ਸ਼ੇਰ ਜੰਗਲ ਵਿੱਚ ਗੱਜਦਾ

ਤੇਰਾ ਸ਼ੇਰ, ਜੰਗਲ ਵਿੱਚ, ਗੱਜਦਾ
ਨੀ, ਬਾਗਾਂ ਵਿੱਚ, ਮੋਰ ਬੋਲਦੇ ll
ਬਾਗਾਂ ਵਿੱਚ, ਮੋਰ ਬੋਲਦੇ,
ਬਾਗਾਂ ਵਿੱਚ, ਮੋਰ ਬੋਲਦੇ ll
ਤੇਰਾ, ਸ਼ੇਰ, ਜੰਗਲ ਵਿੱਚ,,,,,,

ਕਰਦੀ, ਏ ਮਾਤਾ, ਸ਼ੇਰ ਦੀ ਸਵਾਰੀ ll
ਸ਼ੇਰ ਦੀ, ਸਵਾਰੀ ਸਾਨੂੰ, ਲੱਗਦੀ ਏ ਪਿਆਰੀ ll
ਸਾਡਾ, ਵੇਖ ਵੇਖ, ਦਿਲ ਨਹੀਂਓਂ ਰੱਜਦਾ
ਨੀ, ਬਾਗਾਂ ਵਿੱਚ, ਮੋਰ ਬੋਲਦੇ ll
ਤੇਰਾ, ਸ਼ੇਰ, ਜੰਗਲ ਵਿੱਚ,,,,,,

ਧੰਨ ਧੰਨ, ਮਾਤਾ, ਨੈਣਾਂ ਦੇਵੀ ll
ਸਾਨੂੰ, ਲੱਗਦੀ, ਬੜੀ ਪਿਆਰੀ ll
ਸਾਡਾ, ਵੇਖ ਵੇਖ, ਦਿਲ ਨਹੀਂਓਂ ਰੱਜਦਾ
ਨੀ, ਬਾਗਾਂ ਵਿੱਚ, ਮੋਰ ਬੋਲਦੇ ll
ਤੇਰਾ, ਸ਼ੇਰ, ਜੰਗਲ ਵਿੱਚ,,,,,,

ਧੰਨ ਧੰਨ, ਮਾਤਾ, ਜਵਾਲਾ ਰਾਣੀ ll
ਸਾਨੂੰ, ਲੱਗਦੀ, ਬੜੀ ਪਿਆਰੀ ll
ਸਾਡਾ, ਵੇਖ ਵੇਖ, ਦਿਲ ਨਹੀਂਓਂ ਰੱਜਦਾ
ਨੀ, ਬਾਗਾਂ ਵਿੱਚ, ਮੋਰ ਬੋਲਦੇ ll
ਤੇਰਾ, ਸ਼ੇਰ, ਜੰਗਲ ਵਿੱਚ,,,,,,

ਧੰਨ ਧੰਨ, ਮਾਤਾ, ਵੈਸ਼ਣੋਂ ਰਾਣੀ ll
ਸਾਨੂੰ, ਲੱਗਦੀ, ਬੜੀ ਪਿਆਰੀ ll
ਸਾਡਾ, ਵੇਖ ਵੇਖ, ਦਿਲ ਨਹੀਂਓਂ ਰੱਜਦਾ
ਨੀ, ਬਾਗਾਂ ਵਿੱਚ, ਮੋਰ ਬੋਲਦੇ ll
ਤੇਰਾ, ਸ਼ੇਰ, ਜੰਗਲ ਵਿੱਚ,,,,,,

ਧੰਨ ਧੰਨ, ਮਾਤਾ, ਚਿੰਤਾਪੁਰਨੀ ll
ਓਹ ਤਾਂ, ਸਭ ਦੇ, ਦੁੱਖ ਹੈ ਹਰਦੀ ll
ਸਾਡਾ, ਵੇਖ ਵੇਖ, ਦਿਲ ਨਹੀਂਓਂ ਰੱਜਦਾ
ਨੀ, ਬਾਗਾਂ ਵਿੱਚ, ਮੋਰ ਬੋਲਦੇ ll
ਤੇਰਾ, ਸ਼ੇਰ, ਜੰਗਲ ਵਿੱਚ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरा शेर जंगल में गज्ज़दा
तेरा शेर, जंगल में, गज्ज़दा
नी, बागों में, मोर बोलदे ll
बागों में, मोर बोलदे,
बागों में, मोर बोलदे ll
तेरा, शेर, जंगल में,,,,,,

करदी ए माता, शेर दी सवारी
शेर दी, सवारी सानू, लगदी ए प्यारी ll
साडा, वेख वेख, दिल नहींयों रज्ज़दा
नी, बागों में, मोर बोलदे ll
तेरा, शेर, जंगल में,,,,,,

धन धन, माता, नैणां देवी
सानू, लगदी, बड़ी प्यारी ll
साडा, वेख वेख, दिल नहींयों रज्ज़दा
नी, बागों में, मोर बोलदे ll
तेरा, शेर, जंगल में,,,,,,

धन धन, माता, ज्वाला रानी
सानू, लगदी, बड़ी प्यारी ll
साडा, वेख वेख, दिल नहींयों रज्ज़दा
नी, बागों में, मोर बोलदे ll
तेरा, शेर, जंगल में,,,,,,

धन धन, माता, वैष्णों रानी
सानू, लगदी, बड़ी प्यारी ll
साडा, वेख वेख, दिल नहींयों रज्ज़दा
नी, बागों में, मोर बोलदे ll
तेरा, शेर, जंगल में,,,,,,

धन धन, माता, चिंतापुरणी
ओह तां, सब दे, दुख है हरदी ll
साडा, वेख वेख, दिल नहींयों रज्ज़दा
नी, बागों में, मोर बोलदे ll
तेरा, शेर, जंगल में,,,,,,

अपलोडर - अनिलराममूर्ति भोपाल