लोकी पुछदे ने शाम की लगदे तेरे

लोकी पुछदे ने श्याम की लगदे तेरे,
श्याम की लगदे तेरे, श्याम की लगदे तेरे,
मै ता केहनी आ दिल दे टुकड़े मेरे,
लोकी पुछदे ने......

श्याम मेरे ने है अविनाशी,
श्याम मेरे ने घट घट वासी,
वसदे दिल विच मेरे ,
लोकि पुछदे ने श्याम की लगदे तेरे,

श्याम मेरे दा भजन रसीला,
दीन  दुखी दा बना वसीला,
जप लो श्याम सवेरे,
लोकी पुछदे ने श्याम की लगदे तेरे...

श्याम मेरे नैना दी ज्योति,
श्याम मेरे ने हीरे मोती,
जप्लो श्याम सवेरे,
लोकी पुछदे ने श्याम की लगदे तेरे....

एक रिश्ता हॉवे ता बोला,
भेद दिला दा किवे मैं खोला,
जप लो श्याम सवेरे,
लोकी पुछदे ने श्याम की लगदे तेरे ......

ਲੋਕੀ ਪੁੱਛਦੇ ਨੇ, ਸ਼ਾਮ ਕੀ ਲਗਦੇ ਤੇਰੇ ll
ਸ਼ਾਮ ਕੀ ਲਗਦੇ ਤੇਰੇ, ਸ਼ਾਮ ਕੀ ਲਗਦੇ ਤੇਰੇ
ਮੈਂ ਤੇ ਕਹਿੰਦੀ ਹਾਂ, ਦਿਲ ਦੇ ਟੁਕੜੇ ਮੇਰੇ ll
ਲੋਕੀ ਪੁੱਛਦੇ ਨੇ,,,,,,,,,,,,,,,,,,,,,,,,,

ਸ਼ਾਮ ਮੇਰੇ ਨੇ, ਹੈ ਅਵਿਨਾਸ਼ੀ ll
ਸ਼ਾਮ ਮੇਰੇ ਨੇ, ਘਟ ਘਟ ਵਾਸੀ ll
ਵੱਸਦੇ ਦਿਲ ਵਿਚ ਮੇਰੇ, ਲੋਕੀ ਪੁੱਛਦੇ ਨੇ........

ਸ਼ਾਮ ਮੇਰੇ ਦਾ, ਭਜਨ ਰਸੀਲਾ ll
ਦੀਨ ਦੁਖੀ ਦਾ, ਬਣਾ ਵਸੀਲਾ ll
ਜਪ ਲੋ ਸ਼ਾਮ ਸਵੇਰੇ, ਲੋਕੀ ਪੁੱਛਦੇ ਨੇ........

ਸ਼ਾਮ ਮੇਰੇ, ਨੈਣਾ ਦੀ ਜਯੋਤੀ ll
ਸ਼ਾਮ ਮੇਰੇ ਨੇ, ਹੀਰੇ ਮੋਤੀ ll
ਜਪ ਲੋ ਸ਼ਾਮ ਸਵੇਰੇ, ਲੋਕੀ ਪੁੱਛਦੇ ਨੇ........

ਇਕ ਰਿਸ਼ਤਾ, ਹੋਵੇ ਤਾਂ ਬੋਲਾਂ ll
ਭੇਦ ਦਿਲਾਂ ਦਾ, ਕਿਵੇਂ ਮੈਂ ਖੋਲਾਂ ll
ਜਪ ਲੋ ਸ਼ਾਮ ਸਵੇਰੇ, ਲੋਕੀ ਪੁੱਛਦੇ ਨੇ........

ਅਪਲੋਡ ਕਰਤਾ :- ਅਨਿਲ ਭੋਪਾਲ
श्रेणी
download bhajan lyrics (1016 downloads)