आ गई शेरांवाली/ਆ ਗਈ ਸ਼ੇਰਾਂ ਵਾਲੀ

ਆ ਗਈ ਸ਼ੇਰਾਂ ਵਾਲੀ

ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ ਵਾਲੀ ।
ਆ ਗਈ, ਜੋਤਾਂ ਵਾਲੀ, ਮਾਂ ਆ ਗਈ, ਲਾਟਾਂ ਵਾਲੀ ।
ਕਰਕੇ, ਸ਼ੇਰ ਸਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ...

ਧੂਫ਼, ਧੁਖਾ ਕੇ, ਜੋਤ, ਜਗਾਈ, ।
ਮੂਰਤੀ, ਫੁੱਲਾਂ, ਨਾਲ ਸਜਾਈ ॥
ਲੱਗਦੀ, ਬੜੀ ਪਿਆਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਕਰਕੇ, ਸ਼ੇਰ ਸਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ...

ਲਾਲ, ਹੈ ਚੁੰਨਰੀ, ਲਾਲ ਹੈ ਚੋਲਾ ।
ਨੱਚੇ, ਦਰ, ਭਗਤਾਂ ਦਾ ਟੋਲਾ ॥
ਆਰਤੀ, ਗਾਵੇ ਪੁਜਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਕਰਕੇ, ਸ਼ੇਰ ਸਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ...

ਲੰਗੁਰ, ਵੀਰ ਵੀ, ਨਾਲ ਹੈ ਆਏ ।
ਭਾਗਾਂ, ਵਾਲਿਆਂ, ਦਰਸ਼ਨ ਪਾਏ ॥
ਝੁੱਕਦੀ, ਦੁਨੀਆਂ ਸਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਕਰਕੇ, ਸ਼ੇਰ ਸਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ...

ਨਾਮ, ਓਹਦੇ ਦਾ, ਲੰਗਰ ਲਾਇਆ ।
ਕੜ੍ਹਾਹ, ਪੂਰੀ, ਪ੍ਰਸ਼ਾਦ ਬਣਾਇਆ ॥
ਭੋਗ, ਲਗਾਵੇ ਪੁਜਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਕਰਕੇ, ਸ਼ੇਰ ਸਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ...

ਡੰਮ ਡੰਮ, ਢੋਲ, ਨਗਾੜੇ ਵੱਜਣ ।
ਵਿੱਚ, ਖੁਸ਼ੀ ਦੇ, ਭਗਤ ਹੈ ਨੱਚਣ ॥
ਮਾਰ, ਮਾਰ ਕੇ ਤਾੜੀ, ਮਾਂ ਆ ਗਈ, ਸ਼ੇਰਾਂ ਵਾਲੀ ।
ਕਰਕੇ, ਸ਼ੇਰ ਸਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ...

ਦਰਸ਼ਨ, ਕਰ ਲਓ, ਝੋਲੀਆਂ ਲਓ ।
ਮੂੰਹ, ਮੰਗਿਆ, ਮਈਆ ਤੋਂ ਵਰ ਲਓ ॥
ਸੰਗਤ, ਵਾਰੋ ਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਕਰਕੇ, ਸ਼ੇਰ ਸਵਾਰੀ, ਮਾਂ ਆ ਗਈ, ਸ਼ੇਰਾਂ ਵਾਲੀ ।
ਆ ਗਈ, ਸ਼ੇਰਾਂ ਵਾਲੀ, ਮਾਂ ਆ ਗਈ, ਮੇਹਰਾਂ...
ਲਿਖ਼ਾਰੀ / ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आ गई, शेरां वाली, मां आ गई, मेहरां वाली ।
आ गई, जोतां वाली, मां आ गई, लाटां वाली ।
करके, शेर सवारी, मां आ गई, शेरां वाली ।
आ गई, शेरां वाली, मां आ गई, मेहरां...

धूफ़, धुखा के, जोत, जगाई ।
मूर्ति, फूलां, नाल सजाई ॥
लगदी, बड़ी प्यारी, मां आ गई, शेरां वाली ।
करके, शेर सवारी, मां आ गई, शेरां वाली ।
आ गई, शेरां वाली, मां आ गई, मेहरां...

लाल, है चुन्नरी, लाल है चोला ।
नच्चे, दर, भगता दा टोला ॥
आरती, गावे पुजारी, मां आ गई, शेरां वाली ।
करके, शेर सवारी, मां आ गई, शेरां वाली ।
आ गई, शेरां वाली, मां आ गई, मेहरां...

लंगुर, वीर वी, नाल है आए ।
भागां, वालियां, दर्शन पाए ॥
झुकदी, दुनियां सारी, मां आ गई, शेरां वाली ।
करके, शेर सवारी, मां आ गई, शेरां वाली ।
आ गई, शेरां वाली, मां आ गई, मेहरां...

नाम, ओहदे दा, लंगर लाया ।
कड़्हाह, पूरी, प्रसाद बनाया ॥
भोग, लगावे पुजारी, मां आ गई, शेरां वाली ।
करके, शेर सवारी, मां आ गई, शेरां वाली ।
आ गई, शेरां वाली, मां आ गई, मेहरां...

डम्म डम्म, ढोल, नगाड़े वज्जण ।
विच, खुशी दे, भगत है नच्चण ॥
मार, मार के ताड़ी, मां आ गई, शेरां वाली ।
करके, शेर सवारी, मां आ गई, शेरां वाली ।
आ गई, शेरां वाली, मां आ गई, मेहरां...

दर्शन, कर लो, झोलियां लो ।
मुख, मंगिया, मैया तों वर लो ॥
संगत, वारोवारी, मां आ गई, शेरां वाली ।
करके, शेर सवारी, मां आ गई, शेरां वाली ।
आ गई, शेरां वाली, मां आ गई, मेहरां...