चंडी माता भर दे झोली

चंडी माता भर दे झोलीकेह्न्दा रवांगा
देन वाली तुहियो माँ मैं लैंदा रवांगा

थोड़ी जेही दे दे मेनू चरना दी ख़ाक माँ
ऐना देवी माता जिहनी मेरी ऐ औकात माँ
सारी दुनिया नु माँ मैं केह्न्दा रवांगा
देन वाली तुहियो माँ मैं लैंदा रवांगा
चंडी माता भर दे झोलीकेह्न्दा रवांगा

बड़े दुःख देखे माता गरिबियां हंडा लईआ
तेरे नाम दिया ज्योता दिल च जगा लईआ
तेरे दिते दुःख सुख सेह्न्दा रवांगा,
देन वाली तुहियो माँ मैं लैंदा रवांगा
चंडी माता भर दे झोलीकेह्न्दा रवांगा

रवी नु तू सुख दिते माईआ बेशुमार ने
तेरे नाम पीछे ही माँ मेरी पेहचान ऐ,
महिमा तेरे नाम वाली गाउंदा रवांगा
देन वाली तुहियो माँ मैं लैंदा रवांगा
चंडी माता भर दे झोलीकेह्न्दा रवांगा

ਚੰਡੀ ਮਾਤਾ ਭਰ ਦੇ ਝੋਲੀ, ਕਹਿੰਦਾ ਰ੍ਹਵਾਂਗਾ,
"ਦੇਣ ਵਾਲੀ ਤੂੰਹੀਓਂ ਮਾਂ ਮੈਂ, ਲੈਂਦਾ ਰ੍ਹਵਾਂਗਾ ll" ll

*ਥੋੜੀ ਜੇਹੀ ਦੇ ਦੇ ਮੈਨੂੰ, ਚਰਨਾਂ ਦੀ ਖ਼ਾਕ ਮਾਂ,
ਐਨਾ ਦੇਵੀਂ ਮਾਤਾ ਜਿੰਨੀ, ਮੇਰੀ ਏ ਔਕਾਤ ਮਾਂ ll
ਸਾਰੀ ਦੁਨੀਆਂ ਨੂੰ ਮਾਂ ਮੈਂ, ਕਹਿੰਦਾ ਰ੍ਹਵਾਂਗਾ,
"ਦੇਣ ਵਾਲੀ ਤੂੰਹੀਓਂ ਮਾਂ ਮੈਂ, ਲੈਂਦਾ ਰ੍ਹਵਾਂਗਾ ll" ll
ਚੰਡੀ ਮਾਤਾ ਭਰ ਦੇ ਝੋਲੀ,,,,,,,,,,,,,,,,,,,,,,

*ਬੜੇ ਦੁੱਖ ਦੇਖੇ ਮਾਤਾ, ਗਰੀਬੀਆਂ ਹੰਢਾ ਲਈਆਂ,
ਤੇਰੇ ਨਾਮ ਦੀਆਂ ਜੋਤਾਂ, ਦਿਲ 'ਚ ਜਗਾ ਲਈਆਂ ll
ਤੇਰੇ ਦਿੱਤੇ ਦੁੱਖ ਸੁੱਖ, ਸਹਿੰਦਾ ਰ੍ਹਵਾਂਗਾ,
"ਦੇਣ ਵਾਲੀ ਤੂੰਹੀਓਂ ਮਾਂ ਮੈਂ, ਲੈਂਦਾ ਰ੍ਹਵਾਂਗਾ ll" ll
ਚੰਡੀ ਮਾਤਾ ਭਰ ਦੇ ਝੋਲੀ,,,,,,,,,,,,,,,,,,,,,,

*ਰਵੀ ਨੂੰ ਤੂੰ ਸੁੱਖ ਦਿੱਤੇ, ਮਈਆ ਬੇਸ਼ੁਮਾਰ ਨੇ,
ਤੇਰੇ ਨਾਮ ਪਿੱਛੇ ਹੀ ਮਾਂ, ਮੇਰੀ ਪਹਿਚਾਣ ਏ ll
ਮਹਿਮਾ ਤੇਰੇ ਨਾਮ ਵਾਲੀ, ਗਾਉਂਦਾ ਰ੍ਹਵਾਂਗਾ,  
"ਦੇਣ ਵਾਲੀ ਤੂੰਹੀਓਂ ਮਾਂ ਮੈਂ, ਲੈਂਦਾ ਰ੍ਹਵਾਂਗਾ ll" ll
ਚੰਡੀ ਮਾਤਾ ਭਰ ਦੇ ਝੋਲੀ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (760 downloads)