ਅੱਜ ਖੁਸ਼ੀਆਂ ਦੀ ਬਹਾਰ
ਧੁਨ- ਨੀ ਮੈਂ ਕੱਤਾਂ ਪ੍ਰੀਤਾਂ ਨਾਲ
ਅੱਜ, ਖੁਸ਼ੀਆਂ ਦੀ ਬਹਾਰ, ਸ਼ੰਕਰ ਆਏ ਨੇ ।
ਭਗਤਾਂ ਨੂੰ, ਦੇਣ ਦੀਦਾਰ, ਸ਼ੰਕਰ ਆਏ ਨੇ ।
ਮੇਹਰਾਂ ਦਾ, ਮੀਂਹ ਬਰਸਾਉਣ, ਸ਼ੰਕਰ ਆਏ ਨੇ ।
ਝੋਲੀ, ਵਿੱਚ, ਖੈਰਾਂ ਪਾਉਣ, ਸ਼ੰਕਰ ਆਏ ਨੇ ।
ਓ ਅੱਜ ਮੇਰੇ, ਸ਼ੰਕਰ ਆਏ... ਜੈ ਹੋ ।
ਓ ਅੱਜ ਮੇਰੇ, ਭੋਲ੍ਹੇ ਆਏ... ਜੈ ਹੋ ।
ਰੂਹ ਦਾ, ਚਾਨਣ ਹੋਇਆ... ਜੈ ਹੋ ।
ਅੱਜ ਮੇਰੀ, ਰੂਹ ਮੁਸਕਾਈ... ਜੈ ਹੋ ।
ਸਭ ਨੂੰ, ਹੋਵੇ ਵਧਾਈ... ਜੈ ਹੋ ।
ਅੱਜ, ਖੁਸ਼ੀਆਂ, ਦੀ ਬਹਾਰ, ਸ਼ੰਕਰ ਆਏ ਨੇ...
ਸ਼ੰਕਰ ਆਏ, ਚਾਨਣ ਹੋਇਆ,
ਘਰ ਦਾ, ਕੋਨਾ ਕੋਨਾ ॥
ਸਮਝ, ਨਾ ਆਵੇ, ਕਿੱਥੇ ਬਿਠਾਵਾਂ,
ਭੋਲਾ, ਐਨਾ ਸੋਹਣਾ,
ਓ ਅੱਜ ਮੇਰੇ, ਸ਼ੰਕਰ ਆਏ... ਜੈ ਹੋ ।
ਓ ਅੱਜ ਮੇਰੇ, ਭੋਲ੍ਹੇ ਆਏ... ਜੈ ਹੋ ।
ਰੂਹ ਦਾ, ਚਾਨਣ ਹੋਇਆ... ਜੈ ਹੋ ।
ਅੱਜ ਮੇਰੀ, ਰੂਹ ਮੁਸਕਾਈ... ਜੈ ਹੋ ।
ਸਭ ਨੂੰ, ਹੋਵੇ ਵਧਾਈ... ਜੈ ਹੋ ।
ਅੱਜ, ਖੁਸ਼ੀਆਂ, ਦੀ ਬਹਾਰ, ਸ਼ੰਕਰ ਆਏ ਨੇ...
ਭੋਲੇ ਆਏ, ਤਨ ਮਨ ਖਿੜ੍ਹਿਆ,
ਕਲੀ, ਕਲੀ ਮੁਸਕਾਈ ॥
ਖੁਸ਼ੀਆਂ, ਲੈ ਕੇ, ਸ਼ਗਨਾਂ ਵਾਲੀ,
ਘੜੀ, ਸੁਹਾਣੀ ਆਈ,
ਓ ਅੱਜ ਮੇਰੇ, ਸ਼ੰਕਰ ਆਏ... ਜੈ ਹੋ ।
ਓ ਅੱਜ ਮੇਰੇ, ਭੋਲ੍ਹੇ ਆਏ... ਜੈ ਹੋ ।
ਰੂਹ ਦਾ, ਚਾਨਣ ਹੋਇਆ... ਜੈ ਹੋ ।
ਅੱਜ ਮੇਰੀ, ਰੂਹ ਮੁਸਕਾਈ... ਜੈ ਹੋ ।
ਸਭ ਨੂੰ, ਹੋਵੇ ਵਧਾਈ... ਜੈ ਹੋ ।
ਅੱਜ, ਖੁਸ਼ੀਆਂ, ਦੀ ਬਹਾਰ, ਸ਼ੰਕਰ ਆਏ ਨੇ...
ਆਪਣੇ, ਭੋਲੇ, ਸ਼ੰਕਰ ਤੋਂ ਮੈਂ, ਵਾਰੇ, ਵਾਰੇ ਜਾਵਾਂ ॥
ਸਾਰੀ, ਦੁਨੀਆਂ ਤੇ, ਰਹਿਮਤ ਕੀਤੀ,
ਪਲ ਪਲ, ਸ਼ੁਕਰ ਮਨਾਵਾਂ,
ਓ ਅੱਜ ਮੇਰੇ, ਸ਼ੰਕਰ ਆਏ... ਜੈ ਹੋ ।
ਓ ਅੱਜ ਮੇਰੇ, ਭੋਲ੍ਹੇ ਆਏ... ਜੈ ਹੋ ।
ਰੂਹ ਦਾ, ਚਾਨਣ ਹੋਇਆ... ਜੈ ਹੋ ।
ਅੱਜ ਮੇਰੀ, ਰੂਹ ਮੁਸਕਾਈ... ਜੈ ਹੋ ।
ਸਭ ਨੂੰ, ਹੋਵੇ ਵਧਾਈ... ਜੈ ਹੋ ।
ਅੱਜ, ਖੁਸ਼ੀਆਂ, ਦੀ ਬਹਾਰ, ਸ਼ੰਕਰ ਆਏ ਨੇ...
ਚੁਣ, ਚੁਣ ਕਲੀਆਂ, ਹਾਰ ਬਣਾਇਆ,
ਭੋਲੇ ਦੇ, ਗਲ਼ ਪਾਇਆ ।
ਦਾਸੀ, ਤੇਰੀ, ਸ਼ਗੁਨ ਮਨਾਵੇ,
ਬੰਮ ਬੰਮ, ਭੋਲਾ ਆਇਆ,
ਓ ਅੱਜ ਮੇਰੇ, ਸ਼ੰਕਰ ਆਏ... ਜੈ ਹੋ ।
ਓ ਅੱਜ ਮੇਰੇ, ਭੋਲ੍ਹੇ ਆਏ... ਜੈ ਹੋ ।
ਰੂਹ ਦਾ, ਚਾਨਣ ਹੋਇਆ... ਜੈ ਹੋ ।
ਅੱਜ ਮੇਰੀ, ਰੂਹ ਮੁਸਕਾਈ... ਜੈ ਹੋ ।
ਸਭ ਨੂੰ, ਹੋਵੇ ਵਧਾਈ... ਜੈ ਹੋ ।
ਅੱਜ, ਖੁਸ਼ੀਆਂ, ਦੀ ਬਹਾਰ, ਸ਼ੰਕਰ ਆਏ ਨੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
आज खुशियों की बहार
(धुन – नी मैं कत्तां प्रीतां नाल)
आज, खुशियों की बहार, शंकर आए ने ।
भक्तों को, देने दीदार, शंकर आए ने ।
मेहरों का, मिंह बरसाउण, शंकर आए ने ।
झोली, में, खैरें पाउण, शंकर आए ने ।
ओ आज मेरे, शंकर आए... जय हो ।
ओ आज मेरे, भोले आए... जय हो ।
रूह का, चानण होइया... जय हो ।
आज मेरी, रूह मुस्काई... जय हो ।
सब को, होवे बधाई... जय हो ।
आज, खुशियों, की बहार, शंकर आए ने...
शंकर आए, चानण होइया,
घर का, कोना कोना ॥
समझ, न आवे, कित्थे बिठावां,
भोला, ऐना सोहणा ॥
ओ आज मेरे, शंकर आए... जय हो ।
ओ आज मेरे, भोले आए... जय हो ।
रूह का, चानण होइया... जय हो ।
आज मेरी, रूह मुस्काई... जय हो ।
सब को, होवे बधाई... जय हो ।
आज, खुशियों, की बहार, शंकर आए ने...
भोले आए, तन मन खिल्या,
कली, कली मुस्काई ॥
खुशियां, लै के, शगनों वाली,
घड़ी, सुहाणी आई ॥
ओ आज मेरे, शंकर आए... जय हो ।
ओ आज मेरे, भोले आए... जय हो ।
रूह का, चानण होइया... जय हो ।
आज मेरी, रूह मुस्काई... जय हो ।
सब को, होवे बधाई... जय हो ।
आज, खुशियों, की बहार, शंकर आए ने...
अपने, भोले, शंकर तों मैं, वारे, वारे जावां ॥
सारी, दुनिया ते, रहमत कीती,
पल पल, शुकर मनावां ॥
ओ आज मेरे, शंकर आए... जय हो ।
ओ आज मेरे, भोले आए... जय हो ।
रूह का, चानण होइया... जय हो ।
आज मेरी, रूह मुस्काई... जय हो ।
सब को, होवे बधाई... जय हो ।
आज, खुशियों, की बहार, शंकर आए ने...
चुन, चुन कलियां, हार बनाया,
भोले दे, गल पाया ॥
दासी, तेरी, शगुन मनावे,
बम बम, भोला आया ॥
ओ आज मेरे, शंकर आए... जय हो ।
ओ आज मेरे, भोले आए... जय हो ।
रूह का, चानण होइया... जय हो ।
आज मेरी, रूह मुस्काई... जय हो ।
सब को, होवे बधाई... जय हो ।
आज, खुशियों, की बहार, शंकर आए ने...
अपलोडर – अनिलरामूर्ति भोपाल