ਭੋਲ਼ਾ ਬੈਲ ਸਵਾਰੀ ਆਇਆ
ਭੋਲ਼ਾ, ਬੈਲ, ਸਵਾਰੀ ਆਇਆ, ਮੈਨੂੰ ਵੇਖ ਲੈਣ ਦੇ ॥
ਮੈਨੂੰ, ਵੇਖ ਲੈਣ ਦੇ, ਮੱਥਾ ਟੇਕ ਲੈਣ ਦੇ ॥
ਸ਼ੰਕਰ, ਬੈਲ, ਸਵਾਰੀ ਆਇਆ, ਮੈਨੂੰ ਵੇਖ ਲੈਣ ਦੇ ।
ਭੋਲ਼ਾ, ਬੈਲ, ਸਵਾਰੀ ਆਇਆ, ਮੈਨੂੰ ਵੇਖ...
ਮੇਰੇ, ਭੋਲ੍ਹੇ ਦਾ, ਨਾਮ ਹੈ ਚੰਗਾ,
ਓਹਦੀ, ਜਟਾ ਚ, ਵਹਿੰਦੀ ਗੰਗਾ ॥
ਭੋਲ਼ਾ, ਗੰਗਾ, ਵਹਾਉਂਦਾ ਆਇਆ,
ਡੁੱਬਕੀ, ਲਾ ਲੈਣ ਦੇ ।
ਭੋਲ਼ਾ, ਬੈਲ, ਸਵਾਰੀ ਆਇਆ, ਮੈਨੂੰ ਵੇਖ...
ਮੇਰੇ, ਭੋਲ੍ਹੇ ਦਾ, ਨਾਮ ਨਿਰਾਲਾ,
ਓਹਨੂੰ, ਕਹਿੰਦੇ, ਡੰਮਰੂ ਵਾਲਾ ॥
ਭੋਲ਼ਾ, ਡੰਮਰੂ, ਵਜਾਉਂਦਾ ਆਇਆ,
ਮੈਨੂੰ, ਵੇਖ ਲੈਣ ਦੇ ।
ਭੋਲ਼ਾ, ਬੈਲ, ਸਵਾਰੀ ਆਇਆ, ਮੈਨੂੰ ਵੇਖ...
ਮੇਰੇ, ਭੋਲ੍ਹੇ ਦਾ, ਰੂਪ ਨੂਰਾਨੀ,
ਸੰਗ ਹੈ, ਬੈਠੀ, ਗੌਰਾਂ ਰਾਣੀ ॥
ਗੋਦੀ, ਬੈਠਾ, ਗਣਪਤ ਲਾਲਾ,
ਮੈਨੂੰ, ਵੇਖ ਲੈਣ ਦੇ ।
ਭੋਲ਼ਾ, ਬੈਲ, ਸਵਾਰੀ ਆਇਆ, ਮੈਨੂੰ ਵੇਖ...
ਭੋਲ਼ਾ, ਹੈ, ਬੜਾ ਮਤਵਾਲਾ,
ਪੀਵੇ, ਰਗੜ ਕੇ, ਭੰਗ ਦਾ ਪਿਆਲਾ ॥
ਨੀ ਓਹ, ਘੋਟੇ ਲਾਉਂਦਾ ਆਇਆ,
ਮੈਨੂੰ, ਵੇਖ ਲੈਣ ਦੇ ।
ਭੋਲ਼ਾ, ਬੈਲ, ਸਵਾਰੀ ਆਇਆ, ਮੈਨੂੰ ਵੇਖ...
ਜੇਹੜਾ, ਬੋਲੇ, ਬੰਮ ਬੰਮ ਭੋਲੇ,
ਓਹਦਾ, ਤਨ ਮਨ, ਕਦੇ ਨਾ ਡੋਲ੍ਹੇ ॥
ਭੋਲ਼ਾ, ਰਹਿੰਦਾ ਓਹਦੇ ਕੋਲੇ,
ਮੈਨੂੰ, ਵੇਖ ਲੈਣ ਦੇ ।
ਭੋਲ਼ਾ, ਬੈਲ, ਸਵਾਰੀ ਆਇਆ, ਮੈਨੂੰ ਵੇਖ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
भोला बैल सवारी आया
भोला, बैल, सवारी आया, मुझे देख लेने दे ॥
मुझे, देख लेने दे, माथा टेक लेने दे ॥
शंकर, बैल, सवारी आया, मुझे देख लेने दे ।
भोला, बैल, सवारी आया, मुझे देख…
मेरे, भोले का, नाम है चंगा,
उसकी, जटा में, बहती गंगा ॥
भोला, गंगा, बहाता आया,
डुबकी, लगा लेने दे ।
भोला, बैल, सवारी आया, मुझे देख…
मेरे, भोले का, नाम निराला,
उसे, कहते, डमरू वाला ॥
भोला, डमरू, बजाता आया,
मुझे, देख लेने दे ।
भोला, बैल, सवारी आया, मुझे देख…
मेरे, भोले का, रूप नूरानी,
संग है, बैठी, गौरा रानी ॥
गोदी, बैठा, गणपत लाला,
मुझे, देख लेने दे ।
भोला, बैल, सवारी आया, मुझे देख…
भोला, है, बड़ा मतवाला,
पीए, रगड़ के, भंग का प्याला ॥
लो वो, घोटे लगाता आया,
मुझे, देख लेने दे ।
भोला, बैल, सवारी आया, मुझे देख…
जो भी, बोले, बम बम भोले,
उसका, तन मन, कभी न डोले ॥
भोला, रहता उसके कोले,
मुझे, देख लेने दे ।
भोला, बैल, सवारी आया, मुझे देख…
अपलोडर – अनिलरामूर्ति भोपाल