ਸਤਿਗੁਰੂ ਲੈਣ ਮੈਨੂੰ ਆ ਗਏ
ਸਤਿਗੁਰੂ ਲੈਣ, ਮੈਨੂੰ ਆ ਗਏ, ਕਹਿੰਦੇ ਬੰਨ੍ਹ ਗੱਠੜੀ ॥
ਓਹ ਕਹਿੰਦੇ, ਬੰਨ੍ਹ ਗੱਠੜੀ, ਓਹ ਕਹਿੰਦੇ, ਬੰਨ੍ਹ ਗੱਠੜੀ ॥
ਸਤਿਗੁਰੂ ਲੈਣ, ਮੈਨੂੰ ਆ ਗਏ, ਕਹਿੰਦੇ ਬੰਨ੍ਹ...
ਮੈਂ ਤੇ, ਸਿਮਰਨ, ਵੀ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਓ ਮੈਂ ਤੇ, ਸਿਮਰਨ, ਵੀ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਸਤਿਗੁਰੂ ਲੈਣ, ਮੈਨੂੰ ਆ ਗਏ, ਕਹਿੰਦੇ ਬੰਨ੍ਹ...
ਮੈਂ ਤੇ, ਸਤਿਸੰਗ, ਵੀ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਓ ਮੈਂ ਤੇ, ਸਤਿਸੰਗ, ਵੀ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਸਤਿਗੁਰੂ ਲੈਣ, ਮੈਨੂੰ ਆ ਗਏ, ਕਹਿੰਦੇ ਬੰਨ੍ਹ...
ਚੰਗਾ, ਕੰਮ, ਕੋਈ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਓ ਚੰਗਾ, ਕੰਮ, ਕੋਈ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਸਤਿਗੁਰੂ ਲੈਣ, ਮੈਨੂੰ ਆ ਗਏ, ਕਹਿੰਦੇ ਬੰਨ੍ਹ...
ਮੈਂ ਤੇ, ਦਰਸ਼ਨ, ਵੀ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਓ ਮੈਂ ਤੇ, ਦਰਸ਼ਨ, ਵੀ ਨਾ ਕੀਤਾ, ਕਾਹਦੀ ਬੰਨ੍ਹਾਂ ਗੱਠੜੀ ॥
ਸਤਿਗੁਰੂ ਲੈਣ, ਮੈਨੂੰ ਆ ਗਏ, ਕਹਿੰਦੇ ਬੰਨ੍ਹ...
ਮੈਂ ਤੇ, ਪਾਪ ਹੀ ਕਮਾਇਆ, ਕਾਹਦੀ ਬੰਨ੍ਹਾਂ ਗੱਠੜੀ ॥
ਓ ਮੈਂ ਤੇ, ਪਾਪ ਹੀ ਕਮਾਇਆ, ਕਾਹਦੀ ਬੰਨ੍ਹਾਂ ਗੱਠੜੀ ॥
ਸਤਿਗੁਰੂ ਲੈਣ, ਮੈਨੂੰ ਆ ਗਏ, ਕਹਿੰਦੇ ਬੰਨ੍ਹ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ਸਤਿਗੁਰੂ ਲੈਣ ਮੈਨੂੰ ਆ ਗਏ
सतिगुरू लैण, मैन्नूं आ गए, कहिंदे बन्न् गठड़ी ॥
ओह कहिंदे, बन्न् गठड़ी, ओह कहिंदे, बन्न् गठड़ी ॥
सतिगुरू लैण, मैन्नूं आ गए, कहिंदे बन्न्...
मैं ते सिमरन वी ना कीता, काहदी बन्नां गठड़ी ॥
ओ मैं ते सिमरन वी ना कीता, काहदी बन्नां गठड़ी ॥
सतिगुरू लैण, मैन्नूं आ गए, कहिंदे बन्न्...
मैं ते सतसंग वी ना कीता, काहदी बन्नां गठड़ी ॥
ओ मैं ते सतसंग वी ना कीता, काहदी बन्नां गठड़ी ॥
सतिगुरू लैਣ, मैन्नूं आ गए, कहिंदे बन्न्...
चंगा कम कोई ना कीता, काहदी बन्नां गठड़ी ॥
ओ चंगा कम कोई ना कीता, काहदी बन्नां गठड़ी ॥
सतिगुरू लैण, मैन्नूं आ गए, कहिंदे बन्न्...
मैं ते दर्शन वी ना कीता, काहदी बन्नां गठड़ी ॥
ओ मैं ते दर्शन वी ना कीता, काहदी बन्नां गठड़ी ॥
सतिगुरू लैਣ, मैन्नूं आ गए, कहिंदे बन्न्...
मैं ते पाप ही कमाया, काहदी बन्नां गठड़ी ॥
ओ मैं ते पाप ही कमाया, काहदी बन्नां गठड़ी ॥
सतिगुरू लैਣ, मैन्नूं आ गए, कहिंदे बन्न्...