ਨੀਵਾਂ ਹੋਕੇ ਵੇਖ ਲੈ ਬੰਦੇਯਾ (निवां होके वेख ले बन्देया)

ਨੀਵਾਂ ਹੋਕੇ ਵੇਖ ਲੈ ਬੰਦੇਯਾ , ਨੀਵਾਂ ਹੋਯਾ ਰਬ ਮਿਲਦਾ
ਜੇ ਤੂ ਨੀਵਾਂ ਹੋ ਜਾਵੇ ਤਾਂ , ਰਬ ਤੇਰਾ ਤੇ ਤੂ ਰਬ ਦਾ
ਨੀਵਾਂ .....

ਨੀਵਾਂ ਹੋਯਾ ਨਿਰਮਲ ਪਾਣੀ , ਕਿਸੀ ਨੂ ਕੁਛ ਨਾ ਕਹੰਦਾ ਹੇ
ਲਖਾਂ ਪਾਪੀ ਪਾਪ ਨੇ ਧੋਂਦੇ , ਫਿਰ ਵੀ ਨਿਰਮਲ ਰਹੰਦਾ ਹੇ
ਪਾਣੀ ਵਾਂਗੋ ਬਣ ਜਾਵੇ ਤਾਂ , ਰਬ ਤੇਰਾ ਤੇ ਤੂ ਰਬ ਦਾ
ਨੀਵਾਂ ...

ਨੀਵੀ ਹੋਈ ਧਰਤੀ ਮਾਤਾ, ਕਿਸੀ ਨੂ ਕੁਛ ਨਾ ਕੇਹਂਦੀ ਹੇ
ਲਖਾਂ ਜੁਲਮ ਨੇ ਇਸ ਤੇ ਹੋਂਦੇ, ਚੁਪ ਕਰ ਕੇ ਸਹ ਲੇੰਦੀ ਹੇ
ਧਰਤੀ ਵਾਂਗੋ ਬਣ ਜਾਵੇ ਤਾਂ , ਰਬ ਤੇਰਾ ਤੇ ਤੂੰ ਰਬ ਦਾ
ਨੀਵਾਂ ....

ਨੀਵੇਂ ਹੋਏ ਸੰਤ ਲਾਡਲੇ , ਕਿਸੀ ਨੂ ਕੁਛ ਨਾਂ ਕਹੰਦੇ ਨੇ
ਸਾਰੀ ਦੁਨਿਯਾ ਤਾਨੇ ਦੇਂਦੀ , ਚੁਪ ਕਰ ਕੇ ਸਹ ਲੇੰਦੇ ਨੇ
ਸੰਤਾਂ ਵੰਗੋੰ ਬਣ ਜਾਵੇ ਤਾਂ, ਰਬ ਤੇਰਾ ਤੇ ਤੂੰ ਰਬ ਦਾ
ਨੀਵਾਂ .....

Lyrics In Hindi

निवां होके वेख ले बन्देया, निवां होया रब मिलदा
जे तू निवां हो जावे ता ,रब तेरा ते तू रब दा
निवां .....

निवां होया निर्मल पानी , किसी नु कुछ ना कहंदा हे
लखा पापी पाप ने धोंदे , फेर वी निर्मल रहन्दा है
पानी वांगो बन जावे ता , रब तेरा ते तू रब दा
निवां .....

नीवीं होई धरती माता , किसी नु कुछ ना कहेंदी हे
लखां जुलम ने , इस ते होंदे, चुप करके सह लेंदी हे
धरती वांगो बन जावे ता , रब तेरा ते तू रब दा
निवां .....

नीवें होए संत लाडले , किसी नु कुछ ना कहंदे ने
सारी दुनिया ताने देन्दी , चुप कर के सह लेनदे ने
संता वांगो बन जावे ता , रब तेरा ते तू रब दा
निवां .....