ਜੈ ਮਾਤਾ ਦੀ ਬੋਲ ਨੀ ਸੰਗਤੇ
ਜੈ ਮਾਤਾ ਦੀ, ਬੋਲ ਨੀ ਸੰਗਤੇ,
ਜੈ ਮਾਤਾ ਦੀ ਬੋਲ ॥
ਲੱਗਦਾ, ਨਾ ਕੋਈ, ਮੋਲ ਨੀ ਸੰਗਤੇ,
ਜੈ ਮਾਤਾ ਦੀ ਬੋਲ ॥
ਜੈ ਮਾਤਾ ਦੀ, ਬੋਲ ਨੀ ਸੰਗਤੇ...
ਜੈ, ਮਾਤਾ ਦੀ, ਜੇਹੜਾ ਬੋਲੇ ।
ਮਈਆ, ਓਹਦੇ, ਭਾਗ ਖੋਲ੍ਹੇ ॥
ਬੋਲੇ, ਮਿੱਠੜੇ, ਬੋਲ ਨੀ ਸੰਗਤੇ,
ਬੋਲੇ, ਮਿੱਠੜੇ, ਬੋਲ ।
ਜੈ ਮਾਤਾ ਦੀ, ਬੋਲ ਨੀ ਸੰਗਤੇ...
ਵਿੱਚ, ਗੱਡੀ ਦੇ, ਬਹਿ ਜਾਓ ਸਾਰੇ ।
ਮਈਆ, ਜੀ ਦੇ, ਲਾਓ ਜੈਕਾਰੇ ॥
ਮਨ ਦੀ, ਬਾਰੀ, ਖੋਲ੍ਹ ਨੀ ਸੰਗਤੇ,
ਮਨ ਦੀ, ਬਾਰੀ, ਖੋਲ੍ਹ ।
ਜੈ ਮਾਤਾ ਦੀ, ਬੋਲ ਨੀ ਸੰਗਤੇ...
ਚਲੋ, ਮਈਆ ਦੇ, ਭਵਨ ਨੂੰ ਚੱਲੀਏ ।
ਮਾਂ ਦਾ, ਸੋਹਣਾ, ਦਰਸ਼ਨ ਕਰੀਏ ॥
ਵੱਜਦਾ, ਨਗਾੜੇ ਨਾਲ, ਢੋਲ ਨੀ ਸੰਗਤੇ,
ਵੱਜਦਾ, ਨਗਾੜੇ ਨਾਲ, ਢੋਲ ।
ਜੈ ਮਾਤਾ ਦੀ, ਬੋਲ ਨੀ ਸੰਗਤੇ...
ਜੇ, ਮਈਆ ਦਾ, ਦਰਸ਼ਨ ਪਾਉਣਾ ।
ਜੀਵਨ, ਆਪਣਾ, ਸਫ਼ਲ ਬਣਾਉਣਾ ॥
ਸਮਾਂ, ਬੜਾ, ਅਨਮੋਲ ਨੀ ਸੰਗਤੇ,
ਸਮਾਂ, ਬੜਾ, ਅਨਮੋਲ ।
ਜੈ ਮਾਤਾ ਦੀ, ਬੋਲ ਨੀ ਸੰਗਤੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जै माता दी बोल नी संगते
जै माता दी, बोल नी संगते,
जै माता दी बोल ॥
लगदा, ना कोई, मोल नी संगते,
जै माता दी बोल ॥
जै माता दी, बोल नी संगते...
जै, माता दी, जेहड़ा बोले ।
मैया, ओहदे, भाग खोल्ले ॥
बोले, मिठ्ठड़े, बोल नी संगते,
बोले, मिठ्ठड़े, बोल ।
जै माता दी, बोल नी संगते...
विच, गड्डी दे, बहि जाओ सारे ।
मैया, जी दे, लाओ जैकਾਰੇ ॥
मन दी, बारी, खोल नी संगते,
मन दी, बारी, खोल ।
जै माता दी, बोल नी संगते...
चलो, मैया दे, भवन नूँ चल्लीए ।
मां दा, सोहणा, दर्शन करीए ॥
वज्जदा, नगाड़े नाल, ढोल नी संगते,
वज्जदा, नगाड़े नाल, ढोल ।
जै माता दी, बोल नी संगते...
जे, मैया दा, दर्शन पाउणा ।
जीवन, अपना, सफल बनाउणा ॥
समां, बड़ा, अनमोल नी संगते,
समां, बड़ा, अनमोल ।
जै माता दी, बोल नी संगते...
अपलोडर — अनिलरामूर्ती भोपाल