ਜੋਤਾਂ ਵਾਲੀਏ ਮੈਂ ਜੋਤਾਂ ਦਾ
ਜੋਤਾਂ, ਵਾਲੀਏ ਤੇਰੀ, ਜੋਤਾਂ ਦਾ, ਕਮਾਲ ਦੇਖਿਆ ॥
ਜੇਹੜਾ, ਜੋਤ ਜਗਾਵੇ, ਮਾਲੋ ਮਾਲ ਦੇਖਿਆ ॥
ਤੇਰੇ, ਦਰ ਉੱਤੇ, ਆਉਂਦੇ ਨੇ, ਅਮੀਰ ਤੇ ਗ਼ਰੀਬ ।
ਦਰ, ਝੋਲੀਆਂ ਫ਼ੈਲਾਉਂਦੇ ਨੇ, ਅਮੀਰ ਤੇ ਗ਼ਰੀਬ ॥
ਤੇਰੇ, ਦਰ ਉੱਤੇ ਸਭਨੂੰ, ਨਿਹਾਲ ਦੇਖਿਆ ॥
ਜੋਤਾਂ, ਵਾਲੀਏ ਤੇਰੀ, ਜੋਤਾਂ ਦਾ, ਕਮਾਲ...
ਤੇਰੇ, ਭਗਤਾਂ ਨੇ, ਸੋਹਣਾ, ਦਰਬਾਰ ਦੇਖਿਆ ।
ਅਸਾਂ, ਜੋਤਾਂ ਵਿੱਚ, ਤੇਰਾ ਹੀ, ਦੀਦਾਰ ਦੇਖਿਆ ॥
ਮੈਂ ਤਾਂ, ਭਗਤਾਂ ਦਾ, ਹੁੰਦਾ ਬੇੜਾ ਪਾਰ ਦੇਖਿਆ ॥
ਜੋਤਾਂ, ਵਾਲੀਏ ਤੇਰੀ, ਜੋਤਾਂ ਦਾ, ਕਮਾਲ...
ਤੇਰੇ, ਦਰ ਉੱਤੇ, ਆਇਆ ਮਈਆ, ਦੂਰੋਂ ਚੱਲ ਕੇ ।
ਤੇਰੇ, ਦਰ ਉੱਤੇ, ਬਹਿ ਗਿਆ ਮੈਂ, ਬੂਹਾ ਮੱਲ੍ਹ ਕੇ ॥
ਮੈਂ ਤਾਂ, ਸ਼ਕਤੀ ਤੇਰੀ ਦਾ, ਚਮਤਕਾਰ ਦੇਖਿਆ ॥
ਜੋਤਾਂ, ਵਾਲੀਏ ਤੇਰੀ, ਜੋਤਾਂ ਦਾ, ਕਮਾਲ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोताँ वालिए मैं जोताँ दा
जोताँ, वालिए तेरी, जोताँ दा, कमाल देखिया॥
जेहड़ा, जोत जगावे, मालो माल देखिया॥
तेरे, दर उत्ते, आउँदे ने, अमीर ते गरीब।
दर, झोलियाँ फैलाउँदे ने, अमीर ते गरीब॥
तेरे, दर उत्ते सबनूं, निहाल देखिया॥
जोताँ, वालिए तेरी, जोताँ दा, कमाल...
तेरे, भगताँ ने, सोहणा, दरबार देखिया।
असां, जोताँ विच, तेरा ही, दीदार देखिया॥
मैं तां, भगताँ दा, हुंदा बेड़ा पार देखिया॥
जोताँ, वालिए तेरी, जोताँ दा, कमाल...
तेरे, दर उत्ते, आਇਆ मईया, दूरों चल्ल के।
तेरे, दर उत्ते, बहि गया मैं, बूहा मल्ल्ह के॥
मैं तां, शक्ति तेरी दा, चमत्कार देखिया॥
जोताँ, वालिए तेरी, जोताँ दा, कमाल...
अपलोडर – अनिल राममूर्ति भोपाल