सोहणे लगदे ने फुलां वाले हार नी माये/ਸੋਹਣੇ ਲੱਗਦੇ ਨੇ ਫ਼ੁੱਲਾਂ ਵਾਲੇ

ਸੋਹਣੇ ਲੱਗਦੇ ਨੇ ਫ਼ੁੱਲਾਂ ਵਾਲੇ

ਸੋਹਣੇ, ਲੱਗਦੇ, ਨੇ ਫ਼ੁੱਲਾਂ, ਵਾਲੇ ਹਾਰ ਨੀ ਮਾਂਏਂ ॥

ਐਹਨਾਂ, ਫ਼ੁੱਲਾਂ ਨੇ, ਕਰਮ ਕਮਾ ਲਿਆ ॥
ਜੇਹਨੂੰ, ਮਈਆ ਜੀ ਨੇ, ਗਲ਼ ਨਾਲ ਲਾ ਲਿਆ ॥
ਐਹਨਾਂ, ਹਾਰਾਂ ਦੇ ॥ਜਾਵਾਂ, ਬਲਿਹਾਰ ਨੀ ਮਾਂਏਂ ।
ਸੋਹਣੇ, ਲੱਗਦੇ, ਨੇ ਫ਼ੁੱਲਾਂ, ਵਾਲੇ ਹਾਰ...

ਏਸ, ਚੁੰਨਰੀ ਨੇ, ਕਰਮ, ਕਮਾ ਲਿਆ ॥
ਜੇਹਨੂੰ, ਮਈਆ ਜੀ ਨੇ, ਸਿਰ ਤੇ ਸਜਾ ਲਿਆ ॥
ਏਸ, ਚੁੰਨਰੀ ਦੇ ॥ਜਾਵਾਂ, ਬਲਿਹਾਰ ਨੀ ਮਾਂਏਂ ।
ਸੋਹਣੇ, ਲੱਗਦੇ, ਨੇ ਫ਼ੁੱਲਾਂ, ਵਾਲੇ ਹਾਰ...

ਸੂਹੇ, ਚੋਲੇ ਨੇ ਨੇ, ਕਰਮ ਕਮਾ ਲਿਆ ॥
ਜੇਹਨੂੰ, ਮਈਆ ਜੀ ਨੇ, ਅੰਗ ਲਗਾ ਲਿਆ ॥
ਸੂਹੇ, ਚੋਲੇ ਦੇ ॥ਜਾਵਾਂ, ਬਲਿਹਾਰ ਨੀ ਮਾਂਏਂ ।
ਸੋਹਣੇ, ਲੱਗਦੇ, ਨੇ ਫ਼ੁੱਲਾਂ, ਵਾਲੇ ਹਾਰ...

ਐਹਨਾਂ, ਬਿੰਦੀਆਂ ਨੇ, ਕਰਮ ਕਮਾ ਲਿਆ ॥
ਜੇਹਨੂੰ, ਮਈਆ ਜੀ ਨੇ, ਮੱਥੇ ਤੇ ਸਜਾ ਲਿਆ ॥
ਐਹਨਾਂ, ਬਿੰਦੀਆਂ ਦੇ ॥ਜਾਵਾਂ, ਬਲਿਹਾਰ ਨੀ ਮਾਂਏਂ ।
ਸੋਹਣੇ, ਲੱਗਦੇ, ਨੇ ਫ਼ੁੱਲਾਂ, ਵਾਲੇ ਹਾਰ...

ਐਹਨਾਂ, ਸੰਗਤਾਂ ਨੇ, ਕਰਮ ਕਮਾ ਲਿਆ ॥
ਜੇਹਨੂੰ, ਮਈਆ ਜੀ ਨੇ, ਭਵਨ ਬੁਲਾ ਲਿਆ ॥
ਐਹਨਾਂ, ਸੰਗਤਾਂ ਦੇ ॥ਜਾਵਾਂ, ਬਲਿਹਾਰ ਨੀ ਮਾਂਏਂ ।
ਸੋਹਣੇ, ਲੱਗਦੇ, ਨੇ ਫ਼ੁੱਲਾਂ, ਵਾਲੇ ਹਾਰ...

ਪੀਲੇ, ਸ਼ੇਰ ਨੇ, ਕਰਮ ਕਮਾ ਲਿਆ ॥
ਜੇਹਨੂੰ, ਮਈਆ ਜੀ ਨੇ, ਸਵਾਰੀ ਬਣਾ ਲਿਆ ॥
ਏਸ, ਸ਼ੇਰ ਦੇ ॥ਜਾਵਾਂ, ਬਲਿਹਾਰ ਨੀ ਮਾਂਏਂ ।
ਸੋਹਣੇ, ਲੱਗਦੇ, ਨੇ ਫ਼ੁੱਲਾਂ, ਵਾਲੇ ਹਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

सोहणे, लग्दे, ने फुल्लाँ, वाले हार नी माँएँ॥

ऐhnाँ, फुल्लाँ ने, करम कमा लिया॥
जेहनों, मईआ जी ने, गल नाल ला लिया॥
ऐhnाँ, हाराँ दे, जावाँ, बलिहार नी माँएँ॥
सोहणे, लग्दे, ने फुल्लाँ, वाले हार...

एस, चुनरी ने, करम, कमा लिया॥
जेहनों, मईआ जी ने, सिर ते सजा लिया॥
एस, चुनरी दे, जावाँ, बलिहार नी माँएँ॥
सोहणे, लग्दे, ने फुल्लाँ, वाले हार...

सूहे, चोले ने, करम कमा लिया॥
जेहनों, मईआ जी ने, अंग लगा लिया॥
सूहे, चोले दे, जावाँ, बलिहार नी माँएँ॥
सोहणे, लग्दे, ने फुल्लाँ, वाले हार...

ऐhnाँ, बिंदियाँ ने, करम कमा लिया॥
जेहनों, मईआ जी ने, मथे ते सजा लिया॥
ऐhnाँ, बिंदियाँ दे, जावाँ, बलिहार नी माँएँ॥
सोहणे, लग्दे, ने फुल्लाँ, वाले हार...

ऐhnाँ, संगताँ ने, करम कमा लिया॥
जेहनों, मईआ जी ने, भवन बुला लिया॥
ऐhnाँ, संगताँ दे, जावाँ, बलिहार नी माँएँ॥
सोहणे, लग्दे, ने फुल्लाँ, वाले हार...

पीले, शेर ने, करम कमा लिया॥
जेहनों, मईआ जी ने, सवारी बना लिया॥
एस, शेर दे, जावाँ, बलिहार नी माँएँ॥
सोहणे, लग्दे, ने फुल्लाँ, वाले हार...

अपलोडर – अनिल राममूर्ति भोपाल


download bhajan lyrics (34 downloads)