ਜ਼ਰਾ ਪਰਬਤਾਂ ਦੇ ਓਹਲੇ ਓਹਲੇ ਆ
ਓ ਜ਼ਰਾ, ਪਰਬਤਾਂ ਦੇ, ਓਹਲੇ ਓਹਲੇ ਆ,
ਮਾਂ ਨੀ, ਪਹਾੜਾਂ ਵਾਲੀਏ ॥
ਓ ਮੇਰੀ, ਡੁੱਬਦੀ, ਪਾਰ ਲਗਾ,
ਮਾਂ ਨੀ ,ਪਹਾੜਾਂ ਵਾਲੀਏ ।
ਓ ਜ਼ਰਾ, ਪਰਬਤਾਂ ਦੇ, ਓਹਲੇ ਓਹਲੇ...
ਓ ਲਾਲ ਲਾਲ, ਚੁੰਨੀਆਂ ਮੈਂ, ਤੇਰੇ ਲਈ, ਲਿਆਉਂਦੀ ਆਂ,
ਤੇਰੇ ਲਈ, ਲਿਆਉਂਦੀ ਆਂ ।
ਓ ਗੋਟਾ ਤੇ, ਕਿਨਾਰੀ ਲਾ ਕੇ, ਓਹਨੂੰ ਮੈਂ, ਸਜਾਉਂਦੀ ਆਂ,
ਓਹਨੂੰ ਮੈਂ, ਸਜਾਉਂਦੀ ਆਂ ॥
ਓ ਇੱਕ, ਦੇਵਾਂਗੀ, ਚੋਲਾ ਲਾਲ,
ਮਾਂ ਨੀ, ਪਹਾੜਾਂ ਵਾਲੀਏ ।
ਓ ਜ਼ਰਾ, ਪਰਬਤਾਂ ਦੇ, ਓਹਲੇ ਓਹਲੇ...
ਓ ਵਿੱਚ, ਪਹਾੜਾਂ ਦੇ, ਮਈਆ, ਤੇਰਾ ਵਾਸ ਹੈ,
ਮਈਆ, ਤੇਰਾ ਵਾਸ ਹੈ ।
ਓ ਸਾਰਾ, ਸੰਸਾਰ ਮੇਰੀ, ਮਈਆ ਜੀ ਦਾ, ਦਾਸ ਹੈ,
ਮਈਆ ਜੀ ਦਾ, ਦਾਸ ਹੈ ॥
ਓ ਆਪਣੇ, ਭਗਤਾਂ ਨੂੰ, ਚਰਣੀ ਲਗਾ,
ਮਾਂ ਨੀ, ਪਹਾੜਾਂ ਵਾਲੀਏ ।
ਓ ਜ਼ਰਾ, ਪਰਬਤਾਂ ਦੇ, ਓਹਲੇ ਓਹਲੇ...
ਓ ਵਿੱਚ, ਪਹਾੜਾਂ ਦੇ, ਮਈਆ, ਤੈਨੂੰ ਟੋਹਲਿਆ,
ਮਈਆ, ਤੈਨੂੰ ਟੋਹਲਿਆ ।
ਓ ਤੂੰ ਨਾ, ਮਿਲੀ ਤੋਂ ਮਈਆ, ਦਿਲ, ਮੇਰਾ ਡੋਲ੍ਹਿਆ,
ਦਿਲ, ਮੇਰਾ ਡੋਲ੍ਹਿਆ ॥
ਓ ਛੋਟੀ, ਕੰਨਿਆਂ ਦਾ, ਰੂਪ ਬਣ ਆ,
ਮਾਂ ਨੀ, ਪਹਾੜਾਂ ਵਾਲੀਏ ।
ਓ ਜ਼ਰਾ, ਪਰਬਤਾਂ ਦੇ, ਓਹਲੇ ਓਹਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ज़रा परबतों के ओहले ओहले आ
ओ ज़रा, परबतों के, ओहले ओहले आ,
माँ नी, पहाड़ों वालीए ॥
ओ मेरी, डूबती, पार लगा,
माँ नी, पहाड़ों वालीए ।
ओ ज़रा, परबतों के, ओहले ओहले…
ओ लाल-लाल, चुननियाँ मैं, तेरे लिए, लिआउँदी आँ,
तेरे लिए, लिआउँदी आँ ।
ओ गोटा ते, किनारी लगा के, ओहनूँ मैं, सजाउँदी आँ,
ओहनूँ मैं, सजाउँदी आँ ॥
ओ इक, देवाँगी, चोला लाल,
माँ नी, पहाड़ों वालीए ।
ओ ज़रा, परबतों के, ओहले ओहले…
ओ विच, पहाड़ों के, मैया, तेरा वास है,
मैया, तेरा वास है ।
ओ सारा, संसार मेरी, मैया जी का, दास है,
मैया जी का, दास है ॥
ओ अपने, भगतों नूँ, चरणी लगा,
माँ नी, पहाड़ों वालीए ।
ओ ज़रा, परबतों के, ओहले ओहले…
ओ विच, पहाड़ों के, मैया, तैनूँ टोहलिया,
मैया, तैनूँ टोहलिया ।
ओ तूँ ना, मिली तो मैया, दिल, मेरा डोलिया,
दिल, मेरा डोलिया ॥
ओ छोटी, कन्नियाँ दा, रूप बन आ,
माँ नी, पहाड़ों वालीए ।
ओ ज़रा, परबतों के, ओहले ओहले…
अपलोडर: अनिल राममूर्ति भोपाल