तेरा मेरा प्यार कदे टूटे ना दातिये/ਤੇਰਾ ਮੇਰਾ ਪਿਆਰ ਕਦੇ ਟੁੱਟੇ ਨਾ ਦਾਤੀਏ

ਤੇਰਾ ਮੇਰਾ ਪਿਆਰ ਕਦੇ ਟੁੱਟੇ ਨਾ ਦਾਤੀਏ

ਤੇਰਾ ਮੇਰਾ, ਪਿਆਰ ਕਦੇ, ਟੁੱਟੇ ਨਾ ਦਾਤੀਏ ॥
ਓ ਤੇਰੇ ਬਿਨਾ, ਮੈਨੂੰ ਕੋਈ, ਪੁੱਛੇ ਨਾ ਦਾਤੀਏ ॥
ਓ ਤੇਰਾ ਮੇਰਾ... ॥ਪਿਆਰ ਕਦੇ ਟੁੱਟੇ ਨਾ...
ਤੇਰਾ ਮੇਰਾ, ਪਿਆਰ ਕਦੇ, ਟੁੱਟੇ ਨਾ ਦਾਤੀਏ...

ਨੈਣਾਂ ਰਾਹੀਂ, ਦਾਤੀ ਤੈਨੂੰ, ਦਿਲ ਚ ਵਸਾ ਲਵਾਂ ॥
ਜਦੋਂ ਦਿਲ, ਕਰੇ ਤੇਰਾ, ਦਰਸ਼ਨ ਪਾ ਲਵਾਂ ॥
ਓ ਨਿੱਕੀ ਨਿੱਕੀ... ॥ਗੱਲ ਕਦੇ, ਮੁੱਕੇ ਨਾ ਦਾਤੀਏ ॥
ਤੇਰਾ ਮੇਰਾ, ਪਿਆਰ ਕਦੇ, ਟੁੱਟੇ ਨਾ ਦਾਤੀਏ...

ਇੱਕੋ ਮੰਗ, ਮੰਗਾਂ ਕਦੇ, ਪਾਈਂ ਨਾ ਜ਼ੁਦਾਈ ਤੂੰ ॥
ਜੇ ਮੈਂ, ਭੁੱਲ ਜਾਵਾਂ ਦਾਤੀ, ਮੈਨੂੰ ਨਾ ਭੁਲਾਈ ਤੂੰ ॥
ਓ ਹੱਥ ਰੱਖ... ॥ਮੇਰੇ ਸਿਰ, ਉੱਤੇ ਨੀ ਦਾਤੀਏ ॥
ਤੇਰਾ ਮੇਰਾ, ਪਿਆਰ ਕਦੇ, ਟੁੱਟੇ ਨਾ ਦਾਤੀਏ...

ਮੇਰੀ ਕੀ, ਔਕਾਤ ਸੀ, ਅਕਾਸ਼ ਤੇ ਚੜ੍ਹਾਇਆ ਤੂੰ ॥
ਗੁੱਡੀਆਂ ਦੇ, ਵਾਂਗ ਉੱਚੀ, ਹਵਾ ਚ ਉੜ੍ਹਾਇਆ ਤੂੰ ॥
ਓ ਡੋਰ ਤੇਰੇ... ॥ਹੱਥੋਂ ਕਦੇ, ਛੁੱਟੇ ਨਾ ਦਾਤੀਏ ॥
ਤੇਰਾ ਮੇਰਾ, ਪਿਆਰ ਕਦੇ, ਟੁੱਟੇ ਨਾ ਦਾਤੀਏ...

ਦੁਨੀਆਂ ਨੂੰ, ਛੱਡ ਜਦੋਂ, ਤੇਰੇ ਕੋਲ ਆਵਾਂਗੀ ॥
ਕੀਤੇ ਹੋਏ, ਪਾਪਾਂ ਦਾ, ਹਿਸਾਬ ਮੈਂ ਚੁਕਾਵਾਂਗੀ ॥
ਓ ਉਸ ਵੇਲੇ... ॥ਮੇਰੋ ਕੋਲ, ਖੜੀ ਰਹੀਂ ਦਾਤੀਏ ॥
ਤੇਰਾ ਮੇਰਾ, ਪਿਆਰ ਕਦੇ, ਟੁੱਟੇ ਨਾ ਦਾਤੀਏ...

ਚੰਗੇ ਆਂ ਜਾਂ, ਮੰਦੇ ਮਈਆ, ਤੇਰੇ ਹੀ ਤਾਂ ਬੰਦੇ ਆਂ ॥
ਦੁਨੀਆਂ ਨੂੰ, ਛੱਡ ਅਸੀਂ, ਤੇਰੇ ਲੜ੍ਹ ਲੱਗੇ ਆਂ ॥
ਓ ਚਰਨਾਂ ਚ... ॥ਸਿਰ ਤੇਰੇ, ਝੁਕੇ ਨੀ ਦਾਤੀਏ ॥
ਤੇਰਾ ਮੇਰਾ, ਪਿਆਰ ਕਦੇ, ਟੁੱਟੇ ਨਾ ਦਾਤੀਏ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरा मेरा प्यार कभी टूटे ना दातिए

तेरा मेरा, प्यार कभी, टूटे ना दातिए ॥
ओ तेरे बिना, मैनूं कोई, पूछे ना दातिए ॥
ओ तेरा मेरा… ॥ प्यार कभी टूटे ना…
तेरा मेरा, प्यार कभी, टूटे ना दातिए…

नैनां राहੀਂ, दाती तैनूं, दिल च वसा लवां ॥
जदों दिल, करे तेरा, दर्शन पा लवां ॥
ओ निक्की-निक्की… ॥ गल कभी, मुक्के ना दातिए ॥
तेरा मेरा, प्यार कभी, टूटे ना दातिए…

इक्को मंग, मंगां कदे, पाईं ना जुदाई तूं ॥
जे मैं, भूल जावां दाती, मैनूं ना भुलाईं तूं ॥
ओ हथ रख… ॥ मेरे सिर, उत्ते नी दातिए ॥
तेरा मेरा, प्यार कभी, टूटे ना दातिए…

मेरी की, औकात सी, आकाश ते चढ़ाया तूं ॥
गुड्डियां दे, वांग ऊँची, हवा च उड़ाया तूं ॥
ओ डोर तेरे… ॥ हथों कदे, छुट्टे ना दातिए ॥
तेरा मेरा, प्यार कभी, टूटे ना दातिए…

दुनियां नूं, छोड़ जदों, तेरे कोल आवांगी ॥
कीते होए, पापां दा, हिसाब मैं चुकावांगी ॥
ओ उस वेले… ॥ मेरो कोल, खड़ी रहीं दातिए ॥
तेरा मेरा, प्यार कभी, टूटे ना दातिए…

चंगे आं जां, मंदे मइया, तेरे ही तां बंदे आं ॥
दुनियां नूं, छोड़ असीं, तेरे लड्ड लग्गे आं ॥
ओ चरणां च… ॥ सिर तेरा, झुके नी दातिए ॥
तेरा मेरा, प्यार कभी, टूटे ना दातिए…

अपलोडर: अनिल राममूर्ति भोपाल