पा भंगड़े अज्ज मैया मेरे नाल पा भंगड़े/ਪਾ ਭੰਗੜੇ

ਪਾ ਭੰਗੜੇ

ਪਾ ਭੰਗੜੇ... ਪਾ ਭੰਗੜੇ...
ਅੱਜ ਮਈਆ, ਮੇਰੇ ਨਾਲ, ਪਾ ਭੰਗੜੇ ॥
ਓ ਸ਼ੇਰਾਂ ਵਾਲੀ ਆ ਗਈ... ।
ਓ ਮੇਹਰਾਂ ਵਾਲੀ ਆ ਗਈ ।
ਓ ਜੋਤਾਂ ਵਾਲੀ ਆ ਗਈ... ।
ਲਾਟਾਂ ਵਾਲੀ ਆ ਗਈ... ।
ਓ ਪਾ ਭੰਗੜੇ... ਪਾ ਭੰਗੜੇ... ਅੱਜ ਮਈਆ...

ਓ ਮੈਂ ਵੀ ਨੱਚਾਂ, ਤੂੰ ਵੀ ਨੱਚੇ, ਨੱਚੇ ਦੁਨੀਆਂ ਸਾਰੀ ॥
ਓ ਜਗਮਗ, ਜਗਮਗ ਜੋਤੀ ਤੇਰੀ... ॥
ਲੱਗਦੀ ਬੜੀ ਪਿਆਰੀ,
ਓ ਪਾ ਭੰਗੜੇ... ਪਾ ਭੰਗੜੇ... ਅੱਜ ਮਈਆ...

ਅੰਬੇ, ਜਗਦੰਬੇ ਮੇਰੇ, ਦਿਲ ਨੂੰ ਪਿਆਰੀ ਲੱਗਦੀ ॥
ਓ ਦਿਲ ਕਰਦਾ ਮੈਂ, ਵੇਖੀ ਜਾਵਾਂ... ॥
ਅੱਖ ਨੀ, ਮੇਰੀ ਰੱਜਦੀ,
ਓ ਪਾ ਭੰਗੜੇ... ਪਾ ਭੰਗੜੇ... ਅੱਜ ਮਈਆ...

ਮੇਰੇ, ਮਨ ਵਿੱਚ, ਵੱਸ ਜਾ ਦਾਤੀ, ਅੰਦਰ ਜੋਤ ਜਗਾ ਦੇ ॥
ਓ ਮੈਂ ਤੇਰੀ, ਮਮਤਾ ਦੀ ਪਿਆਸੀ... ॥
ਗੋਦ ਚ, ਮੈਨੂੰ ਬਿਠਾ ਲੇ,
ਓ ਪਾ ਭੰਗੜੇ... ਪਾ ਭੰਗੜੇ... ਅੱਜ ਮਈਆ...

ਤੂੰ ਮੇਰੀ ਮੈਂ, ਤੇਰੀ ਦਾਤੀਏ, ਮੈਨੂੰ ਆਪਣਾ ਬਣਾ ਲੈ ॥
ਓ ਅੱਖਾਂ, ਬੰਦ ਕਰਾਂ ਮੈਂ ਦਾਤੀ... ॥
ਗਲ਼ ਨਾਲ, ਮੈਨੂੰ ਲਾ ਲੈ,
ਓ ਪਾ ਭੰਗੜੇ... ਪਾ ਭੰਗੜੇ... ਅੱਜ ਮਈਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पा भंगड़े

पा भंगड़े... पा भंगड़े...
आज मईया, मेरे साथ, पा भंगड़े ॥

ओ शेरां वाली आ गई...
ओ मेहरां वाली आ गई ।
ओ जोतां वाली आ गई...
लाटां वाली आ गई...
ओ पा भंगड़े... पा भंगड़े... आज मईया...

ओ मैं भी नाचां, तू भी नाचे, नाचे दुनिया सारी ॥
ओ जगमग, जगमग जोती तेरी... ॥
लगदी बड़ी प्यारी,
ओ पा भंगड़े... पा भंगड़े... आज मईया...

अंबे, जगदंबे मेरे, दिल नूं प्यारी लगदी ॥
ओ दिल करदा मैं, वेखी जावां... ॥
अख नी, मेरी रज्जदी,
ओ पा भंगड़े... पा भंगड़े... आज मईया...

मेरे, मन विच, वस जा दाती, अंदर जोत जगा दे ॥
ओ मैं तेरी, ममता दी प्यासी... ॥
गोद च, मैनूं बिठा ले,
ओ पा भंगड़े... पा भंगड़े... आज मईया...

तूं मेरी मैं, तेरी दातिए, मैनूं अपना बना ले ॥
ओ अखां, बंद करां मैं दाती... ॥
गल नाल, मैनूं ला ले,
ओ पा भंगड़े... पा भंगड़े... आज मईया...

अपलोडर – अनिलराममूर्ति भोपाल

download bhajan lyrics (10 downloads)