ਤੇਰੇ ਨਾਮ ਦੀ ਚੜ੍ਹ ਗਈ ਖ਼ੁਮਾਰੀ
ਤੇਰੇ, ਨਾਮ ਦੀ, ਚੜ੍ਹ ਗਈ ਖ਼ੁਮਾਰੀ,
ਵ੍ਰਿੰਦਾਵਨ ਰਹਿਣ ਵਾਲਿਆ ॥
ਓ ਵ੍ਰਿੰਦਾਵਨ, ਰਹਿਣ ਵਾਲਿਆ,
ਵ੍ਰਿੰਦਾਵਨ, ਰਹਿਣ ਵਾਲਿਆ ॥
ਤੇਰੇ, ਰੂਪ ਨੇ, ਮੱਤ ਮੇਰੀ ਮਾਰੀ,
ਵ੍ਰਿੰਦਾਵਨ, ਰਹਿਣ ਵਾਲਿਆ...
ਤੇਰੇ, ਨਾਮ ਦੀ, ਚੜ੍ਹ...
ਸਵਾਮੀ, ਹਰਿ ਦਾਸ ਦੇ, ਬਾਂਕੇ ਦੁਲਾਰਿਆ ।
ਓ ਰਸੀਆ, ਰਸ ਰੂਪ, ਉਜਿਆਰਿਆ ॥
ਓ ਤੇਰੀ, ਆਸ਼ਿਕ, ਦੁਨੀਆਂ ਸਾਰੀ,
ਵ੍ਰਿੰਦਾਵਨ, ਰਹਿਣ ਵਾਲਿਆ...
ਤੇਰੇ, ਨਾਮ ਦੀ, ਚੜ੍ਹ...
ਜਦੋਂ ਦਾ, ਵੇਖਿਆ ਮੈਂ, ਤੇਰਾ ਵ੍ਰਿੰਦਾਵਨ ਏ ।
ਲਗਨ, ਤੇਰੀ ਚ ਮਨ, ਰਹਿੰਦਾ ਮਗਨ ਏ ॥
ਓ ਮੈਨੂੰ, ਭੁੱਲ ਗਈ, ਦੁਨੀਆਂ ਸਾਰੀ,
ਵ੍ਰਿੰਦਾਵਨ, ਰਹਿਣ ਵਾਲਿਆ...
ਤੇਰੇ, ਨਾਮ ਦੀ, ਚੜ੍ਹ...
ਜਾਂ ਤੂੰ, ਏਥੇ ਆਜਾ ਜਾਂ, ਮੈਨੂੰ ਓਥੇ ਸੱਦ ਲੈ ।
ਮਧੁਪ, ਸਖੀ ਨੂੰ ਬੱਸ, ਚਰਨਾਂ ਚ ਰੱਖ ਲੈ ॥
ਓ ਮੇਰੀ, ਕੱਟ ਜਾਏ, ਬਿਪਤਾ ਸਾਰੀ,
ਵ੍ਰਿੰਦਾਵਨ, ਰਹਿਣ ਵਾਲਿਆ...
ਤੇਰੇ, ਨਾਮ ਦੀ, ਚੜ੍ਹ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तेरे नाम की चढ़ गई ख़ुमारी
तेरे, नाम की, चढ़ गई ख़ुमारी,
वृंदावन, रहने वालिया ॥
ओ वृंदावन, रहने वालिया,
वृंदावन, रहने वालिया ॥
तेरे, रूप ने, मत मेरी मारी,
वृंदावन, रहने वालिया...
तेरे, नाम की, चढ़...
स्वामी, हरि दास दे, बांके दुलारिया ।
ओ रसिया, रस रूप, उजियारिया ॥
ओ तेरी, आशिक, दुनिया सारी,
वृंदावन, रहने वालिया...
तेरे, नाम की, चढ़...
जदों दा, वेखिया मैं, तेरा वृंदावन ऐ ।
लगन, तेरी च मन, रहिंदा मगन ऐ ॥
ओ मैनूं, भूल गई, दुनिया सारी,
वृंदावन, रहने वालिया...
तेरे, नाम की, चढ़...
जा तूँ, एथे आजा या, मैनूं ओथे सद्ध लै ।
मधुप, सखी नूं बस, चरणां च रख लै ॥
ओ मेरी, कट जाए, विपता सारी,
वृंदावन, रहने वालिया...
तेरे, नाम की, चढ़...
अपलोडर – अनिलराममूर्ति भोपाल