माए मेरिये नी पांग रगडांदा ए/ਮਾਂਏਂ ਮੇਰੀਏ ਨੀ ਭੰਗ ਰਗੜਾਂਦਾ ਏ

ਮਾਂਏਂ ਮੇਰੀਏ ਨੀ ਭੰਗ ਰਗੜਾਂਦਾ ਏ
ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ ਏ ॥
ਜਿੰਨੀ, ਰਗੜਾਂ, ਤੇ ਓਨੀ, ਪੀ ਜਾਂਦਾ

ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ ਏ ।
ਗੱਲ ਪੁੱਛਾਂ, ਤੇ ਡੰਮਰੂ, ਵਜਾਉਂਦਾ ਏ ।
ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ...

ਜੇ, ਮੈਂ ਆਖਾਂ, ਇਸ਼ਨਾਨ ਕਰੀ ਲਓ ॥
ਓ ਮਾਂਏਂ, ਮੇਰੀਏ ਨੀ, ਗੰਗਾ ਵਹਾਉਂਦਾ ਏ ॥
ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ...

ਜੇ, ਮੈਂ ਆਖਾਂ, ਗਹਿਣੇ ਪਾਈ ਲਓ ॥
ਓ ਮਾਂਏਂ, ਮੇਰੀਏ ਨੀ, ਸੱਪ ਲਟਕਾਉਂਦਾ ਏ ॥
ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ...

ਜੇ, ਮੈਂ ਆਖਾਂ, ਭੋਗ ਲਾਈ ਲਓ ॥
ਓ ਮਾਂਏਂ, ਮੇਰੀਏ ਨੀ, ਭੰਗ ਪੀ ਜਾਂਦਾ ਏ ॥
ਮਾਂਏਂ, ਮੇਰੀਏ ਨੀ, ਭੰਗ, ਰਗੜਾਂਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माँएँ मेरीए नी भंग रगड़ांदा ए

माँएँ, मेरीए नी, भंग रगड़ांदा ए ॥
जिन्नी रगड़ां, ते ओनी पी जाता ए ॥

माँएँ, मेरीए नी, भंग रगड़ांदा ए ॥
गल्ल पूछां, ते डमरू बजाता ए ॥

माँएँ, मेरीए नी, भंग रगड़ांदा ए ॥

जे मैं आखां, इश्नान करी लो ॥
ओ माँएँ, मेरीए नी, गंगा बहाता ए ॥

माँएँ, मेरीए नी, भंग रगड़ांदा ए ॥

जे मैं आखां, गहने पाई लो ॥
ओ माँएँ, मेरीए नी, साँप लटकाता ए ॥

माँएँ, मेरीए नी, भंग रगड़ांदा ए ॥

जे मैं आखां, भोग लाई लो ॥
ओ माँएँ, मेरीए नी, भंग पी जाता ए ॥

माँएँ, मेरीए नी, भंग रगड़ांदा ए ॥

अपलोडर – अनिल राममूर्ति भोपाल

श्रेणी