रंग चढ़ेया तेरे प्यार दा/ਰੰਗ ਚੜ੍ਹਿਆ ਤੇਰੇ ਪਿਆਰ ਦਾ

ਰੰਗ ਚੜ੍ਹਿਆ ਤੇਰੇ ਪਿਆਰ ਦਾ

ਰੰਗ, ਚੜ੍ਹਿਆ, ਤੇਰੇ ਪਿਆਰ ਦਾ,
ਮੇਰੀ, ਝੰਡਿਆਂ, ਵਾਲੀ ਮਈਆ ॥
ਮੈਂ ਹੋਰ ਦੀ, ਹੋ ਗਈ ਹੋਰ, ਜਦੋਂ ਦੀ,
ਤੇਰੇ ਨਾਲ ਨੇ ਲਾਈਆਂ,
ਰੰਗ, ਚੜ੍ਹਿਆ ਚੜ੍ਹਿਆ, ਰੰਗ, ਚੜ੍ਹਿਆ ਚੜ੍ਹਿਆ,
ਰੰਗ, ਚੜ੍ਹਿਆ ਚੜ੍ਹਿਆ, ਰੰਗ ਚੜ੍ਹਿਆ ॥
ਰੰਗ, ਚੜ੍ਹਿਆ, ਤੇਰੇ ਪਿਆਰ ਦਾ...

ਐਸਾ, ਤੇਰਾ ਰੰਗ ਚੜ੍ਹਿਆ ਜੋ, ਮੁੜ ਕੇ ਕਦੀ ਨੀ ਲਹਿਣਾ,
ਜਦ ਤਕ, ਮੇਰੇ ਸਾਹ ਚੱਲਦੇ ਨੇ, ਤੇਰੀ ਹੋ ਕੇ ਰਹਿਣਾ ॥
ਛੱਡ ਕੇ, ਸਾਰੀ ਦੁਨੀਆਂ ਨੂੰ ॥ਤੇਰੇ ਨਾਲ, ਪ੍ਰੀਤਾਂ ਪਾਈਆਂ,
ਰੰਗ, ਚੜ੍ਹਿਆ, ਤੇਰੇ ਪਿਆਰ ਦਾ...

ਹਰ ਪਲ, ਤੇਰੇ ਕੋਲ ਰ੍ਹਵਾਂ, ਏਹੋ ਗੱਲ ਮੈਂ ਚਾਹਵਾਂ,
ਪਰ ਮੈਂ ,ਔਗਣਹਾਰੀ ਕਿੱਦਾਂ, ਤੇਰੇ ਦਿਲ ਨੂੰ ਭਾਵਾਂ ॥
ਤੇਰੇ ਮੇਰੇ, ਪਿਆਰ ਦੇ ਵਿੱਚ ॥ਨਾ ਕਦੇ ਵੀ, ਪੈਣ ਜ਼ੁਦਾਈਆਂ,
ਰੰਗ, ਚੜ੍ਹਿਆ, ਤੇਰੇ ਪਿਆਰ ਦਾ...

ਤੇਰੇ, ਪਿਆਰ ਦੇ, ਅੱਗੇ ਲੱਗਦਾ, ਮੈਨੂੰ ਹਰ ਰੰਗ ਫ਼ਿੱਕਾ,
ਤੇਰੇ ਲੜ੍ਹ ਲੱਗ, ਖਰਾ ਹੋ ਗਿਆ, ਜੇ ਡੀ ਖੋਟਾ ਸਿੱਕਾ ॥
ਸੰਦੀਪ, ਜਲ਼ੰਧਰੀ ਉੱਤੇ ਮਾਂ ॥ਤੂੰ ਰਹਿਮਤਾਂ, ਨੇ ਬਰਸਾਈਆਂ,
ਰੰਗ, ਚੜ੍ਹਿਆ, ਤੇਰੇ ਪਿਆਰ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

रंग चढ़िया तेरे प्यार दा

रंग चढ़िया, तेरे प्यार दा,
मेरी झंड्यां वाली मइया ॥
मैं होर दी हो गई होर जदों दी,
तेरे नाल ने लाइयाँ ॥

रंग चढ़िया-चढ़िया, रंग चढ़िया-चढ़िया,
रंग चढ़िया-चढ़िया, रंग चढ़िया ॥
रंग चढ़िया, तेरे प्यार दा ॥

ऐसा तेरा रंग चढ़िया जो,
मुड़ के कदी नी लहिणा,
जद तक मेरे साँह चलदे ने,
तेरी हो के रहिणा ॥

छड्ड के सारी दुनिया नूं,
तेरे नाल प्रीतां पाइयाँ,
रंग चढ़िया, तेरे प्यार दा ॥

हर पल तेरे कोल रहवां,
एहो गल्ल मैं चाहवां,
पर मैं औगणहारी किद्दां,
तेरे दिल नूं भावां ॥

तेरे मेरे प्यार दे विच,
ना कदे वी पैण जुदाइयाँ,
रंग चढ़िया, तेरे प्यार दा ॥

तेरे प्यार दे अग्गे लगदा,
मैनूं हर रंग फिक्का,
तेरे लढ़ लग खरा हो गया,
जेहड़ा सी खोटा सिक्का ॥

संदीप जलंधरी उत्ते माँ,
तूं रहमतां ने बरसाइयाँ,
रंग चढ़िया, तेरे प्यार दा ॥

अपलोडर – अनिल राममूर्ति भोपाल