भोले दी बारात आई गोरा जी दे बेहड़े
भोले दी, बारात आई, गोरा जी दे बेहड़े ॥
नचदे टपदे, सारे बोलन, बम बम भोले ॥
भोले दी, बारात आई, गोरा जी...
भोला बैल, सवारी आया ॥
हथ विच डमरू, बजांदा आया ॥
बम बम बम बम, बोलन सारे ॥
भोले दी, बारात आई, गोरा जी...
भोले दे सिर ते, चंदा चमके ॥
मत्थे उत्ते, भवूत है चमके ॥
गल विच लटकन, नाग बथेरे ॥
सारे बोलन, बम बम भोले ॥
भोले दी, बारात आई, गोरा जी...
भोले ने है, भंग चढ़ाई ॥
भूतां ने है, धतूर लगाई ॥
नचदे टपदे, सारे आ गए, गोरा जी दे बेहड़े ॥
भोले दी, बारात आई, गोरा जी...
जय शंकर, कैलाश पति,
जय गौरां, जय पार्बती ॥
अपलोडर- अनिलरामूर्तिभोपाल
ਭੋਲ੍ਹੇ ਦੀ ਬਰਾਤ ਆਈ
ਭੋਲ੍ਹੇ, ਦੀ, ਬਰਾਤ ਆਈ, ਗੌਰਾਂ ਜੀ ਦੇ ਵੇਹੜੇ ॥
ਓ ਨੱਚਦੇ, ਟੱਪਦੇ, ਸਾਰੇ ਬੋਲਣ, ਬੰਮ ਬੰਮ ਭੋਲ੍ਹੇ ॥
ਭੋਲ਼ਾ, ਬੈਲ, ਸਵਾਰੀ ਆਇਆ ॥
ਹੱਥ, ਵਿੱਚ ਡੰਮਰੂ, ਵਜਾਉਂਦਾ ਆਇਆ ॥
ਓ ਬੰਮ, ਬੰਮ, ਬੰਮ, ਬੰਮ, ਬੋਲਣ ਸਾਰੇ ।
ਭੋਲ੍ਹੇ, ਦੀ, ਬਰਾਤ ਆਈ, ਗੌਰਾਂ ਜੀ...
ਭੋਲ੍ਹੇ ਦੇ, ਸਿਰ ਤੇ, ਚੰਦਾ ਚਮਕੇ ।
ਮੱਥੇ, ਉੱਤੇ, ਭਬੂਤ ਹੈ ਚਮਕੇ ॥
ਗਲ਼, ਵਿੱਚ, ਲਟਕਣ, ਨਾਗ਼ ਵਥੇਰੇ ।
ਓ ਸਾਰੇ, ਬੋਲਣ, ਬੰਮ ਬੰਮ ਭੋਲ੍ਹੇ ॥
ਭੋਲ੍ਹੇ, ਦੀ, ਬਰਾਤ ਆਈ, ਗੌਰਾਂ ਜੀ...
ਭੋਲ੍ਹੇ, ਨੇ ਹੈ, ਭੰਗ ਚੜ੍ਹਾਈ ॥
ਭੂਤਾਂ, ਨੇ, ਧਤੂਰ, ਹੈ ਲਾਈ ॥
ਓ ਨੱਚਦੇ, ਟੱਪਦੇ, ਸਾਰੇ ਆਏ, ਗੌਰਾਂ ਜੀ ਦੇ ਵੇਹੜੇ ॥
ਭੋਲ੍ਹੇ, ਦੀ, ਬਰਾਤ ਆਈ, ਗੌਰਾਂ ਜੀ...
????️???? ਹਰ ਹਰ ਮਹਾਂਦੇਵ ????????️
ਅਪਲੋਡਰ- ਅਨਿਲਰਾਮੂਰਤੀਭੋਪਾਲ