भोले नाल रिश्ता निभा के

भोले नाल रिश्ता निभा के

भोले नाल, रिश्ता निभा के,
असां तां, बड़ी मौज लुटी ऐ ॥
मौज लुटी ऐ, प्यारे मौज लुटी ऐ ॥
भोले नाल, रिश्ता निभाके, असां तां ...

घड़ी ओ सुलखनी सी, चंगा ओ समय सी ।
भोले दे प्यारेयां च, आया मेरा नाम सी ॥
ओ धूल चरणां दी, मत्थे उत्ते लाके,
असां तां, बड़ी मौज लुटी ऐ ।
भोले नाल, रिश्ता निभाके, असां तां ...

ठोकरां बथेरियां सी, मुश्किलां हज़ार सी ।
इक पासे रब्ब दूजे, सारा संसार सी ॥
ओ तेरे नाम वाली, जोत जगा के,
असां तां, बड़ी मौज लुटी ऐ ।
भोले नाल, रिश्ता निभाके, असां तां ...

केहा सी गुरां ने इक, गल याद रखियो ।
निमेयां नूं लगदे फल, सदा याद रखियो ॥
ओ दिल शांत इक, मैं नूं मुका के,
असां तां, बड़ी मौज लुटी ऐ ।
भोले नाल, रिश्ता निभाके, असां तां ...
अपलोडर- अनिलरामूर्तिभोपाल

ਭੋਲ੍ਹੇ ਨਾਲ ਰਿਸ਼ਤਾ ਨਿਭਾ ਕੇ

ਭੋਲ੍ਹੇ ਨਾਲ, ਰਿਸ਼ਤਾ ਨਿਭਾ ਕੇ,
ਅਸਾਂ ਤਾਂ, ਬੜੀ ਮੌਜ਼ ਲੁੱਟੀ ਏ
ਮੌਜ਼, ਲੁੱਟੀ ਏ ਪਿਆਰੇ, ਮੌਜ਼ ਲੁੱਟੀ ਏ
ਭੋਲ੍ਹੇ ਨਾਲ, ਰਿਸ਼ਤਾ, ਨਿਭਾ ਕੇ...

ਘੜ੍ਹੀ, ਓਹ ਸੁਲੱਖਣੀ ਸੀ, ਚੰਗਾ ਓਹ ਵੇਲਾ ਸੀ ।
ਭੋਲੇ ਦੇ, ਪਿਆਰਿਆਂ ਚ, ਆਇਆ ਮੇਰਾ ਨਾਂਅ ਸੀ ॥
ਓ ਧੂੜ, ਚਰਨਾਂ ਦੀ, ਮੱਥੇ ਉੱਤੇ ਲਾ ਕੇ,
ਅਸਾਂ ਤਾਂ, ਬੜੀ, ਮੌਜ਼ ਲੁੱਟੀ ਏ ।
ਭੋਲ੍ਹੇ ਨਾਲ, ਰਿਸ਼ਤਾ, ਨਿਭਾ ਕੇ...

ਠੋਕਰਾਂ, ਵਥੇਰੀਆਂ ਸੀ, ਮੁਸ਼ਕਿਲਾਂ ਹਜ਼ਾਰਾਂ ਸੀ ।
ਇੱਕ ਪਾਸੇ, ਰੱਬ ਦੂਜੇ, ਸਾਰਾ ਸੰਸਾਰ ਸੀ ॥
ਓ ਤੇਰੇ ਨਾਮ ਵਾਲੀ, ਜੋਤ ਜਗਾ ਕੇ,
ਅਸਾਂ ਤਾਂ, ਬੜੀ, ਮੌਜ਼ ਲੁੱਟੀ ਏ ।
ਭੋਲ੍ਹੇ ਨਾਲ, ਰਿਸ਼ਤਾ, ਨਿਭਾ ਕੇ...

ਕਿਹਾ ਸੀ, ਗੁਰਾਂ ਨੇ ਇੱਕ, ਗੱਲ ਯਾਦ ਰੱਖਿਓ ।
ਨੀਵੀਂਆਂ ਨੂੰ, ਲੱਗਦੇ ਫ਼ਲ, ਸਦਾ ਯਾਦ ਰੱਖਿਓ ॥
ਊ ਦਿਲ, ਸ਼ਾਂਤ ਇੱਕ, ਮੈਂ ਨੂੰ ਮੁਕਾ ਕੇ,
ਅਸਾਂ ਤਾਂ, ਬੜੀ, ਮੌਜ਼ ਲੁੱਟੀ ਏ ।
ਭੋਲ੍ਹੇ ਨਾਲ, ਰਿਸ਼ਤਾ, ਨਿਭਾ ਕੇ...
ਹਰ ਹਰ ਮਹਾਂਦੇਵ

श्रेणी
download bhajan lyrics (11 downloads)