ਡੰਮਰੂ ਦੀ ਤਾਨ ਨਿਰਾਲੀ
ਡੰਮਰੂ ਦੀ... ॥ਤਾਨ ਨਿਰਾਲੀ,
ਨਾਥ ਤੇਰੇ, ਡੰਮਰੂ ਦੀ ॥
ਜਦੋਂ, ਮੌਜ਼ ਵਿੱਚ, ਡੰਮਰੁ ਵਜਾਵੇ ।
ਤਿੰਨ, ਤ੍ਰਿਲੋਕੀ, ਝੂਹਮਣ ਲਾਵੇ ॥
ਓ ਗੌਰਾਂ, ਹੈ ਮਤਵਾਲੀ,
ਨਾਥ ਤੇਰੇ, ਡੰਮਰੂ ਦੀ ।
ਡੰਮਰੂ ਦੀ... ॥ਤਾਨ ਨਿਰਾਲੀ...
ਕੁੱਲ, ਦੁਨੀਆਂ ਵਿੱਚ, ਤੇਰਾ ਸਾਇਆ ।
ਕਣ ਕਣ, ਵਿੱਚ ਮੇਰਾ, ਨਾਥ ਸਮਾਇਆ ॥
ਓ ਤੂੰ, ਤੀਨ ਲੋਕ ਦਾ ਬਾਲੀ,
ਨਾਥ ਤੇਰੇ, ਡੰਮਰੂ ਦੀ ।
ਡੰਮਰੂ ਦੀ... ॥ਤਾਨ ਨਿਰਾਲੀ...
ਵਿੱਚ, ਕੈਲਾਸ਼ ਦੇ, ਲਾਇਆ ਡੇਰਾ ।
ਅੰਗ, ਸੰਗ ਰਹਿੰਦਾ, ਨੰਦੀ ਤੇਰਾ ॥
ਓ ਤੈਨੂੰ, ਕਹਿੰਦੇ ਬਾਬਾ ਬਰਫ਼ਾਨੀ,
ਨਾਥ ਤੇਰੇ, ਡੰਮਰੂ ਦੀ ।
ਡੰਮਰੂ ਦੀ... ॥ਤਾਨ ਨਿਰਾਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
डमरू दी तान निराली
डमरू दी… ॥ तान निराली,
नाथ तेरे, डमरू दी ॥
जदों मौज विच डमरू बजावे,
तिन्न त्रिलोकी झूमण लावे ॥
ओ गौरां है मतवाली,
नाथ तेरे, डमरू दी ॥
डमरू दी… ॥ तान निराली…
कुल दुनियां विच तेरा साया,
कण-कण विच मेरा नाथ समाया ॥
ओ तूँ तीन लोक दा बाली,
नाथ तेरे, डमरू दी ॥
डमरू दी… ॥ तान निराली…
विच कैलाश दे लाया डेरा,
अंग-संग रहिंदा नंदी तेरा ॥
ओ तैनूं कहिंदे बाबा बर्फानी,
नाथ तेरे, डमरू दी ॥
डमरू दी… ॥ तान निराली…
अपलोडर – अनिल राममूर्ति भोपाल